ਦਸਮ ਗਰੰਥ । दसम ग्रंथ ।

Page 796

ਕੁੰਭਿਨੇਸਨੀ ਆਦਿ ਉਚਰੀਐ ॥

कु्मभिनेसनी आदि उचरीऐ ॥

ਅਰਿਣੀ ਅੰਤਿ ਸਬਦ ਕਹੁ ਧਰੀਐ ॥

अरिणी अंति सबद कहु धरीऐ ॥

ਸਭੈ ਤੁਪਕ ਕੇ ਨਾਮ ਪਛਾਨੋ ॥

सभै तुपक के नाम पछानो ॥

ਯਾ ਮਹਿ ਝੂਠ ਨੈਕ ਨਹੀ ਜਾਨੋ ॥੧੧੯੦॥

या महि झूठ नैक नही जानो ॥११९०॥

ਮਹਿਏਸਣੀ ਪਦਾਦਿ ਭਣਿਜੈ ॥

महिएसणी पदादि भणिजै ॥

ਅਰਿਣੀ ਸਬਦ ਅੰਤਿ ਮਹਿ ਦਿਜੈ ॥

अरिणी सबद अंति महि दिजै ॥

ਸਕਲ ਤੁਪਕ ਕੇ ਨਾਮ ਕਹੀਜੈ ॥

सकल तुपक के नाम कहीजै ॥

ਜਹ ਹੀ ਚਹੋ, ਤਹੀ ਲੈ ਦੀਜੈ ॥੧੧੯੧॥

जह ही चहो, तही लै दीजै ॥११९१॥

ਮੇਦਣੇਸਣੀ ਆਦਿ ਉਚਰੀਐ ॥

मेदणेसणी आदि उचरीऐ ॥

ਘਾਰੀ ਅੰਤਿ ਸਬਦ ਕਹੁ ਧਰੀਐ ॥

घारी अंति सबद कहु धरीऐ ॥

ਨਾਮ ਸੁ ਜਾਨ ਤੁਪਕ ਕੇ ਸਭ ਹੀ ॥

नाम सु जान तुपक के सभ ही ॥

ਚਾਹੋ ਜਹਾ, ਉਚਰਹੁ ਤਬ ਹੀ ॥੧੧੯੨॥

चाहो जहा, उचरहु तब ही ॥११९२॥

ਅੜਿਲ ॥

अड़िल ॥

ਬਸੁੰਧਰੇਸਣੀ ਆਦਿ; ਉਚਾਰਨ ਕੀਜੀਐ ॥

बसुंधरेसणी आदि; उचारन कीजीऐ ॥

ਸਬਦ ਦਾਹਨੀ ਅੰਤਿ; ਤਵਨ ਕੇ ਦੀਜੀਐ ॥

सबद दाहनी अंति; तवन के दीजीऐ ॥

ਸਕਲ ਤੁਪਕ ਕੇ ਨਾਮ; ਜਾਨ ਜੀਯ ਲੀਜੀਅਹਿ ॥

सकल तुपक के नाम; जान जीय लीजीअहि ॥

ਹੋ ਪ੍ਰਗਟ ਸਭਾ ਕੇ ਮਾਝ; ਉਚਾਰਨ ਕੀਜੀਅਹਿ ॥੧੧੯੩॥

हो प्रगट सभा के माझ; उचारन कीजीअहि ॥११९३॥

ਚੌਪਈ ॥

चौपई ॥

ਸੁੰਧਰੇਸਣੀ ਆਦਿ ਉਚਰੀਐ ॥

सुंधरेसणी आदि उचरीऐ ॥

ਮਥਣੀ ਅੰਤਿ ਸਬਦ ਕੋ ਧਰੀਐ ॥

मथणी अंति सबद को धरीऐ ॥

ਸਕਲ ਤੁਪਕ ਕੇ ਨਾਮ ਲਹੀਜੈ ॥

सकल तुपक के नाम लहीजै ॥

ਅਧਿਕ ਗੁਨਿਜਨਨ ਸੁਨਤ ਭਨੀਜੈ ॥੧੧੯੪॥

अधिक गुनिजनन सुनत भनीजै ॥११९४॥

ਨਰਾਧਿਪਣੀ ਆਦਿ ਭਣਿਜੈ ॥

नराधिपणी आदि भणिजै ॥

ਮਥਣੀ ਪਦ ਕੋ ਅੰਤਿ ਧਰਿਜੈ ॥

मथणी पद को अंति धरिजै ॥

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥

सभ स्री नाम तुपक के लहीऐ ॥

ਪ੍ਰਗਟ ਸੁਕਬਿ ਜਨ! ਸੁਨਤੇ ਕਹੀਐ ॥੧੧੯੫॥

प्रगट सुकबि जन! सुनते कहीऐ ॥११९५॥

ਅੜਿਲ ॥

