ਦਸਮ ਗਰੰਥ । दसम ग्रंथ ।

Page 800

ਦੁਰਦ ਰਾਟ ਰਾਟਿਸਣੀ; ਇਸਣੀ ਭਾਖੀਐ ॥

दुरद राट राटिसणी; इसणी भाखीऐ ॥

ਅਰਿਣੀ ਤਾ ਕੇ ਅੰਤ; ਸਬਦ ਕੋ ਰਾਖੀਐ ॥

अरिणी ता के अंत; सबद को राखीऐ ॥

ਸਕਲ ਤੁਪਕ ਕੇ ਨਾਮ; ਜਾਨ ਜੀਅ ਲੀਜੀਐ ॥

सकल तुपक के नाम; जान जीअ लीजीऐ ॥

ਹੋ ਕਬਿਤ ਕਾਬਿ ਕੇ ਭੀਤਰ; ਉਚਰ੍ਯੋ ਕੀਜੀਐ ॥੧੨੩੩॥

हो कबित काबि के भीतर; उचर्यो कीजीऐ ॥१२३३॥

ਦ੍ਵਿਪਿ ਇਸ ਇਸਣੀ ਮਥਣੀ; ਆਦਿ ਭਣੀਜੀਐ ॥

द्विपि इस इसणी मथणी; आदि भणीजीऐ ॥

ਅਰਿਣੀ ਤਾ ਕੇ ਅੰਤ; ਸਬਦ ਕੋ ਦੀਜੀਐ ॥

अरिणी ता के अंत; सबद को दीजीऐ ॥

ਸਕਲ ਤੁਪਕ ਕੇ ਨਾਮ; ਹਿਰਦੇ ਮਹਿ ਜਾਨੀਐ ॥

सकल तुपक के नाम; हिरदे महि जानीऐ ॥

ਹੋ ਚਹੋ ਸਬਦ ਤੁਮ ਜਹਾ; ਨਿਡਰ ਤਹ ਠਾਨੀਐ ॥੧੨੩੪॥

हो चहो सबद तुम जहा; निडर तह ठानीऐ ॥१२३४॥

ਪਦਮੀ ਇਸ ਇਸਰਾਟਿਨ; ਆਦਿ ਬਖਾਨੀਐ ॥

पदमी इस इसराटिन; आदि बखानीऐ ॥

ਅਰਿਣੀ ਤਾ ਕੇ ਅੰਤ; ਸਬਦ ਕੋ ਠਾਨੀਐ ॥

अरिणी ता के अंत; सबद को ठानीऐ ॥

ਸਕਲ ਤੁਪਕ ਕੇ ਨਾਮ; ਚਤੁਰ ਪਹਿਚਾਨੀਅਹਿ ॥

सकल तुपक के नाम; चतुर पहिचानीअहि ॥

ਹੋ ਕਬਿਤ ਕਾਬਿ ਮਾਝ; ਨਿਸੰਕ ਬਖਾਨੀਅਹਿ ॥੧੨੩੫॥

हो कबित काबि माझ; निसंक बखानीअहि ॥१२३५॥

ਬਾਰਣੇਂਦ੍ਰ ਏਂਦ੍ਰਣੀ; ਇੰਦ੍ਰਣੀ ਆਦਿ ਕਹਿ ॥

बारणेंद्र एंद्रणी; इंद्रणी आदि कहि ॥

ਅਰਿਣੀ ਤਾ ਕੇ ਅੰਤਿ; ਸਬਦ ਕੋ ਬਹੁਰ ਗਹਿ ॥

अरिणी ता के अंति; सबद को बहुर गहि ॥

ਸਕਲ ਤੁਪਕ ਕੇ ਨਾਮ; ਸਤਿ ਕਰ ਜਾਨੀਐ ॥

सकल तुपक के नाम; सति कर जानीऐ ॥

ਹੋ ਸੰਕਾ ਤ੍ਯਾਗਿ ਉਚਾਰ; ਨ ਸੰਕਾ ਮਾਨੀਐ ॥੧੨੩੬॥

हो संका त्यागि उचार; न संका मानीऐ ॥१२३६॥

ਬ੍ਯਾਲਹ ਪਤਿ ਪਤਣੀ ਪਦ; ਪ੍ਰਿਥਮ ਕਹੀਜੀਐ ॥

ब्यालह पति पतणी पद; प्रिथम कहीजीऐ ॥

ਅਰਦਨ ਤਾ ਕੇ ਅੰਤ; ਸਬਦ ਕੋ ਦੀਜੀਐ ॥

अरदन ता के अंत; सबद को दीजीऐ ॥

ਅਮਿਤ ਤੁਪਕ ਕੇ ਨਾਮ; ਚਤੁਰ ਜੀਅ ਜਾਨੀਅਹੁ ॥

अमित तुपक के नाम; चतुर जीअ जानीअहु ॥

ਹੋ ਜਵਨ ਠਵਰ ਮੈ ਚਹੀਐ; ਤਹੀ ਬਖਾਨੀਅਹੁ ॥੧੨੩੭॥

हो जवन ठवर मै चहीऐ; तही बखानीअहु ॥१२३७॥

ਇੰਭਸੇਸਣੀ ਇਸਣੀ; ਇਸਣੀ ਭਾਖੀਐ ॥

इ्मभसेसणी इसणी; इसणी भाखीऐ ॥

ਹੰਤ੍ਰੀ ਤਾ ਕੇ ਅੰਤ; ਸਬਦ ਕੋ ਰਾਖੀਐ ॥

हंत्री ता के अंत; सबद को राखीऐ ॥

