ਦਸਮ ਗਰੰਥ । दसम ग्रंथ ।

Page 798

ਅੜਿਲ ॥

अड़िल ॥

ਸਕੰਦ੍ਰਨ ਤਾਤਣੀ; ਏਸਣੀ ਭਾਖੀਐ ॥

सकंद्रन तातणी; एसणी भाखीऐ ॥

ਮਥਣੀ ਤਾ ਕੇ ਅੰਤਿ; ਸਬਦ ਕੋ ਰਾਖੀਐ ॥

मथणी ता के अंति; सबद को राखीऐ ॥

ਨਾਮ ਤੁਪਕ ਕੇ ਚਿਤ ਮੈ; ਚਤਰ ਪਛਾਨੀਐ ॥

नाम तुपक के चित मै; चतर पछानीऐ ॥

ਹੋ ਬਿਨਾ ਕਪਟ ਤਿਨ ਲਖੋ; ਨ ਕਪਟ ਪ੍ਰਮਾਨੀਐ ॥੧੨੧੨॥

हो बिना कपट तिन लखो; न कपट प्रमानीऐ ॥१२१२॥

ਕਊਸਕੇਸਣੀ ਇਸਣੀ; ਪ੍ਰਿਥਮ ਬਖਾਨਿ ਕੈ ॥

कऊसकेसणी इसणी; प्रिथम बखानि कै ॥

ਮਥਣੀ ਤਾ ਕੇ ਅੰਤ; ਸਬਦ ਕੋ ਠਾਨਿ ਕੈ ॥

मथणी ता के अंत; सबद को ठानि कै ॥

ਸਕਲ ਤੁਪਕ ਕੇ ਨਾਮ; ਚਤੁਰ! ਪਹਿਚਾਨੀਐ ॥

सकल तुपक के नाम; चतुर! पहिचानीऐ ॥

ਹੋ ਕਹੇ ਹਮਾਰੇ ਬਚਨ; ਸਤਿ ਕਰਿ ਮਾਨੀਐ ॥੧੨੧੩॥

हो कहे हमारे बचन; सति करि मानीऐ ॥१२१३॥

ਚੌਪਈ ॥

चौपई ॥

ਬਾਸਵੇਸਣੀ ਆਦਿ ਭਣਿਜੈ ॥

बासवेसणी आदि भणिजै ॥

ਅੰਤਿ ਸਬਦ ਅਰਿਣੀ ਤਿਹ ਦਿਜੈ ॥

अंति सबद अरिणी तिह दिजै ॥

ਨਾਮ ਤੁਪਕ ਕੇ ਸਭ ਜੀਯ ਜਾਨੋ ॥

नाम तुपक के सभ जीय जानो ॥

ਸੰਕ ਤਿਆਗ ਨਿਰਸੰਕ ਬਖਾਨੋ ॥੧੨੧੪॥

संक तिआग निरसंक बखानो ॥१२१४॥

ਅੜਿਲ ॥

अड़िल ॥

ਬਰਹਾ ਇਸਣੀ ਅਰਿਣੀ ਆਦਿ ਬਖਾਨੀਐ ॥

बरहा इसणी अरिणी आदि बखानीऐ ॥

ਸਕਲ ਤੁਪਕ ਕੇ ਨਾਮ ਸੁ ਚਿਤ ਮੈ ਜਾਨੀਐ ॥

सकल तुपक के नाम सु चित मै जानीऐ ॥

ਸੰਕ ਤਿਆਗਿ ਨਿਰਸੰਕ; ਉਚਾਰਨ ਕੀਜੀਐ ॥

संक तिआगि निरसंक; उचारन कीजीऐ ॥

ਹੋ ਸਤਿ ਸੁ ਬਚਨ ਹਮਾਰੇ; ਮਾਨੇ ਲੀਜੀਐ ॥੧੨੧੫॥

हो सति सु बचन हमारे; माने लीजीऐ ॥१२१५॥

ਦੋਹਰਾ ॥

दोहरा ॥

ਮਘਵੇਸਰਣੀ ਇਸਰਣੀ; ਪ੍ਰਿਥਮੈ ਪਦਹਿ ਉਚਾਰ ॥

मघवेसरणी इसरणी; प्रिथमै पदहि उचार ॥

ਨਾਮ ਤੁਪਕ ਕੇ ਹੋਤ ਹੈਂ; ਲੀਜੈ ਸੁਕਬਿ ਸੁ ਧਾਰ ॥੧੨੧੬॥

नाम तुपक के होत हैं; लीजै सुकबि सु धार ॥१२१६॥

ਮਾਤਲੇਸਣੀ ਏਸਣੀ; ਮਥਣੀ ਅੰਤਿ ਉਚਾਰ ॥

मातलेसणी एसणी; मथणी अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹਿ ਸੁਕਬਿ! ਸੁ ਧਾਰ ॥੧੨੧੭॥

