ਦਸਮ ਗਰੰਥ । दसम ग्रंथ ।

Page 814

ਤਿਹ ਬਿਨੁ ਭੂਤਤਿ ਦੁਖਿਤ ਹ੍ਵੈ; ਮੰਤ੍ਰੀ ਲਏ ਬੁਲਾਇ ॥

तिह बिनु भूतति दुखित ह्वै; मंत्री लए बुलाइ ॥

ਚਿਤ੍ਰ ਚਿਤ੍ਰਿ ਤਾ ਕੋ ਤੁਰਿਤ; ਦੇਸਨ ਦਯੋ ਪਠਾਇ ॥੮॥

चित्र चित्रि ता को तुरित; देसन दयो पठाइ ॥८॥

ਖੋਜਤ ਓਡਛ ਨਾਥ ਕੇ; ਲਹੀ ਕੰਨਿਕਾ ਏਕ ॥

खोजत ओडछ नाथ के; लही कंनिका एक ॥

ਰੂਪ ਸਕਲ ਸਮ ਅਪਸਰਾ; ਤਾ ਤੇ ਗੁਨਨ ਬਿਸੇਖ ॥੯॥

रूप सकल सम अपसरा; ता ते गुनन बिसेख ॥९॥

ਚੌਪਈ ॥

चौपई ॥

ਸੁਨਤ ਬਚਨ ਨ੍ਰਿਪ ਸੈਨ ਬੁਲਾਯੋ ॥

सुनत बचन न्रिप सैन बुलायो ॥

ਭਾਂਤਿ ਭਾਂਤਿ ਸੋ ਦਰਬੁ ਲੁਟਾਯੋ ॥

भांति भांति सो दरबु लुटायो ॥

ਸਾਜੇ ਸਸਤ੍ਰ ਕੌਚ ਤਨ ਧਾਰੇ ॥

साजे ससत्र कौच तन धारे ॥

ਸਹਰ ਓਡਛਾ ਓਰ ਸਿਧਾਰੇ ॥੧੦॥

सहर ओडछा ओर सिधारे ॥१०॥

ਭੇਵ ਸੁਨਤ ਉਨਹੂੰ ਦਲ ਜੋਰਿਯੋ ॥

भेव सुनत उनहूं दल जोरियो ॥

ਭਾਂਤਿ ਭਾਂਤਿ ਭਏ ਸੈਨ ਨਿਹੋਰਿਯੋ ॥

भांति भांति भए सैन निहोरियो ॥

ਰਨ ਛਤ੍ਰਿਨ ਕੋ ਆਇਸੁ ਦੀਨੋ ॥

रन छत्रिन को आइसु दीनो ॥

ਆਪੁਨ ਜੁਧ ਹੇਤ ਮਨੁ ਕੀਨੋ ॥੧੧॥

आपुन जुध हेत मनु कीनो ॥११॥

ਦੋਹਰਾ ॥

दोहरा ॥

ਭਾਂਤਿ ਭਾਂਤਿ ਮਾਰੂ ਬਜੇ; ਮੰਡੇ ਸੁਭਟ ਰਨ ਆਇ ॥

भांति भांति मारू बजे; मंडे सुभट रन आइ ॥

ਅਮਿਤ ਬਾਨ ਬਰਛਾ ਭਏ; ਰਹਤ ਪਵਨ ਉਰਝਾਇ ॥੧੨॥

अमित बान बरछा भए; रहत पवन उरझाइ ॥१२॥

ਭੁਜੰਗ ਛੰਦ ॥

भुजंग छंद ॥

ਬਧੇ ਬਾਢਵਾਰੀ ਮਹਾ ਬੀਰ ਬਾਂਕੇ ॥

बधे बाढवारी महा बीर बांके ॥

ਕਛੈ ਕਾਛਨੀ ਤੇ ਸਭੈ ਹੀ ਨਿਸਾਂਕੇ ॥

कछै काछनी ते सभै ही निसांके ॥

ਧਏ ਸਾਮੁਹੇ ਵੈ ਹਠੀ ਜੁਧ ਜਾਰੇ ॥

धए सामुहे वै हठी जुध जारे ॥

ਹਟੈ ਨ ਹਠੀਲੇ ਕਹੂੰ ਐਠਿਯਾਰੇ ॥੧੩॥

हटै न हठीले कहूं ऐठियारे ॥१३॥

ਦੋਹਰਾ ॥

दोहरा ॥

ਹਨਿਵਤਿ ਸਿੰਘ ਆਗੇ ਕਿਯੋ; ਅਮਿਤ ਸੈਨ ਦੈ ਸਾਥ ॥

हनिवति सिंघ आगे कियो; अमित सैन दै साथ ॥

ਚਿਤ੍ਰ ਸਿੰਘ ਪਾਛੇ ਰਹਿਯੋ; ਗਹੈ ਬਰਛਿਯਾ ਹਾਥ ॥੧੪॥

चित्र सिंघ पाछे रहियो; गहै बरछिया हाथ ॥१४॥

ਸਵੈਯਾ ॥

सवैया ॥

ਹਾਕਿ ਹਜਾਰ ਹਿਮਾਲਯ ਸੋ; ਹਲ ਕਾਹਨਿ ਕੈ ਹਠਵਾਰਨ ਹੂੰਕੇ ॥

हाकि हजार हिमालय सो; हल काहनि कै हठवारन हूंके ॥