ਸਕਲ ਤੁਪਕ ਕੇ ਨਾਮ; ਜਾਨ ਜੀਅ ਲੀਜੀਐ ॥

सकल तुपक के नाम; जान जीअ लीजीऐ ॥

ਹੋ ਕਬਿਤ ਕਾਬਿ ਕੇ ਮਾਝ; ਨਿਡਰ ਹੁਇ ਦੀਜੀਐ ॥੧੨੩੮॥

हो कबित काबि के माझ; निडर हुइ दीजीऐ ॥१२३८॥

ਕੁੰਭੀਏਸ ਇਸ ਇਸਣੀ; ਆਦਿ ਬਖਾਨੀਐ ॥

कु्मभीएस इस इसणी; आदि बखानीऐ ॥

ਇਸਣੀ ਅਰਿਣੀ ਅੰਤ; ਤਵਨ ਕੇ ਠਾਨੀਐ ॥

इसणी अरिणी अंत; तवन के ठानीऐ ॥

ਸਕਲ ਤੁਪਕ ਕੇ ਨਾਮ; ਲੀਜੀਅਹੁ ਜਾਨ ਕਰ ॥

सकल तुपक के नाम; लीजीअहु जान कर ॥

ਹੋ ਜੋ ਪੂਛੈ ਦੀਜੀਅਹੁ ਤਿਹ; ਤੁਰਤ ਬਤਾਇ ਕਰ ॥੧੨੩੯॥

हो जो पूछै दीजीअहु तिह; तुरत बताइ कर ॥१२३९॥

ਕੁੰਜਰੇਸ ਇਸ ਪਿਤਣੀ; ਪ੍ਰਭਣੀ ਭਾਖੀਐ ॥

कुंजरेस इस पितणी; प्रभणी भाखीऐ ॥

ਹੰਤ੍ਰੀ ਤਾ ਕੇ ਅੰਤ; ਸਬਦ ਕੋ ਰਾਖੀਐ ॥

हंत्री ता के अंत; सबद को राखीऐ ॥

ਸਕਲ ਤੁਪਕ ਕੇ ਨਾਮ; ਜਾਨ ਜੀਅ ਲੀਜੀਐ ॥

सकल तुपक के नाम; जान जीअ लीजीऐ ॥

ਹੋ ਕਬਿਤ ਕਾਬਿ ਕੇ ਬੀਚ; ਨਿਸੰਕ ਭਣੀਜੀਐ ॥੧੨੪੦॥

हो कबित काबि के बीच; निसंक भणीजीऐ ॥१२४०॥

ਕਰੀਏਂਦ੍ਰ ਇੰਦ੍ਰਣੀ; ਇੰਦ੍ਰਣੀ ਭਾਖੀਐ ॥

करीएंद्र इंद्रणी; इंद्रणी भाखीऐ ॥

ਪਤਿਣੀ ਤਾ ਕੇ ਅੰਤਿ; ਸਬਦ ਕੋ ਰਾਖੀਐ ॥

पतिणी ता के अंति; सबद को राखीऐ ॥

ਅਰਿ ਕਹਿ ਨਾਮ ਤੁਪਕ ਕੇ; ਲੇਹੁ ਪਛਾਨਿ ਕੈ ॥

अरि कहि नाम तुपक के; लेहु पछानि कै ॥

ਹੋ ਕਬਿਤ ਕਾਬਿ ਕੇ ਬੀਚ; ਦੀਜੀਅਹੁ ਜਾਨਿ ਕੈ ॥੧੨੪੧॥

हो कबित काबि के बीच; दीजीअहु जानि कै ॥१२४१॥

ਤਰੁ ਅਰਿ ਪ੍ਰਭੁ ਪ੍ਰਭੁ ਪ੍ਰਭਣੀ; ਆਦਿ ਬਖਾਨੀਐ ॥

तरु अरि प्रभु प्रभु प्रभणी; आदि बखानीऐ ॥

ਅਰਿਣੀ ਤਾ ਕੇ ਅੰਤਿ; ਸਬਦ ਕੋ ਠਾਨੀਐ ॥

अरिणी ता के अंति; सबद को ठानीऐ ॥

ਸਕਲ ਤੁਪਕ ਕੇ ਨਾਮ; ਜਾਨ ਜੀਅ ਲੀਜੀਐ ॥

सकल तुपक के नाम; जान जीअ लीजीऐ ॥

ਹੋ ਜਹ ਜਹ ਚਹੀਐ ਸਬਦ; ਤਹੀ ਤੇ ਦੀਜੀਐ ॥੧੨੪੨॥

हो जह जह चहीऐ सबद; तही ते दीजीऐ ॥१२४२॥

ਸਉਡਿਸਇਸ ਇਸ ਇਸਣੀ; ਆਦਿ ਬਖਾਨਿ ਕੈ ॥

सउडिसइस इस इसणी; आदि बखानि कै ॥

ਅਰਿਣੀ ਤਾ ਕੇ ਅੰਤ; ਸਬਦ ਕੋ ਠਾਨਿ ਕੈ ॥

अरिणी ता के अंत; सबद को ठानि कै ॥

ਸਕਲ ਤੁਪਕ ਕੇ ਨਾਮ; ਜਾਨ ਜੀਅ ਲੀਜੀਐ ॥

सकल तुपक के नाम; जान जीअ लीजीऐ ॥

ਹੋ ਯਾ ਕੇ ਭੀਤਰ ਭੇਦ; ਨੈਕੁ ਨਹੀ ਕੀਜੀਐ ॥੧੨੪੩॥

हो या के भीतर भेद; नैकु नही कीजीऐ ॥१२४३॥

TOP OF PAGE

Dasam Granth