ਦਸਮ ਗਰੰਥ । दसम ग्रंथ । |
Page 816 ਚੌਪਈ ॥ चौपई ॥ ਸਹਰ ਕਾਲਪੀ ਮਾਹਿ ਬਸਤ ਤੈ ॥ सहर कालपी माहि बसत तै ॥ ਭਾਂਤਿ ਭਾਂਤਿ ਕੇ ਭੋਗ ਕਰੈ ਵੈ ॥ भांति भांति के भोग करै वै ॥ ਸ੍ਰੀ ਮ੍ਰਿਗ ਨੈਨ ਮਤੀ ਤਹ ਰਾਜੈ ॥ स्री म्रिग नैन मती तह राजै ॥ ਨਿਰਖਿ ਛਪਾਕਰਿ ਕੀ ਛਬਿ ਲਾਜੈ ॥੪॥ निरखि छपाकरि की छबि लाजै ॥४॥ ਦੋਹਰਾ ॥ दोहरा ॥ ਬਿਰਧਿ ਮੋਟਿਯੋ ਯਾਰ ਤਿਹ; ਤਰੁਨ ਪਤਰਿਯੋ ਯਾਰ ॥ बिरधि मोटियो यार तिह; तरुन पतरियो यार ॥ ਰਾਤ ਦਿਵਸ ਤਾ ਸੌ ਕਰੈ; ਦ੍ਵੈਵੈ ਮੈਨ ਬਿਹਾਰ ॥੫॥ रात दिवस ता सौ करै; द्वैवै मैन बिहार ॥५॥ ਹੋਤ ਤਰੁਨ ਕੇ ਤਰੁਨਿ ਬਸਿ; ਬਿਰਧ ਤਰੁਨਿ ਬਸਿ ਹੋਇ ॥ होत तरुन के तरुनि बसि; बिरध तरुनि बसि होइ ॥ ਇਹੈ ਰੀਤਿ ਸਭ ਜਗਤ ਕੀ; ਜਾਨਤ ਹੈ ਸਭ ਕੋਇ ॥੬॥ इहै रीति सभ जगत की; जानत है सभ कोइ ॥६॥ ਤਰੁਨਿ ਪਤਰਿਯਾ ਸੌ ਰਮੈ; ਮੋਟੇ ਨਿਕਟ ਨ ਜਾਇ ॥ तरुनि पतरिया सौ रमै; मोटे निकट न जाइ ॥ ਜੌ ਕਬਹੂੰ ਤਾ ਸੌ ਰਮੇ; ਮਨ ਭੀਤਰ ਪਛੁਤਾਇ ॥੭॥ जौ कबहूं ता सौ रमे; मन भीतर पछुताइ ॥७॥ ਰਮਤ ਪਤਰਿਯਾ ਸੰਗ ਹੁਤੀ; ਆਨਿ ਮੋਟੀਏ ਯਾਰ ॥ रमत पतरिया संग हुती; आनि मोटीए यार ॥ ਪਾਯਨ ਕੌ ਖਰਕੋ ਕਿਯੋ; ਤਵਨਿ ਤਰੁਨਿ ਕੇ ਦ੍ਵਾਰ ॥੮॥ पायन कौ खरको कियो; तवनि तरुनि के द्वार ॥८॥ ਕਹਿਯੋ ਪਤਰੀਏ ਯਾਰ ਕਹ; ਜਾਹੁ ਦਿਵਰਿਯਹਿ ਫਾਧਿ ॥ कहियो पतरीए यार कह; जाहु दिवरियहि फाधि ॥ ਜਿਨ ਕੋਊ ਪਾਪੀ ਆਇ ਹੈ; ਮੁਹਿ ਤੁਹਿ ਲੈਹੈ ਬਾਧਿ ॥੯॥ जिन कोऊ पापी आइ है; मुहि तुहि लैहै बाधि ॥९॥ ਅਤਿ ਰਤਿ ਤਾ ਸੌ ਮਾਨਿ ਕੈ; ਯਾਰ ਪਤਰਿਯਹਿ ਟਾਰਿ ॥ अति रति ता सौ मानि कै; यार पतरियहि टारि ॥ ਭਰਭਰਾਇ ਉਠਿ ਠਾਢ ਭੀ; ਜਾਨਿ ਮੋਟਿਯੋ ਯਾਰ ॥੧੦॥ भरभराइ उठि ठाढ भी; जानि मोटियो यार ॥१०॥ ਉਠਤ ਬੀਰਜ ਭੂ ਪਰ ਗਿਰਿਯੋ; ਲਖ੍ਯੋ ਮੋਟਿਯੇ ਯਾਰ ॥ उठत बीरज भू पर गिरियो; लख्यो मोटिये यार ॥ ਯਾ ਕੋ ਤੁਰਤ ਬਤਾਇਯੈ; ਭੇਦ ਰਮੈ ਸੁ ਕੁਮਾਰਿ ॥੧੧॥ या को तुरत बताइयै; भेद रमै सु कुमारि ॥११॥ ਅਧਿਕ ਤਿਹਾਰੋ ਰੂਪ ਲਖਿ; ਮੋਹਿ ਨ ਰਹੀ ਸੰਭਾਰ ॥ अधिक तिहारो रूप लखि; मोहि न रही स्मभार ॥ ਤਾ ਤੇ ਗਿਰਿਯੋ ਅਨੰਗ ਭੂਅ; ਸਕ੍ਯੋ ਨ ਬੀਰਜ ਉਬਾਰ ॥੧੨॥ ता ते गिरियो अनंग भूअ; सक्यो न बीरज उबार ॥१२॥ ਫੂਲਿ ਗਯੋ ਪਸੁ ਬਾਤ ਸੁਨਿ; ਨਿਜੁ ਸੁਭ ਮਾਨੈ ਅੰਗ ॥ फूलि गयो पसु बात सुनि; निजु सुभ मानै अंग ॥ ਮੋਹਿ ਨਿਰਖਿ ਛਬਿ ਬਾਲ ਕੋ; ਛਿਤ ਪਰ ਗਿਰਿਯੋ ਅਨੰਗ ॥੧੩॥ मोहि निरखि छबि बाल को; छित पर गिरियो अनंग ॥१३॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰਿਤਯ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩॥੯੧॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे त्रितय चरित्र समापतम सतु सुभम सतु ॥३॥९१॥अफजूं॥ ਚੌਪਈ ॥ चौपई ॥ ਬੰਦਿਸਾਲ ਨ੍ਰਿਪ ਪੂਤ ਪਠਾਯੋ ॥ बंदिसाल न्रिप पूत पठायो ॥ ਭਈ ਭੋਰ ਫਿਰਿ ਪਕਰਿ ਮਗਾਯੋ ॥ भई भोर फिरि पकरि मगायो ॥ ਮੰਤ੍ਰੀ ਪ੍ਰਭੁ ਸੋ ਬਚਨ ਉਚਰੇ ॥ मंत्री प्रभु सो बचन उचरे ॥ ਭੂਪਤਿ ਸੁਧਾ ਸ੍ਰਵਨੁ ਜਨੁ ਭਰੇ ॥੧॥ भूपति सुधा स्रवनु जनु भरे ॥१॥ ਦੋਹਰਾ ॥ दोहरा ॥ ਮਹਾਨੰਦ ਮੁਰਦਾਰ ਕੀ; ਹੁਤੀ ਬਹੁਰਿਯਾ ਏਕ ॥ महानंद मुरदार की; हुती बहुरिया एक ॥ ਤਾ ਸੋ ਰਤਿ ਮਾਨਤ ਹੁਤੇ; ਹਿੰਦੂ ਤੁਰਕ ਅਨੇਕ ॥੨॥ ता सो रति मानत हुते; हिंदू तुरक अनेक ॥२॥ ਮਹਾਨੰਦ ਮੁਰਦਾਰ ਕੀ; ਘੁਰਕੀ ਤ੍ਰਿਯ ਕੋ ਨਾਮ ॥ महानंद मुरदार की; घुरकी त्रिय को नाम ॥ ਕੋਪ ਸਮੈ ਨਿਜੁ ਨਾਹ ਕੋ; ਘੁਰਕਤ ਆਠੋ ਜਾਮ ॥੩॥ कोप समै निजु नाह को; घुरकत आठो जाम ॥३॥ ਏਕ ਚਛ ਤਾ ਕੋ ਰਹੈ; ਬਿਰਧਿ ਆਪੁ ਤ੍ਰਿਯ ਜ੍ਵਾਨ ॥ एक चछ ता को रहै; बिरधि आपु त्रिय ज्वान ॥ ਸੋ ਯਾ ਪਰ ਰੀਝਤ ਨਹੀ; ਯਾ ਕੇ ਵਾ ਮਹਿ ਪ੍ਰਾਨ ॥੪॥ सो या पर रीझत नही; या के वा महि प्रान ॥४॥ ਕਾਜ ਕਵਨ ਹੂੰ ਕੇ ਨਿਮਿਤਿ; ਗਯੋ ਧਾਮ ਕੋ ਧਾਇ ॥ काज कवन हूं के निमिति; गयो धाम को धाइ ॥ ਤਰੁਨ ਪੁਰਖ ਸੋ ਤਰੁਨਿ ਤਹ; ਰਹੀ ਹੁਤੀ ਲਪਟਾਇ ॥੫॥ तरुन पुरख सो तरुनि तह; रही हुती लपटाइ ॥५॥ ਮਹਾਨੰਦ ਆਵਤ ਸੁਨ੍ਯੋ; ਲਯੋ ਗਰੇ ਸੌ ਲਾਇ ॥ महानंद आवत सुन्यो; लयो गरे सौ लाइ ॥ ਅਤਿ ਬਚਿਤ੍ਰ ਬਾਤੈ ਕਰੀ; ਹ੍ਰਿਦੈ ਹਰਖ ਉਪਜਾਇ ॥੬॥ अति बचित्र बातै करी; ह्रिदै हरख उपजाइ ॥६॥ |
Dasam Granth |