नाम तुपक के होत है; लीजहि सुकबि! सु धार ॥१२१७॥

ਚੌਪਈ ॥

चौपई ॥

ਜਿਸਨਏਸਣੀ ਆਦਿ ਭਣਿਜੈ ॥

जिसनएसणी आदि भणिजै ॥

ਇਸਣੀ ਮਥਣੀ ਅੰਤਿ ਕਹਿਜੈ ॥

इसणी मथणी अंति कहिजै ॥

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥

सभ स्री नाम तुपक के लहीऐ ॥

ਦੀਜੈ ਤਵਨ ਠਵਰ ਜਹ ਚਹੀਐ ॥੧੨੧੮॥

दीजै तवन ठवर जह चहीऐ ॥१२१८॥

ਅੜਿਲ ॥

अड़िल ॥

ਪ੍ਰਿਥਮ ਪੁਰੰਦਰ ਇਸਣੀ; ਸਬਦ ਬਖਾਨੀਐ ॥

प्रिथम पुरंदर इसणी; सबद बखानीऐ ॥

ਇਸਣੀ ਮਥਣੀ ਪਦ ਕੋ; ਬਹੁਰਿ ਪ੍ਰਮਾਨੀਐ ॥

इसणी मथणी पद को; बहुरि प्रमानीऐ ॥

ਨਾਮ ਤੁਪਕ ਕੇ ਸਕਲ; ਜਾਨ ਜੀਯ ਲੀਜੀਅਹਿ ॥

नाम तुपक के सकल; जान जीय लीजीअहि ॥

ਹੋ ਸੰਕ ਤਿਆਗ ਨਿਰਸੰਕ; ਉਚਾਰਨ ਕੀਜੀਅਹਿ ॥੧੨੧੯॥

हो संक तिआग निरसंक; उचारन कीजीअहि ॥१२१९॥

ਬਜ੍ਰਧਰਿਸਣੀ ਅਰਿਣੀ; ਆਦਿ ਉਚਾਰੀਐ ॥

बज्रधरिसणी अरिणी; आदि उचारीऐ ॥

ਨਾਮ ਤੁਪਕ ਕੇ ਚਿਤ ਮੈ; ਚਤੁਰ ਬਿਚਾਰੀਐ ॥

नाम तुपक के चित मै; चतुर बिचारीऐ ॥

ਸੰਕ ਤਯਾਗ ਨਿਰਸੰਕ ਹੁਇ; ਸਬਦ ਬਖਾਨੀਐ ॥

संक तयाग निरसंक हुइ; सबद बखानीऐ ॥

ਹੋ ਕਿਸੀ ਸੁਕਬਿ ਕੀ ਕਾਨ; ਨ ਮਨ ਮੈ ਆਨੀਐ ॥੧੨੨੦॥

हो किसी सुकबि की कान; न मन मै आनीऐ ॥१२२०॥

ਤੁਰਾਖਾੜ ਪਿਤਣੀ; ਇਸਣੀ ਪਦ ਭਾਖੀਐ ॥

तुराखाड़ पितणी; इसणी पद भाखीऐ ॥

ਅਰਿਣੀ ਤਾ ਕੇ ਅੰਤਿ; ਸਬਦ ਕੋ ਰਾਖੀਐ ॥

अरिणी ता के अंति; सबद को राखीऐ ॥

ਸਕਲ ਤੁਪਕ ਕੇ ਨਾਮ; ਹੀਯੈ ਪਹਿਚਾਨੀਅਹਿ ॥

सकल तुपक के नाम; हीयै पहिचानीअहि ॥

ਹੋ ਚਤੁਰ ਸਭਾ ਕੇ ਬੀਚ; ਨਿਸੰਕ ਬਖਾਨੀਅਹਿ ॥੧੨੨੧॥

हो चतुर सभा के बीच; निसंक बखानीअहि ॥१२२१॥

ਇੰਦ੍ਰੇਣੀ ਇੰਦ੍ਰਾਣੀ; ਆਦਿ ਬਖਾਨਿ ਕੈ ॥

इंद्रेणी इंद्राणी; आदि बखानि कै ॥

ਅਰਿਣੀ ਤਾ ਕੇ ਅੰਤਿ; ਸਬਦ ਕੋ ਠਾਨਿ ਕੈ ॥

अरिणी ता के अंति; सबद को ठानि कै ॥

ਸਕਲ ਤੁਪਕ ਕੇ ਨਾਮ; ਜਾਨ ਜੀਯ ਲੀਜੀਐ ॥

सकल तुपक के नाम; जान जीय लीजीऐ ॥

ਹੋ ਕਬਿਤ ਕਾਬਿ ਕੇ ਬੀਚ; ਨਿਡਰ ਹੁਇ ਦੀਜੀਐ ॥੧੨੨੨॥

हो कबित काबि के बीच; निडर हुइ दीजीऐ ॥१२२२॥

TOP OF PAGE

Dasam Granth