ਦਸਮ ਗਰੰਥ । दसम ग्रंथ । |
Page 801 ਸਿੰਧੁਰੇਸ ਇਸ ਪਿਤ ਕਹਿ; ਪ੍ਰਭਣੀ ਭਾਖੀਐ ॥ सिंधुरेस इस पित कहि; प्रभणी भाखीऐ ॥ ਅਰਿਣੀ ਤਾ ਕੇ ਅੰਤ; ਸਬਦ ਕੋ ਰਾਖੀਐ ॥ अरिणी ता के अंत; सबद को राखीऐ ॥ ਸਕਲ ਤੁਪਕ ਕੇ ਨਾਮ; ਜਾਨ ਜੀਅ ਲੀਜੀਐ ॥ सकल तुपक के नाम; जान जीअ लीजीऐ ॥ ਹੋ ਕਬਿਤ ਦੋਹਰਨ ਮਾਝ; ਨਿਡਰ ਹੁਇ ਦੀਜੀਐ ॥੧੨੪੪॥ हो कबित दोहरन माझ; निडर हुइ दीजीऐ ॥१२४४॥ ਅਨਕਪੇਂਦ੍ਰ ਇੰਦ੍ਰਣੀ; ਇੰਦ੍ਰਣੀ ਭਾਖੀਐ ॥ अनकपेंद्र इंद्रणी; इंद्रणी भाखीऐ ॥ ਇਸਣੀ ਅਰਿਣੀ ਅੰਤਿ; ਸਬਦ ਕੋ ਰਾਖੀਐ ॥ इसणी अरिणी अंति; सबद को राखीऐ ॥ ਸਕਲ ਤੁਪਕ ਕੇ ਨਾਮ; ਜਾਨ ਜੀਅ ਲੀਜੀਐ ॥ सकल तुपक के नाम; जान जीअ लीजीऐ ॥ ਹੋ ਸੁਕਬਿ! ਸਭਾ ਕੇ ਬੀਚ; ਉਚਾਰਨ ਕੀਜੀਐ ॥੧੨੪੫॥ हो सुकबि! सभा के बीच; उचारन कीजीऐ ॥१२४५॥ ਨਾਗਿਨਾਹਿ ਨਾਹਿ ਇਸਣਿ; ਏਸਣੀ ਭਾਖੀਐ ॥ नागिनाहि नाहि इसणि; एसणी भाखीऐ ॥ ਮਥਣੀ ਤਾ ਕੇ ਅੰਤ; ਸਬਦ ਕੋ ਰਾਖੀਐ ॥ मथणी ता के अंत; सबद को राखीऐ ॥ ਸਕਲ ਤੁਪਕ ਕੇ ਨਾਮ; ਚਤੁਰ! ਜੀਅ ਜਾਨੀਐ ॥ सकल तुपक के नाम; चतुर! जीअ जानीऐ ॥ ਹੋ ਪੁਸਤਕ ਪੋਥਨਿ ਮਾਝ; ਨਿਸੰਕ ਬਖਾਨੀਐ ॥੧੨੪੬॥ हो पुसतक पोथनि माझ; निसंक बखानीऐ ॥१२४६॥ ਹਰਿਪਤਿ ਪਤਿ ਪਤਿ ਪਤਿਣੀ; ਆਦਿ ਭਣੀਜੀਐ ॥ हरिपति पति पति पतिणी; आदि भणीजीऐ ॥ ਅਰਿਣੀ ਤਾ ਕੇ ਅੰਤ; ਸਬਦ ਕੋ ਦੀਜੀਐ ॥ अरिणी ता के अंत; सबद को दीजीऐ ॥ ਸਕਲ ਤੁਪਕ ਕੇ ਨਾਮ; ਚਤੁਰ! ਜੀਅ ਜਾਨੀਐ ॥ सकल तुपक के नाम; चतुर! जीअ जानीऐ ॥ ਹੋ ਕਬਿਤ ਕਾਬਿ ਕੇ ਮਾਝ; ਨਿਸੰਕ ਬਖਾਨੀਐ ॥੧੨੪੭॥ हो कबित काबि के माझ; निसंक बखानीऐ ॥१२४७॥ ਚੌਪਈ ॥ चौपई ॥ ਗਜਪਤਿ ਨ੍ਰਿਪਣੀ ਨ੍ਰਿਪਣਿ ਭਣਿਜੈ ॥ गजपति न्रिपणी न्रिपणि भणिजै ॥ ਨ੍ਰਿਪਣੀ ਅਰਿਣੀ ਪੁਨਿ ਪਦ ਦਿਜੈ ॥ न्रिपणी अरिणी पुनि पद दिजै ॥ ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥ सभ स्री नाम तुपक के लहीऐ ॥ ਦੋਹਾ ਮਾਝ ਚਉਪਈ ਕਹੀਐ ॥੧੨੪੮॥ दोहा माझ चउपई कहीऐ ॥१२४८॥ ਅੜਿਲ ॥ अड़िल ॥ ਸਾਵਜ ਨ੍ਰਿਪ ਨ੍ਰਿਪ ਨ੍ਰਿਪਤਿ; ਨ੍ਰਿਪਣਨੀ ਭਾਖੀਐ ॥ सावज न्रिप न्रिप न्रिपति; न्रिपणनी भाखीऐ ॥ ਅਰਿਣੀ ਤਾ ਕੇ ਅੰਤ; ਸਬਦ ਕੋ ਰਾਖੀਐ ॥ अरिणी ता के अंत; सबद को राखीऐ ॥ ਅਮਿਤ ਤੁਪਕ ਕੇ ਨਾਮ; ਜਾਨ ਜੀਅ ਲੀਜੀਐ ॥ अमित तुपक के नाम; जान जीअ लीजीऐ ॥ ਹੋ ਕਬਿਤ ਕਾਬਿ ਕੇ ਮਾਝ; ਉਚਾਰ੍ਯੋ ਕੀਜੀਐ ॥੧੨੪੯॥ हो कबित काबि के माझ; उचार्यो कीजीऐ ॥१२४९॥ ਚੌਪਈ ॥ चौपई ॥ ਆਦਿ ਸਬਦ ਮਾਤੰਗ ਭਣੀਜੈ ॥ आदि सबद मातंग भणीजै ॥ ਚਾਰ ਬਾਰ ਨ੍ਰਿਪ ਪਦ ਕੋ ਦੀਜੈ ॥ चार बार न्रिप पद को दीजै ॥ ਅਰਿਣੀ ਤਾ ਕੇ ਅੰਤਿ ਬਖਾਨਹੁ ॥ अरिणी ता के अंति बखानहु ॥ ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੧੨੫੦॥ सभ स्री नाम तुपक के जानहु ॥१२५०॥ ਆਦਿ ਗਯੰਦਨ ਸਬਦ ਉਚਰੀਐ ॥ आदि गयंदन सबद उचरीऐ ॥ ਚਾਰ ਬਾਰ ਨ੍ਰਿਪ ਸਬਦਹਿ ਧਰੀਐ ॥ चार बार न्रिप सबदहि धरीऐ ॥ ਅਰਿਣੀ ਸਬਦ ਬਹੁਰਿ ਤਿਹ ਦਿਜੈ ॥ अरिणी सबद बहुरि तिह दिजै ॥ ਨਾਮ ਤੁਪਕ ਕੇ ਸਭ ਲਹਿ ਲਿਜੈ ॥੧੨੫੧॥ नाम तुपक के सभ लहि लिजै ॥१२५१॥ ਬਾਜ ਸਬਦ ਕੋ ਪ੍ਰਿਥਮ ਭਣੀਜੈ ॥ बाज सबद को प्रिथम भणीजै ॥ ਚਾਰ ਬਾਰ ਨ੍ਰਿਪ ਸਬਦ ਧਰੀਜੈ ॥ चार बार न्रिप सबद धरीजै ॥ ਸਕਲ ਤੁਪਕ ਕੇ ਨਾਮ ਪਛਾਨੋ ॥ सकल तुपक के नाम पछानो ॥ ਯਾ ਮੈ ਭੇਦ ਰਤੀਕੁ ਨ ਜਾਨੋ ॥੧੨੫੨॥ या मै भेद रतीकु न जानो ॥१२५२॥ ਬਾਹ ਸਬਦ ਕੋ ਆਦਿ ਉਚਰੀਐ ॥ बाह सबद को आदि उचरीऐ ॥ ਚਾਰ ਬਾਰ ਨ੍ਰਿਪ ਸਬਦਹਿ ਧਰੀਐ ॥ चार बार न्रिप सबदहि धरीऐ ॥ ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥ सभ स्री नाम तुपक के लहीऐ ॥ ਚਹੀਐ ਜਿਹ ਠਾਂ, ਤਿਹ ਠਾਂ ਕਹੀਐ ॥੧੨੫੩॥ चहीऐ जिह ठां, तिह ठां कहीऐ ॥१२५३॥ ਤੁਰੰਗ ਸਬਦ ਕੋ ਆਦਿ ਉਚਾਰੋ ॥ तुरंग सबद को आदि उचारो ॥ ਚਾਰ ਬਾਰ ਨ੍ਰਿਪ ਪਦ ਕਹੁ ਡਾਰੋ ॥ चार बार न्रिप पद कहु डारो ॥ ਸਕਲ ਤੁਪਕ ਕੇ ਨਾਮ ਲਹੀਜੈ ॥ सकल तुपक के नाम लहीजै ॥ ਰੁਚੈ ਜਹਾ, ਤਿਹ ਠਵਰ ਭਣੀਜੈ ॥੧੨੫੪॥ रुचै जहा, तिह ठवर भणीजै ॥१२५४॥ ਹੈ ਪਦ ਮੁਖ ਤੇ ਆਦਿ ਬਖਾਨੋ ॥ है पद मुख ते आदि बखानो ॥ ਚਾਰ ਬਾਰ ਨ੍ਰਿਪ ਸਬਦਹਿ ਠਾਨੋ ॥ चार बार न्रिप सबदहि ठानो ॥ ਨਾਮ ਤੁਪਕ ਕੇ ਸਕਲ ਲਹਿਜੈ ॥ नाम तुपक के सकल लहिजै ॥ ਕਬਿਤ ਕਾਬਿ ਕੇ ਮਾਝ ਭਣਿਜੈ ॥੧੨੫੫॥ कबित काबि के माझ भणिजै ॥१२५५॥ |
Dasam Granth |