ਦਸਮ ਗਰੰਥ । दसम ग्रंथ । |
Page 805 ਬਪੁਬਾਸੀ ਅਰਿ ਅਰਿ; ਸਬਦਾਦਿ ਬਖਾਨੀਐ ॥ बपुबासी अरि अरि; सबदादि बखानीऐ ॥ ਚਾਰ ਬਾਰ ਨ੍ਰਿਪ ਸਬਦ; ਤਵਨ ਕੇ ਠਾਨੀਐ ॥ चार बार न्रिप सबद; तवन के ठानीऐ ॥ ਅਰਿ ਕਹਿ ਨਾਮ ਤੁਪਕ ਕੇ; ਚਤੁਰ ਪਛਾਨੀਐ ॥ अरि कहि नाम तुपक के; चतुर पछानीऐ ॥ ਹੋ ਛੰਦ ਚੰਚਰੀਆ ਮਾਹਿ; ਨਿਸੰਕ ਪ੍ਰਮਾਨੀਐ ॥੧੨੮੯॥ हो छंद चंचरीआ माहि; निसंक प्रमानीऐ ॥१२८९॥ ਤਨਬਾਸੀ ਅਰ ਹਰਿ ਕੋ; ਆਦਿ ਬਖਾਨਿ ਕੈ ॥ तनबासी अर हरि को; आदि बखानि कै ॥ ਚਾਰ ਬਾਰ ਨ੍ਰਿਪ ਸਬਦ; ਤਵਨ ਕੇ ਠਾਨਿ ਨੈ ॥ चार बार न्रिप सबद; तवन के ठानि नै ॥ ਅਰਿ ਕਹਿ ਨਾਮ ਤੁਪਕ ਕੇ; ਚਤੁਰ ਪਛਾਨੀਐ ॥ अरि कहि नाम तुपक के; चतुर पछानीऐ ॥ ਹੋ ਕਰਹੁ ਉਚਾਰਨ ਤਹਾ ਜਹਾ; ਜੀਅ ਜਾਨੀਐ ॥੧੨੯੦॥ हो करहु उचारन तहा जहा; जीअ जानीऐ ॥१२९०॥ ਅਸੁਰ ਸਬਦ ਕੋ ਆਦਿ; ਉਚਾਰਨ ਕੀਜੀਐ ॥ असुर सबद को आदि; उचारन कीजीऐ ॥ ਪਿਤ ਕਹਿ ਨ੍ਰਿਪ ਪਦ; ਅੰਤਿ ਤਵਨ ਕੇ ਦੀਜੀਐ ॥ पित कहि न्रिप पद; अंति तवन के दीजीऐ ॥ ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ ॥ अरि कहि नाम तुपक के चतुर पछानीऐ ॥ ਹੋ ਨਿਡਰ ਬਖਾਨੋ ਤਹਾ; ਜਹਾ ਜੀਅ ਜਾਨੀਐ ॥੧੨੯੧॥ हो निडर बखानो तहा; जहा जीअ जानीऐ ॥१२९१॥ ਰਾਛਸਾਰਿ ਪਦ ਮੁਖ ਤੇ; ਆਦਿ ਬਖਾਨੀਅਹੁ ॥ राछसारि पद मुख ते; आदि बखानीअहु ॥ ਚਾਰ ਬਾਰ ਪਤਿ ਸਬਦ; ਤਵਨ ਕੇ ਠਾਨੀਅਹੁ ॥ चार बार पति सबद; तवन के ठानीअहु ॥ ਅਰਿ ਕਹਿ ਨਾਮ ਤੁਪਕ ਕੇ; ਚਿਤ ਮੈ ਜਾਨ ਲੈ ॥ अरि कहि नाम तुपक के; चित मै जान लै ॥ ਹੋ ਜੋ ਪੂਛੈ ਤੁਹਿ ਆਇ; ਨਿਸੰਕ ਬਤਾਇ ਦੈ ॥੧੨੯੨॥ हो जो पूछै तुहि आइ; निसंक बताइ दै ॥१२९२॥ ਦਾਨਵਾਰਿ ਪਦ ਮੁਖ ਤੇ; ਸੁਘਰਿ ਪ੍ਰਿਥਮ ਉਚਰਿ ॥ दानवारि पद मुख ते; सुघरि प्रिथम उचरि ॥ ਚਾਰ ਬਾਰ ਨ੍ਰਿਪ ਸਬਦ; ਤਵਨ ਕੇ ਅੰਤਿ ਧਰੁ ॥ चार बार न्रिप सबद; तवन के अंति धरु ॥ ਅਰਿ ਕਹਿ ਨਾਮ ਤੁਪਕ ਕੇ; ਚਤੁਰ ਪਛਾਨ ਲੈ ॥ अरि कहि नाम तुपक के; चतुर पछान लै ॥ ਹੋ ਸੁਕਬਿ ਸਭਾ ਕੇ ਮਾਝ; ਨਿਡਰ ਹੁਇ ਰਾਖ ਦੈ ॥੧੨੯੩॥ हो सुकबि सभा के माझ; निडर हुइ राख दै ॥१२९३॥ ਅਮਰਾਰਦਨ ਅਰਿ ਆਦਿ; ਸੁਕਬਿ! ਉਚਾਰਿ ਕੈ ॥ अमरारदन अरि आदि; सुकबि! उचारि कै ॥ ਤੀਨ ਬਾਰ ਨ੍ਰਿਪ ਸਬਦ; ਅੰਤਿ ਤਿਹ ਡਾਰਿ ਕੈ ॥ तीन बार न्रिप सबद; अंति तिह डारि कै ॥ ਅਰਿ ਕਹਿ ਨਾਮ ਤੁਪਕ ਕੇ; ਸਕਲ ਸੁਧਾਰ ਲੈ ॥ अरि कहि नाम तुपक के; सकल सुधार लै ॥ ਹੋ ਪੜ੍ਯੋ ਚਹਤ, ਤਿਹ ਨਰ ਕੋ; ਤੁਰਤ ਸਿਖਾਇ ਲੈ ॥੧੨੯੪॥ हो पड़्यो चहत, तिह नर को; तुरत सिखाइ लै ॥१२९४॥ ਸਕ੍ਰ ਸਬਦ ਕਹੁ ਆਦਿ; ਉਚਾਰਨ ਕੀਜੀਐ ॥ सक्र सबद कहु आदि; उचारन कीजीऐ ॥ ਅਰਿ ਅਰਿ ਕਹਿ ਪਤਿ ਚਾਰ ਬਾਰ; ਪਦ ਦੀਜੀਐ ॥ अरि अरि कहि पति चार बार; पद दीजीऐ ॥ ਸਤ੍ਰੁ ਸਬਦ ਕਹੁ; ਤਾ ਕੇ ਅੰਤਿ ਬਖਾਨੀਐ ॥ सत्रु सबद कहु; ता के अंति बखानीऐ ॥ ਹੋ ਸਕਲ ਤੁਪਕ ਕੇ ਨਾਮ; ਚਤੁਰ ਜੀਅ ਜਾਨੀਐ ॥੧੨੯੫॥ हो सकल तुपक के नाम; चतुर जीअ जानीऐ ॥१२९५॥ |
Dasam Granth |