ਦਸਮ ਗਰੰਥ । दसम ग्रंथ ।

Page 797

ਚੌਪਈ ॥

चौपई ॥

ਲੋਕਰਾਜਨੀ ਆਦਿ ਭਣਿਜੈ ॥

लोकराजनी आदि भणिजै ॥

ਅਰਿਣੀ ਸਬਦ ਅੰਤਿ ਤਿਹ ਦਿਜੈ ॥

अरिणी सबद अंति तिह दिजै ॥

ਸਕਲ ਤੁਪਕ ਕੇ ਨਾਮ ਲਹੀਜੈ ॥

सकल तुपक के नाम लहीजै ॥

ਸਾਸਤ੍ਰ ਸਿੰਮ੍ਰਿਤਨ ਮਾਂਝ ਕਹੀਜੈ ॥੧੨੦੧॥

सासत्र सिम्रितन मांझ कहीजै ॥१२०१॥

ਦੇਸੇਸਨੀ ਰਵਣਨੀ ਭਾਖੋ ॥

देसेसनी रवणनी भाखो ॥

ਅੰਤਿ ਅੰਤਕਨੀ ਸਬਦਹਿ ਰਾਖੋ ॥

अंति अंतकनी सबदहि राखो ॥

ਸਕਲ ਤੁਪਕ ਕੇ ਨਾਮ ਲਹੀਜੈ ॥

सकल तुपक के नाम लहीजै ॥

ਸੁਕਬਿ ਜਨਨ ਕੇ ਸੁਨਤ ਭਨੀਜੈ ॥੧੨੦੨॥

सुकबि जनन के सुनत भनीजै ॥१२०२॥

ਥਿਰਾ ਭਾਖਿ ਇਸਣੀ ਪੁਨਿ ਭਾਖੋ ॥

थिरा भाखि इसणी पुनि भाखो ॥

ਅੰਤਿ ਅੰਤਕਨੀ ਪਦ ਕਹੁ ਰਾਖੋ ॥

अंति अंतकनी पद कहु राखो ॥

ਸਕਲ ਤੁਪਕ ਕੇ ਨਾਮ ਲਹਿਜੈ ॥

सकल तुपक के नाम लहिजै ॥

ਸਾਸਤ੍ਰ ਸਿੰਮ੍ਰਿਤਨ ਮਾਝ ਭਣਿਜੈ ॥੧੨੦੩॥

सासत्र सिम्रितन माझ भणिजै ॥१२०३॥

ਅੜਿਲ ॥

अड़िल ॥

ਪ੍ਰਿਥਮ ਕਾਸਪੀ ਇਸਣੀ; ਸਬਦ ਬਖਾਨੀਐ ॥

प्रिथम कासपी इसणी; सबद बखानीऐ ॥

ਅੰਤ ਯੰਤਕਨੀ ਸਬਦ; ਤਵਨ ਕੇ ਠਾਨੀਐ ॥

अंत यंतकनी सबद; तवन के ठानीऐ ॥

ਸਕਲ ਤੁਪਕ ਕੇ ਨਾਮ; ਜਾਨ ਜੀਯ ਲੀਜੀਐ ॥

सकल तुपक के नाम; जान जीय लीजीऐ ॥

ਹੋ ਸੰਕਾ ਤਿਆਗਿ ਨਿਸੰਕ; ਉਚਾਰਨ ਕੀਜੀਐ ॥੧੨੦੪॥

हो संका तिआगि निसंक; उचारन कीजीऐ ॥१२०४॥

ਆਦਿ ਨਾਮ ਨਾਗਨ ਕੇ; ਪ੍ਰਿਥਮ ਬਖਾਨੀਐ ॥

आदि नाम नागन के; प्रिथम बखानीऐ ॥

ਪਿਤਣੀ ਇਸਣੀ ਅੰਤਿ; ਤਵਨ ਕੇ ਠਾਨੀਐ ॥

पितणी इसणी अंति; तवन के ठानीऐ ॥

ਬਹੁਰਿ ਘਾਤਨੀ ਸਬਦ; ਤਵਨ ਕੇ ਦੀਜੀਐ ॥

बहुरि घातनी सबद; तवन के दीजीऐ ॥

ਹੋ ਸਕਲ ਤੁਪਕ ਕੇ ਨਾਮ; ਚਤੁਰ ਲਹਿ ਲੀਜੀਐ ॥੧੨੦੫॥

हो सकल तुपक के नाम; चतुर लहि लीजीऐ ॥१२०५॥

ਸਰਪ ਤਾਤਣੀ ਇਸਣੀ; ਆਦਿ ਉਚਾਰੀਐ ॥

सरप तातणी इसणी; आदि उचारीऐ ॥

ਤਾ ਕੇ ਮਥਣੀ ਅੰਤਿ; ਸਬਦ ਕੋ ਡਾਰੀਐ ॥

ता के मथणी अंति; सबद को डारीऐ ॥

ਸਕਲ ਤੁਪਕ ਕੇ ਨਾਮ; ਚਤੁਰ ਲਹਿ ਲੀਜੀਐ ॥

सकल तुपक के नाम; चतुर लहि लीजीऐ ॥

