ਦਸਮ ਗਰੰਥ । दसम ग्रंथ ।

Page 799

ਉਚਸ੍ਰਿਵਾਇਸ ਏਸ; ਏਸਣੀ ਭਾਖੀਐ ॥

उचस्रिवाइस एस; एसणी भाखीऐ ॥

ਇਸਣੀ ਕਹਿ ਕੈ; ਅਰਿਣੀ ਪਦ ਕੋ ਰਾਖੀਐ ॥

इसणी कहि कै; अरिणी पद को राखीऐ ॥

ਸਕਲ ਤੁਪਕ ਕੇ ਨਾਮ; ਅਮਿਤ ਜੀਅ ਜਾਨੀਐ ॥

सकल तुपक के नाम; अमित जीअ जानीऐ ॥

ਹੋ ਸੰਕ ਤਿਆਗ ਨਿਰਸੰਕ ਹੁਇ; ਸਦਾ ਬਖਾਨੀਐ ॥੧੨੨੩॥

हो संक तिआग निरसंक हुइ; सदा बखानीऐ ॥१२२३॥

ਹਯਣੀ ਇਸਣੀ ਇਸਣੀ; ਇਸਣੀ ਭਾਖੀਐ ॥

हयणी इसणी इसणी; इसणी भाखीऐ ॥

ਅਰਿਣੀ ਤਾ ਕੇ ਅੰਤ; ਸਬਦ ਕੋ ਰਾਖੀਐ ॥

अरिणी ता के अंत; सबद को राखीऐ ॥

ਸਕਲ ਤੁਪਕ ਕੇ ਨਾਮ; ਜਾਨ ਜੀਅ ਲੀਜੀਐ ॥

सकल तुपक के नाम; जान जीअ लीजीऐ ॥

ਹੋ ਨਿਡਰ ਸਭਾ ਕੇ ਮਾਝ; ਉਚਾਰਨ ਕੀਜੀਐ ॥੧੨੨੪॥

हो निडर सभा के माझ; उचारन कीजीऐ ॥१२२४॥

ਗਾਜਰਾਜ ਰਾਜਨਨੀ; ਪ੍ਰਭਣੀ ਭਾਖੀਐ ॥

गाजराज राजननी; प्रभणी भाखीऐ ॥

ਮਥਣੀ ਤਾ ਕੇ ਅੰਤ; ਸਬਦ ਕੋ ਰਾਖੀਐ ॥

मथणी ता के अंत; सबद को राखीऐ ॥

ਸਕਲ ਤੁਪਕ ਕੇ ਨਾਮ; ਜਾਨ ਜੀਅ ਲੀਜੀਐ ॥

सकल तुपक के नाम; जान जीअ लीजीऐ ॥

ਹੋ ਯਾ ਕੇ ਭੀਤਰ ਭੇਦ; ਨ ਨੈਕੁ ਹੂੰ ਕੀਜੀਐ ॥੧੨੨੫॥

हो या के भीतर भेद; न नैकु हूं कीजीऐ ॥१२२५॥

ਅਸ੍ਵ ਏਸਣੀ ਇਸਣੀ; ਇਸਣਿ ਉਚਾਰੀਐ ॥

अस्व एसणी इसणी; इसणि उचारीऐ ॥

ਤਾ ਕੇ ਮਥਣੀ ਅੰਤ; ਸਬਦ ਕੋ ਡਾਰੀਐ ॥

ता के मथणी अंत; सबद को डारीऐ ॥

ਸਕਲ ਤੁਪਕ ਕੇ ਨਾਮ; ਜਾਨ ਜੀਅ ਲੀਜੀਐ ॥

सकल तुपक के नाम; जान जीअ लीजीऐ ॥

ਹੋ ਸੰਕ ਤਿਆਗਿ ਨਿਰਸੰਕ; ਉਚਾਰ੍ਯੋ ਕੀਜੀਐ ॥੧੨੨੬॥

हो संक तिआगि निरसंक; उचार्यो कीजीऐ ॥१२२६॥

ਬਾਹਰਾਜ ਰਾਜਨਣੀ; ਰਾਜਨਿ ਭਾਖੀਐ ॥

बाहराज राजनणी; राजनि भाखीऐ ॥

ਅਰਿਣੀ ਤਾ ਕੇ ਅੰਤ; ਸਬਦ ਕੋ ਰਾਖੀਐ ॥

अरिणी ता के अंत; सबद को राखीऐ ॥

ਸਕਲ ਤੁਪਕ ਕੇ ਨਾਮ; ਹੀਯੇ ਪਹਿਚਾਨੀਐ ॥

सकल तुपक के नाम; हीये पहिचानीऐ ॥

ਹੋ ਕਬਿਤ ਕਾਬਿ ਕੇ ਭੀਤਰ; ਪ੍ਰਗਟ ਬਖਾਨੀਐ ॥੧੨੨੭॥

हो कबित काबि के भीतर; प्रगट बखानीऐ ॥१२२७॥

ਤੁਰੰਗ ਏਸਣੀ ਇਸਣੀ; ਪ੍ਰਭਣੀ ਪ੍ਰਿਥਮ ਕਹਿ ॥

