ਦਸਮ ਗਰੰਥ । दसम ग्रंथ ।

Page 806

ਸਤ ਕ੍ਰਿਤ ਅਰਿ ਅਰਿ ਆਦਿ; ਉਚਾਰਨ ਕੀਜੀਐ ॥

सत क्रित अरि अरि आदि; उचारन कीजीऐ ॥

ਚਾਰ ਬਾਰ ਨ੍ਰਿਪ ਸਬਦ ਤਵਨ ਕੇ ਦੀਜੀਐ ॥

चार बार न्रिप सबद तवन के दीजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨਿ ਕੈ ॥

सत्रु सबद को; ता के अंति बखानि कै ॥

ਹੋ ਸਕਲ ਤੁਪਕ ਕੇ ਨਾਮ; ਲੀਜੀਅਹੁ ਜਾਨਿ ਕੈ ॥੧੨੯੬॥

हो सकल तुपक के नाम; लीजीअहु जानि कै ॥१२९६॥

ਸਚੀਪਤਿਰਿ ਅਰਿ ਆਦਿ; ਸਬਦ ਕਹੁ ਭਾਖੀਐ ॥

सचीपतिरि अरि आदि; सबद कहु भाखीऐ ॥

ਚਾਰ ਬਾਰ ਨ੍ਰਿਪ ਸਬਦ; ਤਵਨ ਕੇ ਰਾਖੀਐ ॥

चार बार न्रिप सबद; तवन के राखीऐ ॥

ਅਰਿ ਕਹਿ ਨਾਮ ਤੁਪਕ ਕੇ; ਚਤੁਰ! ਪਛਾਨੀਐ ॥

अरि कहि नाम तुपक के; चतुर! पछानीऐ ॥

ਹੋ ਛੰਦ ਝੂਲਨਾ ਮਾਝ; ਨਿਸੰਕ ਬਖਾਨੀਐ ॥੧੨੯੭॥

हो छंद झूलना माझ; निसंक बखानीऐ ॥१२९७॥

ਸਕ੍ਰਰਦਨ ਅਰਿ ਰਿਪੁ ਪਦ; ਆਦਿ ਬਖਾਨਿ ਕੈ ॥

सक्ररदन अरि रिपु पद; आदि बखानि कै ॥

ਤੀਨ ਬਾਰ ਨ੍ਰਿਪ ਪਦ ਕਹੁ; ਬਹੁਰਿ ਪ੍ਰਮਾਨਿ ਕੈ ॥

तीन बार न्रिप पद कहु; बहुरि प्रमानि कै ॥

ਸਤ੍ਰੁ ਸਬਦ ਕਹਿ ਨਾਮ; ਤੁਪਕ ਕੇ ਜਾਨੀਐ ॥

सत्रु सबद कहि नाम; तुपक के जानीऐ ॥

ਹੋ ਝੂਲਾ ਛੰਦਨ ਮਾਝ; ਨਿਸੰਕ ਬਖਾਨੀਐ ॥੧੨੯੮॥

हो झूला छंदन माझ; निसंक बखानीऐ ॥१२९८॥

ਆਦਿ ਸਬਦ ਪੁਰਹੂਤਰਿ; ਉਚਾਰਨ ਕੀਜੀਐ ॥

आदि सबद पुरहूतरि; उचारन कीजीऐ ॥

ਅਰਿ ਕਹਿ ਪਿਤਣੀਸ ਅਰਿ ਪਦ; ਬਹੁਰਿ ਭਣੀਜੀਐ ॥

अरि कहि पितणीस अरि पद; बहुरि भणीजीऐ ॥

ਸਕਲ ਤੁਪਕ ਕੇ ਨਾਮ; ਚਤੁਰ ਲਹਿ ਲੀਜੀਐ ॥

सकल तुपक के नाम; चतुर लहि लीजीऐ ॥

ਹੋ ਸੁਘਰ ਸੋਰਠਾ ਮਾਝਿ; ਨਿਡਰ ਹੁਇ ਦੀਜੀਐ ॥੧੨੯੯॥

हो सुघर सोरठा माझि; निडर हुइ दीजीऐ ॥१२९९॥

ਬਾਸਵਾਰਿ ਅਰਿ ਆਦਿ; ਉਚਾਰਨ ਕੀਜੀਐ ॥

बासवारि अरि आदि; उचारन कीजीऐ ॥

ਪਿਤਣੀ ਇਸਣੀ ਅਰਿਣੀ; ਅੰਤਿ ਭਣੀਜੀਐ ॥

पितणी इसणी अरिणी; अंति भणीजीऐ ॥

ਸਕਲ ਤੁਪਕ ਕੇ ਨਾਮ; ਚਤੁਰ! ਜੀਅ ਜਾਨੀਐ ॥

सकल तुपक के नाम; चतुर! जीअ जानीऐ ॥

ਹੋ ਛੰਦ ਦੋਹਰਾ ਮਾਹਿ; ਨਿਸੰਕ ਬਖਾਨੀਐ ॥੧੩੦੦॥

हो छंद दोहरा माहि; निसंक बखानीऐ ॥१३००॥

