ਦਸਮ ਗਰੰਥ । दसम ग्रंथ ।

Page 804

ਅੜਿਲ ॥

अड़िल ॥

ਆਲਸ ਸਬਦ ਸੁ ਮੁਖ ਤੇ; ਆਦਿ ਬਖਾਨੀਐ ॥

आलस सबद सु मुख ते; आदि बखानीऐ ॥

ਚਾਰ ਬਾਰ ਨ੍ਰਿਪ ਸਬਦ; ਸੁ ਹਰਿ ਕਹਿ ਠਾਨੀਐ ॥

चार बार न्रिप सबद; सु हरि कहि ठानीऐ ॥

ਸਕਲ ਤੁਪਕ ਕੇ ਨਾਮ; ਜਾਨ ਜੀਅ ਲੀਜੀਐ ॥

सकल तुपक के नाम; जान जीअ लीजीऐ ॥

ਹੋ ਛੰਦ ਪਾਧੜੀ ਮਾਝ; ਨਿਡਰ ਹੋਇ ਦੀਜੀਐ ॥੧੨੭੯॥

हो छंद पाधड़ी माझ; निडर होइ दीजीऐ ॥१२७९॥

ਤਰੁਨ ਦੰਤ ਪਦ ਮੁਖ ਤੇ; ਆਦਿ ਬਖਾਨੀਐ ॥

तरुन दंत पद मुख ते; आदि बखानीऐ ॥

ਅਰਿ ਕਹਿ ਨ੍ਰਿਪ ਪਦ ਬਾਰ ਚਾਰ; ਪੁਨਿ ਠਾਨੀਐ ॥

अरि कहि न्रिप पद बार चार; पुनि ठानीऐ ॥

ਅਰਿ ਕਹਿ ਨਾਮ ਤੁਪਕ ਕੇ; ਹ੍ਰਿਦੈ ਬਖਾਨੀਅਹਿ ॥

अरि कहि नाम तुपक के; ह्रिदै बखानीअहि ॥

ਹੋ ਛੰਦ ਰੁਆਲਾ ਬਿਖੈ; ਨਿਡਰ ਹੁਇ ਠਾਨੀਅਹਿ ॥੧੨੮੦॥

हो छंद रुआला बिखै; निडर हुइ ठानीअहि ॥१२८०॥

ਜੋਬਨਾਂਤ ਅੰਤਕ ਪਦ; ਪ੍ਰਿਥਮ ਉਚਾਰੀਐ ॥

जोबनांत अंतक पद; प्रिथम उचारीऐ ॥

ਚਾਰ ਬਾਰ ਨ੍ਰਿਪ ਸਬਦ; ਤਵਨ ਪਰ ਡਾਰੀਐ ॥

चार बार न्रिप सबद; तवन पर डारीऐ ॥

ਅਰਿ ਕਹਿ ਨਾਮ ਤੁਪਕ ਕੇ; ਚਤੁਰ ਪਛਾਨੀਐ ॥

अरि कहि नाम तुपक के; चतुर पछानीऐ ॥

ਹੋ ਛੰਦ ਚਉਪਈ ਮਾਹਿ; ਨਿਸੰਕ ਬਖਾਨੀਐ ॥੧੨੮੧॥

हो छंद चउपई माहि; निसंक बखानीऐ ॥१२८१॥

ਤਰੁਨ ਦੰਤ ਅਰਿ ਸਬਦ; ਸੁ ਮੁਖ ਤੇ ਭਾਖੀਐ ॥

तरुन दंत अरि सबद; सु मुख ते भाखीऐ ॥

ਚਤੁਰ ਬਾਰਿ ਨ੍ਰਿਪ ਸਬਦ; ਤਵਨ ਕੇ ਰਾਖੀਐ ॥

चतुर बारि न्रिप सबद; तवन के राखीऐ ॥

ਸਕਲ ਤੁਪਕ ਕੇ ਨਾਮ; ਜਾਨ ਜੀਅ ਲੀਜੀਐ ॥

सकल तुपक के नाम; जान जीअ लीजीऐ ॥

ਹੋ ਸੁਧਨਿ ਦੋਹਰਾ ਮਾਹਿ; ਨਿਡਰ ਹੁਇ ਦੀਜੀਐ ॥੧੨੮੨॥

हो सुधनि दोहरा माहि; निडर हुइ दीजीऐ ॥१२८२॥

ਜੋਬਨਾਰਿ ਅਰਿ ਪਦ ਕੋ; ਆਦਿ ਬਖਾਨੀਐ ॥

जोबनारि अरि पद को; आदि बखानीऐ ॥

ਚਾਰ ਬਾਰ ਨ੍ਰਿਪ ਸਬਦ; ਤਵਨ ਕੇ ਠਾਨੀਐ ॥

चार बार न्रिप सबद; तवन के ठानीऐ ॥

ਸਤ੍ਰੁ ਸਬਦ ਕੋ ਅੰਤਿ; ਤਵਨ ਕੇ ਭਾਖੀਐ ॥

सत्रु सबद को अंति; तवन के भाखीऐ ॥

ਹੋ ਸਕਲ ਤੁਪਕ ਕੇ ਨਾਮ; ਚਤੁਰ ਚਿਤਿ ਰਾਖੀਐ ॥੧੨੮੩॥

हो सकल तुपक के नाम; चतुर चिति राखीऐ ॥१२८३॥

