ਦਸਮ ਗਰੰਥ । दसम ग्रंथ ।

Page 817

ਕਾਨ ਦੋਊ ਗਹਿਰੇ ਗਹੇ; ਚੁੰਮਿ ਏਕ ਦ੍ਰਿਗ ਲੀਨ ॥

कान दोऊ गहिरे गहे; चुमि एक द्रिग लीन ॥

ਇਹ ਛਲ ਸੌ ਛਲਿ ਕੈ ਜੜਹਿ; ਯਾਰ ਬਿਦਾ ਕਰਿ ਦੀਨ ॥੭॥

इह छल सौ छलि कै जड़हि; यार बिदा करि दीन ॥७॥

ਸ੍ਰਵਨਨ ਕਛੁ ਖਰਕੋ ਸੁਨੈ; ਇਕ ਚਖੁ ਸਕੈ ਨ ਹੇਰਿ ॥

स्रवनन कछु खरको सुनै; इक चखु सकै न हेरि ॥

ਪਰੋ ਸਦਾ ਮੋਰੇ ਰਹੈ; ਲਹੈ ਨ ਭੇਵ ਅਧੇਰ ॥੮॥

परो सदा मोरे रहै; लहै न भेव अधेर ॥८॥

ਹੇਰਿ ਰੂਪ ਤਵ ਬਸਿ ਭਈ; ਮੋ ਮਨ ਬਢ੍ਯੋ ਅਨੰਗ ॥

हेरि रूप तव बसि भई; मो मन बढ्यो अनंग ॥

ਚੂੰਮਿ ਨੇਤ੍ਰ ਤਾ ਤੇ ਲਯੋ; ਅਤਿ ਹਿਤ ਚਿਤ ਕੇ ਸੰਗ ॥੯॥

चूमि नेत्र ता ते लयो; अति हित चित के संग ॥९॥

ਮਹਾਨੰਦ ਇਹ ਬਾਤ ਸੁਨਿ; ਫੂਲਿ ਗਯੋ ਮਨ ਮਾਹਿ ॥

महानंद इह बात सुनि; फूलि गयो मन माहि ॥

ਅਧਿਕ ਪ੍ਰੀਤਿ ਤਾ ਸੋ ਕਰੀ; ਭੇਦ ਪਛਾਨ੍ਯੋ ਨਾਹਿ ॥੧੦॥

अधिक प्रीति ता सो करी; भेद पछान्यो नाहि ॥१०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਤੁਰਥੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪॥੧੦੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे चतुरथे चरित्र समापतम सतु सुभम सतु ॥४॥१०१॥अफजूं॥