ਆਦਿ ਬ੍ਰਿਤਹਾ ਅਰਿ ਅਰਿ; ਪਦਹਿ ਪ੍ਰਮਾਨਿ ਕੈ ॥

आदि ब्रितहा अरि अरि; पदहि प्रमानि कै ॥

ਤੀਨ ਬਾਰ ਇਸ ਸਬਦ; ਤਵਨ ਕੇ ਠਾਨਿ ਕੈ ॥

तीन बार इस सबद; तवन के ठानि कै ॥

ਰਿਪੁ ਪੁਨਿ ਠਾਨ; ਤੁਪਕ ਕੇ ਨਾਮ ਪਛਾਨ ਲੈ ॥

रिपु पुनि ठान; तुपक के नाम पछान लै ॥

ਹੋ ਪੜਿਯੋ ਚਾਹਤ ਜੋ ਨਰ; ਤਿਹ ਭੇਦ ਬਤਾਇ ਦੈ ॥੧੩੦੧॥

हो पड़ियो चाहत जो नर; तिह भेद बताइ दै ॥१३०१॥

ਮਘਵਾਂਤਕ ਅਰਿ ਆਦਿ; ਸਬਦ ਕੋ ਭਾਖੀਐ ॥

मघवांतक अरि आदि; सबद को भाखीऐ ॥

ਤੀਨ ਬਾਰ ਨ੍ਰਿਪ ਪਦਹਿ; ਤਵਨ ਕੇ ਰਾਖੀਐ ॥

तीन बार न्रिप पदहि; तवन के राखीऐ ॥

ਰਿਪੁ ਕਹਿ ਨਾਮ ਤੁਪਕ ਕੇ; ਸੁਘਰ ਲਹੀਜੀਐ ॥

रिपु कहि नाम तुपक के; सुघर लहीजीऐ ॥

ਹੋ ਕਥਾ ਕੀਰਤਨ ਮਾਝਿ; ਨਿਸੰਕ ਭਣੀਜੀਐ ॥੧੩੦੨॥

हो कथा कीरतन माझि; निसंक भणीजीऐ ॥१३०२॥

ਮਾਤਲੇਸ੍ਰ ਅਰਿ ਸਬਦਹਿ; ਆਦਿ ਬਖਾਨਿ ਕੈ ॥

मातलेस्र अरि सबदहि; आदि बखानि कै ॥

ਤੀਨ ਬਾਰ ਨ੍ਰਿਪ ਸਬਦ; ਤਵਨ ਕੇ ਠਾਨਿ ਕੈ ॥

तीन बार न्रिप सबद; तवन के ठानि कै ॥

ਸਤ੍ਰੁ ਸਬਦ ਫੁਨਿ; ਤਾ ਕੇ ਅੰਤਿ ਉਚਾਰੀਐ ॥

सत्रु सबद फुनि; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਸੁਮਤ ਸੰਭਾਰੀਐ ॥੧੩੦੩॥

हो सकल तुपक के नाम; सुमत स्मभारीऐ ॥१३०३॥

ਜਿਸਨਾਂਤਕ ਅੰਤਕ; ਸਬਦਾਦਿ ਉਚਾਰੀਐ ॥

जिसनांतक अंतक; सबदादि उचारीऐ ॥

ਤੀਨ ਬਾਰ ਪਦ ਰਾਜ; ਤਵਨ ਕੇ ਡਾਰੀਐ ॥

तीन बार पद राज; तवन के डारीऐ ॥

ਅਰਿ ਪੁਨਿ ਤਵਨੈ ਅੰਤਿ; ਸਬਦ ਕੇ ਦੀਜੀਐ ॥

अरि पुनि तवनै अंति; सबद के दीजीऐ ॥

ਹੋ ਸਕਲ ਤੁਪਕ ਕੇ ਨਾਮ; ਸੁਘਰ ਲਹਿ ਲੀਜੀਐ ॥੧੩੦੪॥

हो सकल तुपक के नाम; सुघर लहि लीजीऐ ॥१३०४॥

ਪੁਰੰਦ੍ਰਾਰਿ ਅਰਿ ਆਦਿ; ਸਬਦ ਕਹੁ ਭਾਖਿ ਕੈ ॥

पुरंद्रारि अरि आदि; सबद कहु भाखि कै ॥

ਤੀਨ ਬਾਰ ਨ੍ਰਿਪ ਪਦਹਿ; ਅੰਤਿ ਤਿਹ ਰਾਖਿ ਕੈ ॥

तीन बार न्रिप पदहि; अंति तिह राखि कै ॥

ਬਹੁਰਿ ਸਤ੍ਰੁ ਪਦ ਅੰਤਿ ਤਵਨ ਕੇ ਦੀਜੀਐ ॥

बहुरि सत्रु पद अंति तवन के दीजीऐ ॥

ਹੋ ਸੁਘਰ ਤੁਪਕ ਕੇ ਨਾਮ; ਸਦਾ ਲਖਿ ਲੀਜੀਐ ॥੧੩੦੫॥

हो सुघर तुपक के नाम; सदा लखि लीजीऐ ॥१३०५॥

TOP OF PAGE

Dasam Granth