ਚਤੁਰਥ ਅਵਸਥਾ ਅਰਿ ਪਦ; ਆਦਿ ਬਖਾਨੀਐ ॥

चतुरथ अवसथा अरि पद; आदि बखानीऐ ॥

ਚਤੁਰ ਬਾਰ ਨ੍ਰਿਪ ਸਬਦ; ਤਵਨ ਕੇ ਠਾਨੀਐ ॥

चतुर बार न्रिप सबद; तवन के ठानीऐ ॥

ਸਤ੍ਰੁ ਸਬਦ ਕੋ ਅੰਤਿ; ਸੁ ਬਹੁਰਿ ਬਖਾਨਿ ਕੈ ॥

सत्रु सबद को अंति; सु बहुरि बखानि कै ॥

ਹੋ ਸਕਲ ਤੁਪਕ ਕੇ ਨਾਮ; ਲੀਜੀਐ ਜਾਨਿ ਕੈ ॥੧੨੮੪॥

हो सकल तुपक के नाम; लीजीऐ जानि कै ॥१२८४॥

ਜਮਪਾਸੀ ਕੇ ਨਾਮਨ; ਆਦਿ ਉਚਾਰੀਐ ॥

जमपासी के नामन; आदि उचारीऐ ॥

ਹਰਿ ਕਹਿ ਨ੍ਰਿਪ ਪਦ ਬਾਰ; ਚਾਰ ਫੁਨਿ ਡਾਰੀਐ ॥

हरि कहि न्रिप पद बार; चार फुनि डारीऐ ॥

ਸੁਕਬਿ! ਤੁਪਕ ਕੇ ਨਾਮ; ਭਾਖ ਅਰਿ ਲੀਜੀਐ ॥

सुकबि! तुपक के नाम; भाख अरि लीजीऐ ॥

ਹੋ ਸੁਧਨਿ ਸਵੈਯਾ ਮਾਝ; ਨਿਡਰ ਹੁਇ ਦੀਜੀਐ ॥੧੨੮੫॥

हो सुधनि सवैया माझ; निडर हुइ दीजीऐ ॥१२८५॥

ਅਰਬਲਾਰਿ ਅਰਿ ਆਦਿ; ਉਚਾਰਨ ਕੀਜੀਐ ॥

अरबलारि अरि आदि; उचारन कीजीऐ ॥

ਚਾਰ ਬਾਰ ਪਤਿ ਸਬਦ; ਤਵਨ ਕੇ ਦੀਜੀਐ ॥

चार बार पति सबद; तवन के दीजीऐ ॥

ਸਕਲ ਤੁਪਕ ਕੇ ਨਾਮ; ਜਾਨ ਜੀਅ ਲੀਜੀਅਹਿ ॥

सकल तुपक के नाम; जान जीअ लीजीअहि ॥

ਹੋ ਛੰਦ ਕੁੰਡਰੀਆ ਮਾਹਿ; ਸੰਕ ਤਜਿ ਦੀਜੀਅਹਿ ॥੧੨੮੬॥

हो छंद कुंडरीआ माहि; संक तजि दीजीअहि ॥१२८६॥

ਆਰਜਾਰਿ ਅਰਿ ਆਦਿ; ਉਚਾਰਨ ਕੀਜੀਐ ॥

आरजारि अरि आदि; उचारन कीजीऐ ॥

ਚਾਰ ਬਾਰ ਨ੍ਰਿਪ ਪਦ ਕੋ; ਬਹੁਰਿ ਭਣੀਜੀਐ ॥

चार बार न्रिप पद को; बहुरि भणीजीऐ ॥

ਅਰਿ ਕਹਿ ਨਾਮ ਤੁਪਕ ਕੇ; ਚਤੁਰ ਪਛਾਨੀਐ ॥

अरि कहि नाम तुपक के; चतुर पछानीऐ ॥

ਹੋ ਛੰਦ ਝੂਲਨਾ ਮਾਹਿ; ਨਿਸੰਕ ਬਖਾਨੀਐ ॥੧੨੮੭॥

हो छंद झूलना माहि; निसंक बखानीऐ ॥१२८७॥

ਦੇਹਬਾਸੀ ਅਰਿ ਹਰਿ ਪਦ; ਆਦਿ ਭਨੀਜੀਐ ॥

देहबासी अरि हरि पद; आदि भनीजीऐ ॥

ਚਾਰ ਬਾਰ ਨ੍ਰਿਪ ਸਬਦ; ਸੁ ਬਹੁਰਿ ਕਹੀਜੀਐ ॥

चार बार न्रिप सबद; सु बहुरि कहीजीऐ ॥

ਅਰਿ ਕਹਿ ਨਾਮ ਤੁਪਕ ਕੇ; ਚਤੁਰ ਬਿਚਾਰੀਐ ॥

अरि कहि नाम तुपक के; चतुर बिचारीऐ ॥

ਹੋ ਛੰਦ ਅੜਿਲ ਕੇ ਮਾਹਿ; ਨਿਡਰ ਕਹਿ ਡਾਰੀਐ ॥੧੨੮੮॥

हो छंद अड़िल के माहि; निडर कहि डारीऐ ॥१२८८॥

TOP OF PAGE

Dasam Granth