ਦੋਹਰਾ ॥

दोहरा ॥

ਬੰਦਿਸਾਲ ਕੋ ਭੂਪ ਤਬ; ਨਿਜੁ ਸੁਤ ਦਯੋ ਪਠਾਇ ॥

बंदिसाल को भूप तब; निजु सुत दयो पठाइ ॥

ਭੋਰ ਹੋਤ ਅਪਨੇ ਨਿਕਟਿ; ਬਹੁਰੋ ਲੀਯੋ ਬੁਲਾਇ ॥੧॥

भोर होत अपने निकटि; बहुरो लीयो बुलाइ ॥१॥

ਚੌਪਈ ॥

चौपई ॥

ਬੰਦਿਸਾਲ ਨ੍ਰਿਪ ਪੂਤ ਪਠਾਯੋ ॥

बंदिसाल न्रिप पूत पठायो ॥

ਭਈ ਭੋਰ ਫਿਰਿ ਪਕਰ ਮੰਗਾਯੋ ॥

भई भोर फिरि पकर मंगायो ॥

ਮੰਤ੍ਰੀ ਪ੍ਰਭੁ ਸੋ ਬਚਨ ਉਚਾਰੇ ॥

मंत्री प्रभु सो बचन उचारे ॥

ਜਾਨੁਕ ਸੋਕ ਦੂਰਿ ਕਰਿ ਡਾਰੇ ॥੨॥

जानुक सोक दूरि करि डारे ॥२॥

ਦੋਹਰਾ ॥

दोहरा ॥

ਇਕ ਜੋਗੀ ਬਨ ਮੈ ਹੁਤੋ; ਦ੍ਰੁਮ ਮੈ ਕੁਟੀ ਬਨਾਇ ॥

इक जोगी बन मै हुतो; द्रुम मै कुटी बनाइ ॥

ਏਕ ਸਾਹ ਕੀ ਸੁਤਾ ਕੋ ਲੈ; ਗ੍ਯੋ ਮੰਤ੍ਰ ਚਲਾਇ ॥੩॥

एक साह की सुता को लै; ग्यो मंत्र चलाइ ॥३॥

ਚੌਪਈ ॥

चौपई ॥

ਕਾਸਿਕਾਰ ਕੋ ਸਾਹਿਕ ਜਨਿਯਤ ॥

कासिकार को साहिक जनियत ॥

ਸਹਜ ਕਲਾ ਤਿਹ ਸੁਤਾ ਬਖਨਿਯਤ ॥

सहज कला तिह सुता बखनियत ॥

ਤਾ ਕੋ ਹਰਿ ਜੋਗੀ ਲੈ ਗਯੋ ॥

ता को हरि जोगी लै गयो ॥

ਰਾਖਤ ਏਕ ਬਿਰਛ ਮੈ ਭਯੋ ॥੪॥

राखत एक बिरछ मै भयो ॥४॥

ਦੋਹਰਾ ॥

दोहरा ॥

ਕਰੀ ਕਿਵਾਰੀ ਬਿਰਛ ਕੀ; ਖੋਦਿ ਕਿਯੋ ਤਿਹ ਗ੍ਰੇਹ ॥

करी किवारी बिरछ की; खोदि कियो तिह ग्रेह ॥

ਰਾਤਿ ਦਿਵਸ ਤਾ ਕੌ ਭਜੈ; ਅਧਿਕ ਬਢਾਇ ਸਨੇਹ ॥੫॥

राति दिवस ता कौ भजै; अधिक बढाइ सनेह ॥५॥

ਮਾਰਿ ਕਿਵਰਿਯਾ ਬਿਰਛ ਕੀ; ਆਪਿ ਨਗਰ ਮੈ ਆਇ ॥

मारि किवरिया बिरछ की; आपि नगर मै आइ ॥

ਮਾਂਗਿ ਭਿਛਾ ਨਿਸਿ ਕੇ ਸਮੈ; ਰਹਤ ਤਿਸੀ ਦ੍ਰੁਮ ਜਾਇ ॥੬॥

मांगि भिछा निसि के समै; रहत तिसी द्रुम जाइ ॥६॥

ਜਾਇ ਤਹਾ ਆਪਨ ਕਰੈ; ਹਾਥਨ ਕੋ ਤਤਕਾਰ ॥

जाइ तहा आपन करै; हाथन को ततकार ॥

ਸੁਨਤ ਸਬਦ ਤਾਕੀ ਤਰੁਨਿ; ਛੋਰਤ ਕਰਨ ਕਿਵਾਰ ॥੭॥

सुनत सबद ताकी तरुनि; छोरत करन किवार ॥७॥

ਚੌਪਈ ॥

चौपई ॥

ਐਸੀ ਭਾਂਤਿ ਨਿਤ੍ਯ ਜਡ ਕਰੈ ॥

ऐसी भांति नित्य जड करै ॥

ਮਧੁਰ ਮਧੁਰ ਧੁਨਿ ਬੈਨੁ ਉਚਰੈ ॥

मधुर मधुर धुनि बैनु उचरै ॥

ਰਾਜ ਕਲਾ ਬਿਨਸੀ ਸਭ ਗਾਵੈ ॥

राज कला बिनसी सभ गावै ॥

ਸਹਜ ਕਲਾ ਬਿਨਸੀ ਨ ਸੁਨਾਵੈ ॥੮॥

सहज कला बिनसी न सुनावै ॥८॥

ਦੋਹਰਾ ॥

दोहरा ॥

ਤਿਹੀ ਨਗਰ ਮੈ ਅਤਿ ਚਤੁਰ; ਹੁਤੋ ਪੁਤ੍ਰ ਇਕ ਭੂਪ ॥

तिही नगर मै अति चतुर; हुतो पुत्र इक भूप ॥

ਬਲ ਗੁਨ ਬਿਕ੍ਰਮ ਇੰਦ੍ਰ ਸਮ; ਸੁੰਦਰ ਕਾਮ ਸਰੂਪ ॥੯॥

बल गुन बिक्रम इंद्र सम; सुंदर काम सरूप ॥९॥

ਸੁਰੀ ਆਸੁਰੀ ਕਿੰਨ੍ਰਨੀ; ਗੰਧਰਬੀ ਕਿਨ ਮਾਹਿ ॥

सुरी आसुरी किंन्रनी; गंधरबी किन माहि ॥

ਹਿੰਦੁਨੀ ਤੁਰਕਾਨੀ ਸਭੈ; ਹੇਰਿ ਰੂਪ, ਬਲਿ ਜਾਹਿ ॥੧੦॥

हिंदुनी तुरकानी सभै; हेरि रूप, बलि जाहि ॥१०॥

ਚੌਪਈ ॥

चौपई ॥

ਨ੍ਰਿਪ ਸੁਤ ਤਾ ਕੇ ਪਾਛੇ ਧਾਯੋ ॥

न्रिप सुत ता के पाछे धायो ॥

ਤਿਨ ਜੁਗਯਹਿ ਕਛੁ ਭੇਦ ਨ ਪਾਯੋ ॥

तिन जुगयहि कछु भेद न पायो ॥

ਜਬ ਵਹ ਜਾਇ ਬਿਰਛ ਮੈ ਬਰਿਯੋ ॥

जब वह जाइ बिरछ मै बरियो ॥

ਤਬ ਛਿਤ ਪਤਿ ਸੁਤ ਦ੍ਰੁਮ ਪਰ ਚਰਿਯੋ ॥੧੧॥

तब छित पति सुत द्रुम पर चरियो ॥११॥

TOP OF PAGE

Dasam Granth