ਹੋ ਸਭ ਕਬਿਤਨ ਕੇ ਬਿਖੈ; ਨਿਡਰੁ ਹੁਇ ਦੀਜੀਐ ॥੧੨੦੬॥

हो सभ कबितन के बिखै; निडरु हुइ दीजीऐ ॥१२०६॥

ਇੰਦਏਂਦ੍ਰਣੀ ਆਦਿ; ਉਚਾਰਨ ਕੀਜੀਐ ॥

इंदएंद्रणी आदि; उचारन कीजीऐ ॥

ਮਥਣੀ ਤਾ ਕੇ ਅੰਤਿ; ਸਬਦ ਕੋ ਦੀਜੀਐ ॥

मथणी ता के अंति; सबद को दीजीऐ ॥

ਸਕਲ ਤੁਪਕ ਕੇ ਨਾਮ; ਜਾਨ ਜੀਯ ਲੀਜੀਅਹਿ ॥

सकल तुपक के नाम; जान जीय लीजीअहि ॥

ਹੋ ਕਬਿਤ ਕਾਬਿ ਕੇ ਮਾਝ; ਨਿਡਰ ਹੁਇ ਦੀਜੀਅਹਿ ॥੧੨੦੭॥

हो कबित काबि के माझ; निडर हुइ दीजीअहि ॥१२०७॥

ਚੌਪਈ ॥

चौपई ॥

ਦੇਵਦੇਵਣੀ ਆਦਿ ਉਚਰੀਐ ॥

देवदेवणी आदि उचरीऐ ॥

ਏਸਰਾਂਤਕਨ ਪੁਨਿ ਪਦ ਧਰੀਐ ॥

एसरांतकन पुनि पद धरीऐ ॥

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥

सभ स्री नाम तुपक के लहीऐ ॥

ਸੰਕ ਤਿਆਗ, ਨਿਰਸੰਕ ਹੁਇ ਕਹੀਐ ॥੧੨੦੮॥

संक तिआग, निरसंक हुइ कहीऐ ॥१२०८॥

ਅੜਿਲ ॥

अड़िल ॥

ਸਕ੍ਰਤਾਤ ਅਰਿਣੀ; ਸਬਦਾਦਿ ਬਖਾਨੀਐ ॥

सक्रतात अरिणी; सबदादि बखानीऐ ॥

ਮਥਣੀ ਤਾਕੇ ਅੰਤਿ; ਸਬਦ ਕੋ ਠਾਨੀਐ ॥

मथणी ताके अंति; सबद को ठानीऐ ॥

ਸਕਲ ਤੁਪਕ ਕੇ ਨਾਮ; ਹੀਯੇ ਪਹਿਚਾਨੀਐ ॥

सकल तुपक के नाम; हीये पहिचानीऐ ॥

ਹੋ ਕਥਾ ਬਾਰਤਾ ਭੀਤਰ; ਨਿਡਰ ਬਖਾਨੀਐ ॥੧੨੦੯॥

हो कथा बारता भीतर; निडर बखानीऐ ॥१२०९॥

ਸਤਕ੍ਰਿਤੇਸਣੀ ਇਸਣੀ; ਆਦਿ ਉਚਾਰੀਐ ॥

सतक्रितेसणी इसणी; आदि उचारीऐ ॥

ਤਾ ਕੇ ਅਰਿਣੀ ਅੰਤਿ; ਸਬਦ ਕੋ ਡਾਰੀਐ ॥

ता के अरिणी अंति; सबद को डारीऐ ॥

ਸਕਲ ਤੁਪਕ ਕੇ ਨਾਮ; ਜਾਨ ਜੀਯ ਲੀਜੀਐ ॥

सकल तुपक के नाम; जान जीय लीजीऐ ॥

ਹੋ ਸਕਲ ਗੁਨਿਜਨਨ! ਸੁਨਤ; ਉਚਾਰਨ ਕੀਜੀਐ ॥੧੨੧੦॥

हो सकल गुनिजनन! सुनत; उचारन कीजीऐ ॥१२१०॥

ਚੌਪਈ ॥

चौपई ॥

ਸਚੀਪਤਿਸਣੀ ਇਸਣੀ ਭਾਖੋ ॥

सचीपतिसणी इसणी भाखो ॥

ਮਥਣੀ ਸਬਦ ਅੰਤ ਕੋ ਰਾਖੋ ॥

मथणी सबद अंत को राखो ॥

ਸਕਲ ਤੁਪਕ ਕੇ ਨਾਮ ਲਹੀਜੈ ॥

सकल तुपक के नाम लहीजै ॥

ਦੇਸ ਦੇਸ ਕਰਿ ਪ੍ਰਗਟ ਭਨੀਜੈ ॥੧੨੧੧॥

देस देस करि प्रगट भनीजै ॥१२११॥

TOP OF PAGE

Dasam Granth