ਦਸਮ ਗਰੰਥ । दसम ग्रंथ । |
Page 815 ਦੋਹਰਾ ॥ दोहरा ॥ ਲੈ ਤਾ ਕੋ ਰਾਜੈ ਕਿਯਾ; ਅਪਨੇ ਧਾਮ ਪਯਾਨ ॥ लै ता को राजै किया; अपने धाम पयान ॥ ਸਖੀ ਸਹਸ ਠਾਢੀ ਜਹਾ; ਸੁੰਦਰਿ ਪਰੀ ਸਮਾਨ ॥੨੧॥ सखी सहस ठाढी जहा; सुंदरि परी समान ॥२१॥ ਬੋਲਤ ਸੁਤ ਮੁਖ ਤੇ ਨਹੀ; ਯੌ ਨ੍ਰਿਪ ਕਹਿਯੋ ਸੁਨਾਇ ॥ बोलत सुत मुख ते नही; यौ न्रिप कहियो सुनाइ ॥ ਚਿਤ੍ਰਪਤੀ ਤਿਹ ਲੈ ਗਈ; ਅਪੁਨੇ ਸਦਨ ਲਵਾਇ ॥੨੨॥ चित्रपती तिह लै गई; अपुने सदन लवाइ ॥२२॥ ਅੜਿਲ ॥ अड़िल ॥ ਚੋਰ ਚਤੁਰਿ ਚਿਤ ਲਯੋ; ਕਹੋ ਕਸ ਕੀਜੀਐ? ॥ चोर चतुरि चित लयो; कहो कस कीजीऐ? ॥ ਕਾਢਿ ਕਰਿਜਵਾ ਅਪਨ; ਲਲਾ ਕੌ ਦੀਜੀਐ ॥ काढि करिजवा अपन; लला कौ दीजीऐ ॥ ਜੰਤ੍ਰ ਮੰਤ੍ਰ ਜੌ ਕੀਨੇ; ਪੀਅਹਿ ਰਿਝਾਈਐ ॥ जंत्र मंत्र जौ कीने; पीअहि रिझाईऐ ॥ ਹੋ ਤਦਿਨ ਘਰੀ ਕੇ ਸਖੀ; ਸਹਿਤ ਬਲਿ ਜਾਈਐ ॥੨੩॥ हो तदिन घरी के सखी; सहित बलि जाईऐ ॥२३॥ ਦੋਹਰਾ ॥ दोहरा ॥ ਅਤਿ ਅਨੂਪ ਸੁੰਦਰ ਸਰਸ; ਮਨੋ ਮੈਨ ਕੇ ਐਨ ॥ अति अनूप सुंदर सरस; मनो मैन के ऐन ॥ ਮੋ ਮਨ ਕੋ ਮੋਹਤ ਸਦਾ; ਮਿਤ੍ਰ! ਤਿਹਾਰੇ ਨੈਨ ॥੨੪॥ मो मन को मोहत सदा; मित्र! तिहारे नैन ॥२४॥ ਸਵੈਯਾ ॥ सवैया ॥ ਬਾਨ ਬਧੀ ਬਿਰਹਾ ਕੇ ਬਲਾਇ ਲਿਯੋ; ਰੀਝਿ ਰਹੀ ਲਖਿ ਰੂਪ ਤਿਹਾਰੋ ॥ बान बधी बिरहा के बलाइ लियो; रीझि रही लखि रूप तिहारो ॥ ਭੋਗ ਕਰੋ ਮੁਹਿ ਸਾਥ ਭਲੀ ਬਿਧਿ; ਭੂਪਤਿ ਕੋ ਨਹਿ ਤ੍ਰਾਸ ਬਿਚਾਰੋ ॥ भोग करो मुहि साथ भली बिधि; भूपति को नहि त्रास बिचारो ॥ ਸੋ ਨ ਕਰੈ ਕਛੁ ਚਾਰੁ ਚਿਤੈਬੇ ਕੋ; ਖਾਇ ਗਿਰੀ ਮਨ ਮੈਨ ਤਵਾਰੋ ॥ सो न करै कछु चारु चितैबे को; खाइ गिरी मन मैन तवारो ॥ ਕੋਟਿ ਉਪਾਇ ਰਹੀ ਕੈ ਦਯਾ ਕੀ; ਸੋ ਕੈਸੇ ਹੂੰ ਭੀਜਤ ਭਯੋ ਨ ਐਠ੍ਯਾਰੋ ॥੨੫॥ कोटि उपाइ रही कै दया की; सो कैसे हूं भीजत भयो न ऐठ्यारो ॥२५॥ ਦੋਹਰਾ ॥ दोहरा ॥ ਚਿਤ ਚੇਟਕ ਸੋ ਚੁਭਿ ਗਯੋ; ਚਮਕਿ ਚਕ੍ਰਿਤ ਭਯੋ ਅੰਗ ॥ चित चेटक सो चुभि गयो; चमकि चक्रित भयो अंग ॥ ਚੋਰਿ ਚਤੁਰ ਚਿਤ ਲੈ ਗਯੋ; ਚਪਲ ਚਖਨ ਕੇ ਸੰਗ ॥੨੬॥ चोरि चतुर चित लै गयो; चपल चखन के संग ॥२६॥ ਚੇਰਿ ਰੂਪ ਤੁਹਿ ਬਸਿ ਭਈ; ਗਹੌਂ ਕਵਨ ਕੀ ਓਟ? ॥ चेरि रूप तुहि बसि भई; गहौं कवन की ओट? ॥ ਮਛਰੀ ਜ੍ਯੋ ਤਰਫੈ ਪਰੀ; ਚੁਭੀ ਚਖਨ ਕੀ ਚੋਟ ॥੨੭॥ मछरी ज्यो तरफै परी; चुभी चखन की चोट ॥२७॥ ਚੌਪਈ ॥ चौपई ॥ ਵਾ ਕੀ ਕਹੀ ਨ ਨ੍ਰਿਪ ਸੁਤ ਮਾਨੀ ॥ वा की कही न न्रिप सुत मानी ॥ ਚਿਤ੍ਰਮਤੀ ਤਬ ਭਈ ਖਿਸਾਨੀ ॥ चित्रमती तब भई खिसानी ॥ ਚਿਤ੍ਰ ਸਿੰਘ ਪੈ ਜਾਇ ਪੁਕਾਰੋ ॥ चित्र सिंघ पै जाइ पुकारो ॥ ਬਡੋ ਦੁਸਟ ਇਹ ਪੁਤ੍ਰ ਤੁਹਾਰੋ ॥੨੮॥ बडो दुसट इह पुत्र तुहारो ॥२८॥ ਦੋਹਰਾ ॥ दोहरा ॥ ਫਾਰਿ ਚੀਰ ਕਰ ਆਪਨੇ; ਮੁਖ ਨਖ ਘਾਇ ਲਗਾਇ ॥ फारि चीर कर आपने; मुख नख घाइ लगाइ ॥ ਰਾਜਾ ਕੋ ਰੋਖਿਤ ਕਿਯੌ; ਤਨ ਕੋ ਚਿਹਨ ਦਿਖਾਇ ॥੨੯॥ राजा को रोखित कियौ; तन को चिहन दिखाइ ॥२९॥ ਚੌਪਈ ॥ चौपई ॥ ਬਚਨ ਸੁਨਤ ਕ੍ਰੁਧਿਤ ਨ੍ਰਿਪ ਭਯੋ ॥ बचन सुनत क्रुधित न्रिप भयो ॥ ਮਾਰਨ ਹੇਤ ਸੁਤਹਿ ਲੈ ਗਯੋ ॥ मारन हेत सुतहि लै गयो ॥ ਮੰਤ੍ਰਿਨ ਆਨਿ ਰਾਵ ਸਮੁਝਾਯੋ ॥ मंत्रिन आनि राव समुझायो ॥ ਤ੍ਰਿਯਾ ਚਰਿਤ੍ਰ ਨ ਕਿਨਹੂੰ ਪਾਯੋ ॥੩੦॥ त्रिया चरित्र न किनहूं पायो ॥३०॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੁਤਿਯ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨॥੭੮॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे दुतिय चरित्र समापतम सतु सुभम सतु ॥२॥७८॥अफजूं॥ ਦੋਹਰਾ ॥ दोहरा ॥ ਬੰਦਿਸਾਲ ਕੋ ਭੂਪ ਤਬ; ਨਿਜੁ ਸੁਤ ਦਿਯੋ ਪਠਾਇ ॥ बंदिसाल को भूप तब; निजु सुत दियो पठाइ ॥ ਭੋਰ ਹੋਤ ਅਪਨੇ ਨਿਕਟਿ; ਬਹੁਰੌ ਲਿਯੋ ਬੁਲਾਇ ॥੧॥ भोर होत अपने निकटि; बहुरौ लियो बुलाइ ॥१॥ ਏਕ ਪੁਤ੍ਰਿਕਾ ਗ੍ਵਾਰ ਕੀ; ਤਾ ਕੋ ਕਹੋ ਬਿਚਾਰ ॥ एक पुत्रिका ग्वार की; ता को कहो बिचार ॥ ਏਕ ਮੋਟਿਯਾ ਯਾਰ ਤਿਹ; ਔਰ ਪਤਰਿਯਾ ਯਾਰ ॥੨॥ एक मोटिया यार तिह; और पतरिया यार ॥२॥ ਸ੍ਰੀ ਮ੍ਰਿਗ ਚਛੁਮਤੀ ਰਹੈ; ਤਾ ਕੋ ਰੂਪ ਅਪਾਰ ॥ स्री म्रिग चछुमती रहै; ता को रूप अपार ॥ ਊਚ ਨੀਚ ਤਾ ਸੌ ਸਦਾ; ਨਿਤਪ੍ਰਤਿ ਕਰੈ ਜੁਹਾਰ ॥੩॥ ऊच नीच ता सौ सदा; नितप्रति करै जुहार ॥३॥ |
Dasam Granth |