ਦਸਮ ਗਰੰਥ । दसम ग्रंथ ।

Page 803

ਸੁਧਾ ਸਬਦ ਕੋ ਆਦਿ; ਉਚਾਰਨ ਕੀਜੀਐ ॥

सुधा सबद को आदि; उचारन कीजीऐ ॥

ਨ੍ਰਿਪ ਪਦ ਤਾ ਕੇ ਅੰਤਿ; ਬਾਰ ਤ੍ਰੈ ਦੀਜੀਐ ॥

न्रिप पद ता के अंति; बार त्रै दीजीऐ ॥

ਰਿਪੁ ਪਦ ਭਾਖਿ ਤੁਫੰਗ ਨਾਮ; ਜੀਅ ਜਾਨੀਐ ॥

रिपु पद भाखि तुफंग नाम; जीअ जानीऐ ॥

ਹੋ ਸੁਕਬਿ! ਚਉਪਈ ਮਾਝ ਨਿਸੰਕ ਬਖਾਨੀਐ ॥੧੨੬੮॥

हो सुकबि! चउपई माझ निसंक बखानीऐ ॥१२६८॥

ਸਬਦ ਪਯੂਖ ਸੁ ਮੁਖ ਤੇ; ਪ੍ਰਿਥਮ ਉਚਾਰੀਐ ॥

सबद पयूख सु मुख ते; प्रिथम उचारीऐ ॥

ਤੀਨ ਬਾਰ ਨ੍ਰਿਪ ਸਬਦ ਅੰਤਿ ਤਿਹ ਡਾਰੀਐ ॥

तीन बार न्रिप सबद अंति तिह डारीऐ ॥

ਰਿਪੁ ਪਦ ਭਾਖਿ ਤੁਪਕ; ਨਾਮ ਲਹੀਜੀਐ ॥

रिपु पद भाखि तुपक; नाम लहीजीऐ ॥

ਹੋ ਸੁਕਬਿ! ਦੋਹਰਾ ਮਾਹਿ ਨਿਡਰ ਹੁਇ ਦੀਜੀਐ ॥੧੨੬੯॥

हो सुकबि! दोहरा माहि निडर हुइ दीजीऐ ॥१२६९॥

ਅਸੁਦਾ ਸਬਦ ਸੁ ਮੁਖ ਤੇ; ਆਦਿ ਉਚਾਰਿ ਕੈ ॥

असुदा सबद सु मुख ते; आदि उचारि कै ॥

ਤੀਨ ਬਾਰ ਨ੍ਰਿਪ ਸਬਦ; ਤਵਨ ਕੇ ਡਾਰਿ ਕੈ ॥

तीन बार न्रिप सबद; तवन के डारि कै ॥

ਰਿਪੁ ਕਹਿ ਨਾਮ ਤੁਪਕ ਕੇ; ਚਤੁਰ ਬਿਚਾਰੀਐ ॥

रिपु कहि नाम तुपक के; चतुर बिचारीऐ ॥

ਹੋ ਛੰਦ ਸੋਰਠਾ ਮਾਹਿ; ਨਿਸੰਕ ਉਚਾਰੀਐ ॥੧੨੭੦॥

हो छंद सोरठा माहि; निसंक उचारीऐ ॥१२७०॥

ਪ੍ਰਿਥਮ ਪ੍ਰਾਣਦਾ ਪਦ ਕੋ; ਸੁਕਬਿ! ਬਖਾਨੀਐ ॥

प्रिथम प्राणदा पद को; सुकबि! बखानीऐ ॥

ਚਾਰ ਬਾਰ ਨ੍ਰਿਪ ਸਬਦ; ਤਵਨ ਕੇ ਠਾਨੀਐ ॥

चार बार न्रिप सबद; तवन के ठानीऐ ॥

ਅਰਿ ਕਹਿ ਨਾਮ ਤੁਪਕ ਕੇ; ਹ੍ਰਿਦੈ ਪਛਾਨੀਐ ॥

अरि कहि नाम तुपक के; ह्रिदै पछानीऐ ॥

ਹੋ ਸੁਧਨਿ ਸਵੈਯਾ ਭੀਤਰ; ਨਿਡਰ ਬਖਾਨੀਐ ॥੧੨੭੧॥

हो सुधनि सवैया भीतर; निडर बखानीऐ ॥१२७१॥

ਜੀਵਦਤ ਪਦ ਪ੍ਰਿਥਮ; ਉਚਾਰਨ ਕੀਜੀਐ ॥

जीवदत पद प्रिथम; उचारन कीजीऐ ॥

ਚਾਰ ਬਾਰ ਨ੍ਰਿਪ ਸਬਦਹਿ; ਅੰਤਿ ਭਣੀਜੀਐ ॥

चार बार न्रिप सबदहि; अंति भणीजीऐ ॥

ਅਰਿ ਕਹਿ ਨਾਮ ਤੁਪਕ ਕੇ; ਹ੍ਰਿਦੇ ਪਛਾਨ ਲੈ ॥

अरि कहि नाम तुपक के; ह्रिदे पछान लै ॥

ਹੋ ਕਹੀ ਹਮਾਰੀ ਆਜ; ਹ੍ਰਿਦੇ ਪਹਿਚਾਨ ਲੈ ॥੧੨੭੨॥

हो कही हमारी आज; ह्रिदे पहिचान लै ॥१२७२॥

ਚੌਪਈ ॥

चौपई ॥

ਬਪੁਦਾ ਪਦ ਕੋ ਪ੍ਰਿਥਮ ਉਚਾਰਹੁ ॥

