ਦਸਮ ਗਰੰਥ । दसम ग्रंथ ।

Page 802

ਥਰੀ ਸਬਦ ਕੋ ਆਦਿ ਭਣਿਜੈ ॥

थरी सबद को आदि भणिजै ॥

ਚਾਰ ਬਾਰ ਨ੍ਰਿਪ ਸਬਦ ਕਹਿਜੈ ॥

चार बार न्रिप सबद कहिजै ॥

ਅਰਿ ਪਦ ਤਾ ਕੇ ਅੰਤਿ ਬਖਾਨੋ ॥

अरि पद ता के अंति बखानो ॥

ਨਾਮ ਤੁਪਕ ਕੇ ਸਕਲ ਪਛਾਨੋ ॥੧੨੫੬॥

नाम तुपक के सकल पछानो ॥१२५६॥

ਦੇਵ ਸਬਦ ਕਹੁ ਆਦਿ ਬਖਾਨਹੁ ॥

देव सबद कहु आदि बखानहु ॥

ਨ੍ਰਿਪ ਪਦ ਤੀਨ ਬਾਰ ਪੁਨਿ ਠਾਨਹੁ ॥

न्रिप पद तीन बार पुनि ठानहु ॥

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

सत्रु सबद को बहुरि भणिजै ॥

ਨਾਮ ਤੁਪਕ ਕੇ ਸਕਲ ਲਹਿਜੈ ॥੧੨੫੭॥

नाम तुपक के सकल लहिजै ॥१२५७॥

ਅਮਰ ਸਬਦ ਕਹੁ ਆਦਿ ਉਚਾਰਹੁ ॥

अमर सबद कहु आदि उचारहु ॥

ਨ੍ਰਿਪ ਪਦ ਤੀਨ ਬਾਰ ਪੁਨਿ ਡਾਰਹੁ ॥

न्रिप पद तीन बार पुनि डारहु ॥

ਅਰਿ ਕਹਿ ਨਾਮ ਤੁਪਕ ਕੇ ਲੀਜੈ ॥

अरि कहि नाम तुपक के लीजै ॥

ਕਬਿਤ ਕਾਬਿ ਕੇ ਭੀਤਰ ਦੀਜੈ ॥੧੨੫੮॥

कबित काबि के भीतर दीजै ॥१२५८॥

ਨ੍ਰਿਜਰ ਸਬਦ ਕੋ ਆਦਿ ਉਚਰੀਐ ॥

न्रिजर सबद को आदि उचरीऐ ॥

ਨ੍ਰਿਪ ਪਦ ਤੀਨ ਬਾਰ ਪੁਨਿ ਧਰੀਐ ॥

न्रिप पद तीन बार पुनि धरीऐ ॥

ਅਰਿ ਕਹਿ ਨਾਮ ਤੁਪਕ ਕੇ ਜਾਨਹੁ ॥

अरि कहि नाम तुपक के जानहु ॥

ਸੰਕ ਛਾਡਿ ਨਿਰਸੰਕ ਬਖਾਨਹੁ ॥੧੨੫੯॥

संक छाडि निरसंक बखानहु ॥१२५९॥

ਬਿਬੁਧ ਸਬਦ ਕੋ ਆਦਿ ਭਣੀਜੈ ॥

बिबुध सबद को आदि भणीजै ॥

ਤੀਨ ਬਾਰ ਨ੍ਰਿਪ ਸਬਦ ਧਰੀਜੈ ॥

तीन बार न्रिप सबद धरीजै ॥

ਰਿਪੁ ਕਹਿ ਨਾਮ ਤੁਪਕ ਕੇ ਲਹੀਅਹਿ ॥

रिपु कहि नाम तुपक के लहीअहि ॥

ਸੰਕਾ ਤਿਆਗਿ ਸਭਾ ਮੈ ਕਹੀਅਹਿ ॥੧੨੬੦॥

संका तिआगि सभा मै कहीअहि ॥१२६०॥

ਸੁਰ ਪਦ ਆਦਿ ਸਬਦ ਕੋ ਧਾਰੀਐ ॥

सुर पद आदि सबद को धारीऐ ॥

ਤੀਨ ਬਾਰ ਨ੍ਰਿਪ ਪਦ ਕਹੁ ਡਾਰੀਐ ॥

तीन बार न्रिप पद कहु डारीऐ ॥

ਅਰਿ ਪਦ ਤਾ ਕੇ ਅੰਤਿ ਬਖਾਨੋ ॥

अरि पद ता के अंति बखानो ॥

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੧੨੬੧॥

सभ स्री नाम तुपक के जानो ॥१२६१॥

ਸੁਮਨ ਸਬਦ ਕੋ ਆਦਿ ਬਖਾਨਹੁ ॥

सुमन सबद को आदि बखानहु ॥