तुरंग एसणी इसणी; प्रभणी प्रिथम कहि ॥

ਸਤ੍ਰੁ ਸਬਦ ਕੋ ਅੰਤਿ; ਤਵਨ ਕੇ ਬਹੁਰਿ ਗਹਿ ॥

सत्रु सबद को अंति; तवन के बहुरि गहि ॥

ਸਕਲ ਤੁਪਕ ਕੇ ਨਾਮ; ਜਾਨ ਜੀਅ ਲੀਜੀਐ ॥

सकल तुपक के नाम; जान जीअ लीजीऐ ॥

ਹੋ ਸਕਲ ਗੁਨਿਜਨਨ! ਸੁਨਤ; ਨਿਸੰਕ ਭਣੀਜੀਐ ॥੧੨੨੮॥

हो सकल गुनिजनन! सुनत; निसंक भणीजीऐ ॥१२२८॥

ਚੌਪਈ ॥

चौपई ॥

ਆਇਸ ਪਤਿ ਪਿਤਣੀ ਪਦ ਕਹੀਐ ॥

आइस पति पितणी पद कहीऐ ॥

ਇਸਣੀ ਅਰਿਣੀ ਸਬਦਹਿ ਲਹੀਐ ॥

इसणी अरिणी सबदहि लहीऐ ॥

ਸਭ ਸ੍ਰੀ ਨਾਮ ਤੁਪਕ ਕੇ ਜਨੀਐ ॥

सभ स्री नाम तुपक के जनीऐ ॥

ਕਬਿਤ ਕਾਬਿ ਕੇ ਭੀਤਰ ਭਨੀਐ ॥੧੨੨੯॥

कबित काबि के भीतर भनीऐ ॥१२२९॥

ਅੜਿਲ ॥

अड़िल ॥

ਬਾਜ ਰਾਜ ਕੇ ਸਭ ਹੀ; ਨਾਮ ਬਖਾਨਿ ਕੈ ॥

बाज राज के सभ ही; नाम बखानि कै ॥

ਪ੍ਰਭਣੀ ਪਿਤਣੀ ਇਸਣੀ; ਬਹੁਰਿ ਪਦ ਠਾਨਿ ਕੈ ॥

प्रभणी पितणी इसणी; बहुरि पद ठानि कै ॥

ਅਰਿਣੀ ਭਾਖਿ ਤੁਪਕ ਕੇ; ਨਾਮ ਪਛਾਨੀਐ ॥

अरिणी भाखि तुपक के; नाम पछानीऐ ॥

ਹੋ ਜਵਨ ਸਬਦ ਮੈ ਚਹੀਐ; ਤਹੀ ਬਖਾਨੀਐ ॥੧੨੩੦॥

हो जवन सबद मै चहीऐ; तही बखानीऐ ॥१२३०॥

ਹਸਤੀ ਏਸ ਪ੍ਰਭ ਪਿਤਣੀ; ਗ੍ਰਭਣੀ ਭਾਖੀਐ ॥

हसती एस प्रभ पितणी; ग्रभणी भाखीऐ ॥

ਅਰਿਣੀ ਤਾ ਕੇ ਅੰਤ; ਸਬਦ ਕੋ ਰਾਖੀਐ ॥

अरिणी ता के अंत; सबद को राखीऐ ॥

ਨਾਮ ਤੁਪਕ ਕੇ ਸਕਲ; ਜਾਨ ਜੀਅ ਲੀਜੀਐ ॥

नाम तुपक के सकल; जान जीअ लीजीऐ ॥

ਹੋ ਜਵਨ ਕਵਿਤ ਮੈ ਚਹੋ; ਸੁ ਪਦ ਤਹ ਦੀਜੀਐ ॥੧੨੩੧॥

हो जवन कवित मै चहो; सु पद तह दीजीऐ ॥१२३१॥

ਦੰਤਿ ਰਾਟ ਪ੍ਰਭ ਪਿਤ; ਸੁਤਣੀ ਪਦ ਭਾਖਿ ਕੈ ॥

दंति राट प्रभ पित; सुतणी पद भाखि कै ॥

ਅਰਿਣੀ ਤਾ ਕੇ ਅੰਤ; ਸਬਦ ਕੋ ਰਾਖਿ ਕੈ ॥

अरिणी ता के अंत; सबद को राखि कै ॥

ਸਕਲ ਤੁਪਕ ਕੇ ਨਾਮ; ਚਤੁਰ! ਜੀਅ ਜਾਨੀਐ ॥

सकल तुपक के नाम; चतुर! जीअ जानीऐ ॥

ਹੋ ਚਹੀਐ ਦੀਜੀਐ ਜਹਾ; ਨ ਬ੍ਰਿਥਾ ਬਖਾਨੀਐ ॥੧੨੩੨॥

हो चहीऐ दीजीऐ जहा; न ब्रिथा बखानीऐ ॥१२३२॥

TOP OF PAGE

Dasam Granth