बपुदा पद को प्रिथम उचारहु ॥

ਚਾਰ ਬਾਰ ਨਾਇਕ ਪਦ ਡਾਰਹੁ ॥

चार बार नाइक पद डारहु ॥

ਸਤ੍ਰੁ ਸਬਦ ਕੇ ਬਹੁਰਿ ਭਣਿਜੈ ॥

सत्रु सबद के बहुरि भणिजै ॥

ਨਾਮ ਤੁਪਕ ਸਭ ਲਹਿ ਲਿਜੈ ॥੧੨੭੩॥

नाम तुपक सभ लहि लिजै ॥१२७३॥

ਬਹੁਰਿ ਦੇਹਦਾ ਸਬਦ ਬਖਾਨੋ ॥

बहुरि देहदा सबद बखानो ॥

ਚਾਰ ਬਾਰ ਪਤਿ ਸਬਦ ਪ੍ਰਮਾਨੋ ॥

चार बार पति सबद प्रमानो ॥

ਅਰਿ ਕਹਿ ਨਾਮ ਤੁਪਕ ਕੇ ਲਹੀਐ ॥

अरि कहि नाम तुपक के लहीऐ ॥

ਝੂਲਾ ਛੰਦ ਬੀਚਿ ਹਸਿ ਕਹੀਐ ॥੧੨੭੪॥

झूला छंद बीचि हसि कहीऐ ॥१२७४॥

ਪ੍ਰਾਣਦਤ ਪਦ ਪ੍ਰਿਥਮ ਭਣੀਜੈ ॥

प्राणदत पद प्रिथम भणीजै ॥

ਚਾਰ ਬਾਰ ਨ੍ਰਿਪ ਸਬਦ ਧਰੀਜੈ ॥

चार बार न्रिप सबद धरीजै ॥

ਅਰਿ ਪਦ ਤਾ ਕੇ ਅੰਤਿ ਬਖਾਨਹੁ ॥

अरि पद ता के अंति बखानहु ॥

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੧੨੭੫॥

सभ स्री नाम तुपक के जानहु ॥१२७५॥

ਅੜਿਲ ॥

अड़िल ॥

ਜਰਾ ਸਬਦ ਕਹੁ ਮੁਖ ਸੋ; ਆਦਿ ਬਖਾਨੀਐ ॥

जरा सबद कहु मुख सो; आदि बखानीऐ ॥

ਰਿਪੁ ਕਹਿ ਨ੍ਰਿਪ ਪਦ ਬਾਰ ਚਾਰ; ਫੁਨ ਠਾਨੀਐ ॥

रिपु कहि न्रिप पद बार चार; फुन ठानीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨਿ ਕੈ ॥

सत्रु सबद को; ता के अंति बखानि कै ॥

ਹੋ ਸਕਲ ਤੁਪਕ ਕੇ ਨਾਮ; ਲੀਜੀਐ ਜਾਨਿ ਕੈ ॥੧੨੭੬॥

हो सकल तुपक के नाम; लीजीऐ जानि कै ॥१२७६॥

ਪ੍ਰਿਥਮ ਬ੍ਰਿਧਤਾ ਸਬਦ; ਉਚਾਰਨ ਕੀਜੀਐ ॥

प्रिथम ब्रिधता सबद; उचारन कीजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਭਨੀਜੀਐ ॥

सत्रु सबद को; ता के अंति भनीजीऐ ॥

ਬਹੁਰਿ ਸਤ੍ਰੁ ਪਦ ਤਿਹ; ਉਪਰੰਤਿ ਬਖਾਨੀਐ ॥

बहुरि सत्रु पद तिह; उपरंति बखानीऐ ॥

ਹੋ ਸਕਲ ਤੁਪਕ ਕੇ ਨਾਮ; ਚਤੁਰ ਚਿਤ ਜਾਨੀਐ ॥੧੨੭੭॥

हो सकल तुपक के नाम; चतुर चित जानीऐ ॥१२७७॥

ਚੌਪਈ ॥

चौपई ॥

ਜਰਾ ਸਬਦ ਕਹੁ ਆਦਿ ਉਚਰੀਐ ॥

जरा सबद कहु आदि उचरीऐ ॥

ਹਰਿ ਪਦ ਅੰਤਿ ਤਵਨ ਕੇ ਧਰੀਐ ॥

हरि पद अंति तवन के धरीऐ ॥

ਅਰਿ ਪਦ ਮੁਖ ਤੇ ਬਹੁਰਿ ਬਖਾਨੈ ॥

अरि पद मुख ते बहुरि बखानै ॥

ਨਾਮ ਤੁਪਕ ਕੇ ਹੋਇ ਪ੍ਰਮਾਨੈ ॥੧੨੭੮॥

नाम तुपक के होइ प्रमानै ॥१२७८॥

TOP OF PAGE

Dasam Granth