अड़िल ॥

ਮਾਨੁਖੇਸਣੀ ਆਦਿ; ਉਚਾਰਨ ਕੀਜੀਐ ॥

मानुखेसणी आदि; उचारन कीजीऐ ॥

ਅਤਕਨੀ ਸਬਦਾਦਿ; ਤਵਨ ਕੇ ਦੀਜੀਐ ॥

अतकनी सबदादि; तवन के दीजीऐ ॥

ਸਕਲ ਤੁਪਕ ਕੇ ਨਾਮ; ਚਤੁਰ ਪਹਿਚਾਨੀਐ ॥

सकल तुपक के नाम; चतुर पहिचानीऐ ॥

ਹੋ ਸੰਕਾ ਤਿਆਗ ਉਚਰੀਐ; ਸੰਕ ਨ ਮਾਨੀਐ ॥੧੧੯੬॥

हो संका तिआग उचरीऐ; संक न मानीऐ ॥११९६॥

ਦੇਸਏਸਣੀ ਪਦ ਕੋ; ਪ੍ਰਿਥਮ ਬਖਾਨੀਐ ॥

देसएसणी पद को; प्रिथम बखानीऐ ॥

ਅੰਤਿ ਅਰਦਨੀ ਸਬਦ; ਤਵਨ ਕੇ ਠਾਨੀਐ ॥

अंति अरदनी सबद; तवन के ठानीऐ ॥

ਸਕਲ ਤੁਪਕ ਕੇ ਨਾਮ; ਚਤੁਰ ਲਹਿ ਲੀਜੀਐ ॥

सकल तुपक के नाम; चतुर लहि लीजीऐ ॥

ਹੋ ਕਬਿਤੁ ਕਾਬਿ ਕੇ ਬੀਚ; ਉਚਾਰਨ ਕੀਜੀਐ ॥੧੧੯੭॥

हो कबितु काबि के बीच; उचारन कीजीऐ ॥११९७॥

ਜਨਪਦੇਸਣੀ ਆਦਿ; ਉਚਾਰਨ ਕੀਜੀਐ ॥

जनपदेसणी आदि; उचारन कीजीऐ ॥

ਅੰਤਿ ਯੰਤਕਨੀ ਸਬਦ; ਤਵਨ ਕੇ ਦੀਜੀਐ ॥

अंति यंतकनी सबद; तवन के दीजीऐ ॥

ਸਕਲ ਤੁਪਕ ਕੇ ਨਾਮ; ਜਾਨ ਜੀਅ ਲੀਜੀਅਹਿ ॥

सकल तुपक के नाम; जान जीअ लीजीअहि ॥

ਹੋ ਚਹੀਅਹਿ ਠਵਰ ਜਹਾ; ਸੁ ਤਹਾ ਤੇ ਦੀਜੀਅਹਿ ॥੧੧੯੮॥

हो चहीअहि ठवर जहा; सु तहा ते दीजीअहि ॥११९८॥

ਮਾਨਵੇਦ੍ਰਣੀ ਪਦ ਕੋ; ਪ੍ਰਿਥਮ ਬਖਾਨੀਐ ॥

मानवेद्रणी पद को; प्रिथम बखानीऐ ॥

ਅੰਤ ਯੰਤਕਨੀ ਪਦ ਕੋ; ਬਹੁਰਿ ਪ੍ਰਮਾਨੀਐ ॥

अंत यंतकनी पद को; बहुरि प्रमानीऐ ॥

ਸਕਲ ਤੁਪਕ ਕੇ ਨਾਮ; ਜਾਨ ਤਿਹ ਚਿਤ ਮਹਿ ॥

सकल तुपक के नाम; जान तिह चित महि ॥

ਹੋ ਭੂਤ ਭਵਿਖ ਭਵਾਨ; ਇਸੀ ਕਰ ਮਿਤ ਮਹਿ ॥੧੧੯੯॥

हो भूत भविख भवान; इसी कर मित महि ॥११९९॥

ਲੋਕਏਂਦ੍ਰਣੀ ਆਦਿ; ਉਚਾਰਨ ਕੀਜੀਐ ॥

लोकएंद्रणी आदि; उचारन कीजीऐ ॥

ਤਾ ਕੇ ਹਰਣੀ ਅੰਤਿ; ਸਬਦ ਕੋ ਦੀਜੀਐ ॥

ता के हरणी अंति; सबद को दीजीऐ ॥

ਸਕਲ ਤੁਪਕ ਕੇ ਨਾਮ; ਜਾਨ ਜੀਯ ਲੀਜੀਅਹਿ ॥

सकल तुपक के नाम; जान जीय लीजीअहि ॥

ਹੋ ਰੈਨ ਦਿਵਸ ਸਭ ਮੁਖ ਤੇ; ਭਾਖ੍ਯੋ ਕੀਜੀਅਹਿ ॥੧੨੦੦॥

हो रैन दिवस सभ मुख ते; भाख्यो कीजीअहि ॥१२००॥

TOP OF PAGE

Dasam Granth