ਦਸਮ ਗਰੰਥ । दसम ग्रंथ ।

Page 807

ਚੌਪਈ ॥

चौपई ॥

ਬਜ੍ਰਧਰਰਿ ਅਰਿ ਪਦ ਆਦਿ ਬਖਾਨਹੁ ॥

बज्रधररि अरि पद आदि बखानहु ॥

ਤੀਨ ਬਾਰ ਈਸਰ ਪਦ ਠਾਨਹੁ ॥

तीन बार ईसर पद ठानहु ॥

ਅਰਿ ਪੁਨਿ ਅੰਤਿ ਬਹੁਰਿ ਤਿਹ ਦੀਜੈ ॥

अरि पुनि अंति बहुरि तिह दीजै ॥

ਸਭ ਸ੍ਰੀ ਨਾਮ ਤੁਪਕ ਲਹਿ ਲੀਜੈ ॥੧੩੦੬॥

सभ स्री नाम तुपक लहि लीजै ॥१३०६॥

ਅੜਿਲ ॥

अड़िल ॥

ਤੁਰਾਖਾੜ ਅਰਿ ਅਰਿ ਪਦ; ਆਦਿ ਉਚਾਰੀਐ ॥

तुराखाड़ अरि अरि पद; आदि उचारीऐ ॥

ਤੀਨ ਬਾਰ ਨ੍ਰਿਪ ਪਦਹਿ; ਅੰਤਿ ਤਹਿ ਧਾਰੀਐ ॥

तीन बार न्रिप पदहि; अंति तहि धारीऐ ॥

ਸਤ੍ਰੁ ਬਹੁਰਿ ਪੁਨਿ ਅੰਤਿ; ਤਵਨ ਕੇ ਠਾਨਿ ਕੈ ॥

सत्रु बहुरि पुनि अंति; तवन के ठानि कै ॥

ਹੋ ਸਕਲ ਤੁਪਕ ਕੇ ਨਾਮ; ਲੀਜੀਅਹੁ ਜਾਨਿ ਕੈ ॥੧੩੦੭॥

हो सकल तुपक के नाम; लीजीअहु जानि कै ॥१३०७॥

ਰਿਪੁ ਪਾਕਰਿ ਰਿਪੁ ਸਬਦ; ਅੰਤਿ ਤਿਹ ਭਾਖੀਐ ॥

रिपु पाकरि रिपु सबद; अंति तिह भाखीऐ ॥

ਨਾਇਕ ਪਦ ਤ੍ਰੈ ਬਾਰ; ਤਵਨ ਕੇ ਰਾਖੀਐ ॥

नाइक पद त्रै बार; तवन के राखीऐ ॥

ਰਿਪੁ ਪੁਨਿ ਤਾ ਕੇ ਅੰਤਿ; ਸੁਘਰ ਕਹਿ ਦੀਜੀਐ ॥

रिपु पुनि ता के अंति; सुघर कहि दीजीऐ ॥

ਹੋ ਨਾਮ ਤੁਪਕ ਬਹੁ ਚੀਨ; ਉਚਾਰਿਯੋ ਕੀਜੀਐ ॥੧੩੦੮॥

हो नाम तुपक बहु चीन; उचारियो कीजीऐ ॥१३०८॥

ਇੰਦ੍ਰਾਂਤਕ ਅਰਿ ਆਦਿ; ਸਬਦ ਕੋ ਭਾਖੀਐ ॥

इंद्रांतक अरि आदि; सबद को भाखीऐ ॥

ਨਾਇਕ ਪਦ ਤ੍ਰੈ ਬਾਰ; ਤਵਨ ਕੇ ਰਾਖੀਐ ॥

नाइक पद त्रै बार; तवन के राखीऐ ॥

ਸਤ੍ਰੁ ਬਹੁਰਿ ਪੁਨਿ ਤਾ ਕੇ; ਅੰਤਿ ਧਰੀਜੀਐ ॥

सत्रु बहुरि पुनि ता के; अंति धरीजीऐ ॥

ਹੋ ਸਕਲ ਤੁਪਕ ਕੇ ਨਾਮ; ਜਾਨ ਮਨ ਲੀਜੀਐ ॥੧੩੦੯॥

हो सकल तुपक के नाम; जान मन लीजीऐ ॥१३०९॥

ਦੇਵ ਸਬਦ ਕੋ ਮੁਖ ਤੇ; ਆਦਿ ਬਖਾਨੀਐ ॥

देव सबद को मुख ते; आदि बखानीऐ ॥

ਅਰਦਨ ਕਹਿ ਅਰਦਨ ਪਦ; ਅੰਤਿ ਪ੍ਰਮਾਨੀਐ ॥

अरदन कहि अरदन पद; अंति प्रमानीऐ ॥

ਤੀਨ ਬਾਰ ਪਤਿ ਸਬਦ; ਤਵਨ ਕੇ ਭਾਖੀਐ ॥

तीन बार पति सबद; तवन के भाखीऐ ॥

ਹੋ ਅਰਿ ਕਹਿ ਨਾਮ ਤੁਪਕ ਕੇ; ਮਨ ਲਹਿ ਰਾਖੀਐ ॥੧੩੧੦॥

हो अरि कहि नाम तुपक के; मन लहि राखीऐ ॥१३१०॥