ਤੀਨ ਬਾਰ ਨਾਇਕ ਪਦ ਠਾਨਹੁ ॥

तीन बार नाइक पद ठानहु ॥

ਅਰਿ ਪਦ ਤਾ ਕੇ ਅੰਤਿ ਭਣਿਜੈ ॥

अरि पद ता के अंति भणिजै ॥

ਨਾਮ ਤੁਪਕ ਕੇ ਸਕਲ ਲਹਿਜੈ ॥੧੨੬੨॥

नाम तुपक के सकल लहिजै ॥१२६२॥

ਆਦਿ ਸਬਦ ਤ੍ਰਿਦਿਵੇਸ ਬਖਾਨੋ ॥

आदि सबद त्रिदिवेस बखानो ॥

ਤੀਨ ਬਾਰ ਨ੍ਰਿਪ ਪਦਹਿ ਪ੍ਰਮਾਨੋ ॥

तीन बार न्रिप पदहि प्रमानो ॥

ਅਰਿ ਪਦ ਤਾ ਕੇ ਅੰਤਿ ਭਨੀਜੈ ॥

अरि पद ता के अंति भनीजै ॥

ਸਭ ਸ੍ਰੀ ਨਾਮ ਤੁਪਕ ਲਹਿ ਲੀਜੈ ॥੧੨੬੩॥

सभ स्री नाम तुपक लहि लीजै ॥१२६३॥

ਬ੍ਰਿੰਦਾਰਕ ਸਬਦਾਦਿ ਉਚਾਰਹੁ ॥

ब्रिंदारक सबदादि उचारहु ॥

ਤੀਨ ਬਾਰ ਨਾਇਕ ਪਦ ਡਾਰਹੁ ॥

तीन बार नाइक पद डारहु ॥

ਅਰਿ ਪਦ ਅੰਤਿ ਤਵਨ ਕੇ ਦੀਜੋ ॥

अरि पद अंति तवन के दीजो ॥

ਨਾਮ ਤੁਪਕ ਕੇ ਸਭ ਲਹਿ ਲੀਜੋ ॥੧੨੬੪॥

नाम तुपक के सभ लहि लीजो ॥१२६४॥

ਗਤਿ ਬਿਵਾਨ ਸਬਦਾਦਿ ਬਖਾਣਹੁ ॥

गति बिवान सबदादि बखाणहु ॥

ਤੀਨ ਬਾਰ ਪਤਿ ਪਦਿਹਿ ਪ੍ਰਮਾਣਹੁ ॥

तीन बार पति पदिहि प्रमाणहु ॥

ਅਰਿ ਪਦ ਅੰਤਿ ਤਵਨ ਕੇ ਕਹੀਐ ॥

अरि पद अंति तवन के कहीऐ ॥

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥੧੨੬੫॥

सभ स्री नाम तुपक के लहीऐ ॥१२६५॥

ਅੜਿਲ ॥

अड़िल ॥

ਅੰਮ੍ਰਿਤੇਸ ਸਬਦਾਦਿ; ਉਚਾਰਨ ਕੀਜੀਐ ॥

अम्रितेस सबदादि; उचारन कीजीऐ ॥

ਤੀਨ ਬਾਰ ਪਤਿ ਸਬਦ; ਤਵਨ ਕੇ ਦੀਜੀਐ ॥

तीन बार पति सबद; तवन के दीजीऐ ॥

ਸਤ੍ਰੁ ਸਬਦ ਪੁਨਿ ਤਾ ਕੇ; ਅੰਤਿ ਬਖਾਨੀਐ ॥

सत्रु सबद पुनि ता के; अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਚਤੁਰ ਜੀਅ ਜਾਨੀਐ ॥੧੨੬੬॥

हो सकल तुपक के नाम; चतुर जीअ जानीऐ ॥१२६६॥

ਮਧੁ ਪਦ ਮੁਖ ਤੇ ਪ੍ਰਿਥਮੈ; ਨੀਕੇ ਭਾਖੀਐ ॥

मधु पद मुख ते प्रिथमै; नीके भाखीऐ ॥

ਤੀਨ ਬਾਰ ਪਤਿ ਸਬਦ; ਤਵਨ ਕੇ ਰਾਖੀਐ ॥

तीन बार पति सबद; तवन के राखीऐ ॥

ਅਰਿ ਕਹਿ ਨਾਮ ਤੁਪਕ ਕੇ; ਚਤੁਰ ਪਛਾਨੀਐ ॥

अरि कहि नाम तुपक के; चतुर पछानीऐ ॥

ਹੋ ਜਹ ਜਹ ਚਹੀਐ ਸਬਦ; ਨਿਸੰਕ ਬਖਾਨੀਐ ॥੧੨੬੭॥

हो जह जह चहीऐ सबद; निसंक बखानीऐ ॥१२६७॥

TOP OF PAGE

Dasam Granth