ਹਿੰਮਤਿ ਬਾਧਿ ਹਿਰੌਲਹਿ ਲੌ; ਕਰ ਲੈ ਹਥਿਆਰ ਹਹਾ ਕਹਿ ਢੂਕੇ ॥

हिमति बाधि हिरौलहि लौ; कर लै हथिआर हहा कहि ढूके ॥

ਹਾਲਿ ਉਠਿਯੋ ਗਿਰ ਹੇਮ ਹਲਾਚਲ; ਹੇਰਤ ਲੋਗ ਹਰੀ ਹਰ ਜੂ ਕੇ ॥

हालि उठियो गिर हेम हलाचल; हेरत लोग हरी हर जू के ॥

ਹਾਰਿ ਗਿਰੇ, ਬਿਨੁ ਹਾਰੇ ਰਹੇ; ਅਰੁ ਹਾਥ ਲਗੇ ਅਰਿ ਹਾਸੀ ਹਨੂੰ ਕੇ ॥੧੫॥

हारि गिरे, बिनु हारे रहे; अरु हाथ लगे अरि हासी हनूं के ॥१५॥

ਠਾਢੇ ਜਹਾ ਸਰਦਾਰ ਬਡੇ; ਕੁਪਿ ਕੌਚ ਕ੍ਰਿਪਾਨ ਕਸੇ ਪਠਨੇਟੇ ॥

ठाढे जहा सरदार बडे; कुपि कौच क्रिपान कसे पठनेटे ॥

ਆਨਿ ਪਰੇ ਹਠ ਠਾਨਿ ਤਹੀ; ਸਿਰਦਾਰਨ ਤੇਟਿ ਬਰੰਗਨਿ ਭੇਟੇ ॥

आनि परे हठ ठानि तही; सिरदारन तेटि बरंगनि भेटे ॥

ਭਾਰੀ ਭਿਰੇ ਰਨ ਮੈ ਤਬ ਲੌ; ਜਬ ਲੌ ਨਹਿ ਸਾਰ ਕੀ ਧਾਰ ਲਪੇਟੇ ॥

भारी भिरे रन मै तब लौ; जब लौ नहि सार की धार लपेटे ॥

ਸਤ੍ਰੁ ਕੀ ਸੈਨ ਤਰੰਗਨਿ ਤੁਲਿ ਹ੍ਵੈ; ਤਾ ਮੈ ਤਰੰਗ ਤਰੇ ਖਤਿਰੇਟੇ ॥੧੬॥

सत्रु की सैन तरंगनि तुलि ह्वै; ता मै तरंग तरे खतिरेटे ॥१६॥

ਦੋਹਰਾ ॥

दोहरा ॥

ਮਾਰਿ ਓਡਛਾ ਰਾਇ ਕੋ; ਲਈ ਸੁਤਾ ਤਿਹ ਜੀਤਿ ॥

मारि ओडछा राइ को; लई सुता तिह जीति ॥

ਬਰੀ ਰਾਇ ਸੁਖ ਪਾਇ ਮਨ; ਮਾਨਿ ਸਾਸਤ੍ਰ ਕੀ ਰੀਤਿ ॥੧੭॥

बरी राइ सुख पाइ मन; मानि सासत्र की रीति ॥१७॥

ਓਡਛੇਸ ਜਾ ਕੀ ਹਿਤੂ; ਚਿਤ੍ਰਮਤੀ ਤਿਹ ਨਾਮ ॥

ओडछेस जा की हितू; चित्रमती तिह नाम ॥

ਹਨਿਵਤਿ ਸਿੰਘਹਿ ਸੋ ਰਹੈ; ਚਿਤਵਤ ਆਠੋ ਜਾਮ ॥੧੮॥

हनिवति सिंघहि सो रहै; चितवत आठो जाम ॥१८॥

ਪੜਨ ਹੇਤੁ ਤਾ ਕੌ ਨ੍ਰਿਪਤਿ; ਸੌਪ੍ਯੋ ਦਿਜ ਗ੍ਰਿਹ ਮਾਹਿ ॥

पड़न हेतु ता कौ न्रिपति; सौप्यो दिज ग्रिह माहि ॥

ਏਕ ਮਾਸ ਤਾ ਸੌ ਕਹਿਯੋ; ਦਿਜਬਰ ਬੋਲ੍ਯਹੁ ਨਾਹਿ ॥੧੯॥

एक मास ता सौ कहियो; दिजबर बोल्यहु नाहि ॥१९॥

ਚੌਪਈ ॥

चौपई ॥

ਰਾਜੇ ਨਿਜੁ ਸੁਤ ਨਿਕਟ ਬੁਲਾਯੋ ॥

राजे निजु सुत निकट बुलायो ॥

ਦਿਜਬਰ ਤਾਹਿ ਸੰਗ ਲੈ ਆਯੋ ॥

दिजबर ताहि संग लै आयो ॥

ਪੜੋ ਪੜ੍ਯੋ ਗੁਨ ਛਿਤਪਤਿ ਕਹਿਯੋ ॥

पड़ो पड़्यो गुन छितपति कहियो ॥

ਸੁਨ ਸੁਅ ਬਚਨ ਮੋਨਿ ਹ੍ਵੈ ਰਹਿਯੋ ॥੨੦॥

सुन सुअ बचन मोनि ह्वै रहियो ॥२०॥

TOP OF PAGE

Dasam Granth