ਅਮਰਾ ਅਰਦਨ ਸਬਦ; ਸੁ ਮੁਖ ਤੇ ਭਾਖੀਐ ॥

अमरा अरदन सबद; सु मुख ते भाखीऐ ॥

ਨਾਇਕ ਪਦ ਤ੍ਰੈ ਬਾਰ; ਤਵਨ ਕੇ ਰਾਖੀਐ ॥

नाइक पद त्रै बार; तवन के राखीऐ ॥

ਰਿਪੁ ਕਹਿ ਨਾਮ ਤੁਪਕ ਕੇ; ਸੁਘਰ ਪਛਾਨੀਐ ॥

रिपु कहि नाम तुपक के; सुघर पछानीऐ ॥

ਹੋ ਭੇਦਾਭੇਦ; ਕਬਿਤ ਕੇ ਮਾਹਿ ਬਖਾਨੀਐ ॥੧੩੧੧॥

हो भेदाभेद; कबित के माहि बखानीऐ ॥१३११॥

ਨਿਰਜਰਾਰਿ ਅਰਦਨ ਪਦ; ਪ੍ਰਿਥਮ ਉਚਾਰਿ ਕੈ ॥

निरजरारि अरदन पद; प्रिथम उचारि कै ॥

ਤੀਨ ਬਾਰ ਨ੍ਰਿਪ ਸਬਦ; ਤਵਨ ਕੇ ਡਾਰਿ ਕੈ ॥

तीन बार न्रिप सबद; तवन के डारि कै ॥

ਅਰਿ ਕਹਿ ਨਾਮ ਤੁਪਕ ਕੇ; ਸੁਘਰ ਲਹੀਜੀਐ ॥

अरि कहि नाम तुपक के; सुघर लहीजीऐ ॥

ਹੋ ਅੜਿਲ ਛੰਦ ਕੇ ਮਾਹਿ; ਨਿਡਰ ਹੁਇ ਦੀਜੀਐ ॥੧੩੧੨॥

हो अड़िल छंद के माहि; निडर हुइ दीजीऐ ॥१३१२॥

ਬਿਬੁਧਾਂਤਕ ਅੰਤਕ ਸਬਦਾਦਿ; ਉਚਾਰ ਕਰ ॥

बिबुधांतक अंतक सबदादि; उचार कर ॥

ਤੀਨ ਬਾਰ ਨ੍ਰਿਪ ਸਬਦ; ਤਵਨ ਕੇ ਡਾਰ ਕਰ ॥

तीन बार न्रिप सबद; तवन के डार कर ॥

ਰਿਪੁ ਕਹਿ ਨਾਮ ਤੁਪਕ ਕੇ; ਸੁਘਰ ਬਿਚਾਰੀਐ ॥

रिपु कहि नाम तुपक के; सुघर बिचारीऐ ॥

ਹੋ ਛੰਦ ਰੁਆਲਾ ਮਾਝ; ਨਿਸੰਕ ਉਚਾਰੀਐ ॥੧੩੧੩॥

हो छंद रुआला माझ; निसंक उचारीऐ ॥१३१३॥

ਸੁਪਰਬਾਣ ਪਰ ਅਰਿ ਪਦ; ਪ੍ਰਿਥਮ ਭਣੀਜੀਐ ॥

सुपरबाण पर अरि पद; प्रिथम भणीजीऐ ॥

ਤੀਨ ਬਾਰ ਪਤਿ ਸਬਦ; ਤਵਨ ਪਰ ਦੀਜੀਐ ॥

तीन बार पति सबद; तवन पर दीजीऐ ॥

ਅਰਿ ਪਦ ਭਾਖ ਤੁਪਕ ਕੇ; ਨਾਮ ਪਛਾਨੀਅਹੁ ॥

अरि पद भाख तुपक के; नाम पछानीअहु ॥

ਹੋ ਛੰਦ ਚੰਚਰੀਆ ਮਾਝ; ਨਿਡਰ ਹੁਐ ਠਾਨੀਅਹੁ ॥੧੩੧੪॥

हो छंद चंचरीआ माझ; निडर हुऐ ठानीअहु ॥१३१४॥

ਪ੍ਰਿਥਮ ਸਬਦ ਤ੍ਰਿਦਵੇਸ; ਉਚਾਰਨ ਕੀਜੀਐ ॥

प्रिथम सबद त्रिदवेस; उचारन कीजीऐ ॥

ਅਰਿ ਅਰਿ ਕਹਿ ਨ੍ਰਿਪ ਪਦ; ਤ੍ਰੈ ਵਾਰ ਭਣੀਜੀਐ ॥

अरि अरि कहि न्रिप पद; त्रै वार भणीजीऐ ॥

ਸਤ੍ਰੁ ਸਬਦ ਤਾ ਕੇ ਪੁਨਿ; ਅੰਤਿ ਉਚਾਰੀਐ ॥

सत्रु सबद ता के पुनि; अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਬਿਚਾਰੀਐ ॥੧੩੧੫॥

हो सकल तुपक के नाम; सुबुधि बिचारीऐ ॥१३१५॥

TOP OF PAGE

Dasam Granth