ਦਸਮ ਗਰੰਥ । दसम ग्रंथ ।

Page 795

ਮਹਾਅਰਣਵੀ ਸਬਦਹਿ; ਆਦਿ ਉਚਾਰੀਐ ॥

महाअरणवी सबदहि; आदि उचारीऐ ॥

ਪਤਿ ਮਰਦਨਨੀਹ ਅੰਤਿ; ਸਬਦ ਕਹੁ ਡਾਰੀਐ ॥

पति मरदननीह अंति; सबद कहु डारीऐ ॥

ਨਾਮ ਤੁਪਕ ਕੇ ਸਕਲ; ਜਾਨ ਜੀਯ ਰਾਖਅਹਿ ॥

नाम तुपक के सकल; जान जीय राखअहि ॥

ਹੋ ਸਕਲ ਸੁਜਨ ਜਨ ਸੁਨਤ; ਨਿਡਰ ਹੁਇ ਭਾਖੀਅਹਿ ॥੧੧੮੦॥

हो सकल सुजन जन सुनत; निडर हुइ भाखीअहि ॥११८०॥

ਚੌਪਈ ॥

चौपई ॥

ਆਦਿ ਸਿੰਧੁਣੀ ਸਬਦ ਭਣੀਜੈ ॥

आदि सिंधुणी सबद भणीजै ॥

ਪਤਿ ਅਰਦਨੀ ਪਦਾਂਤ ਕਹੀਜੈ ॥

पति अरदनी पदांत कहीजै ॥

ਸਭ ਸ੍ਰੀ ਨਾਮ ਤੁਪਕ ਕੇ ਲਹੋ ॥

सभ स्री नाम तुपक के लहो ॥

ਸਕਲ ਸੁਜਨ ਜਨ ਸੁਨਤੇ ਕਹੋ ॥੧੧੮੧॥

सकल सुजन जन सुनते कहो ॥११८१॥

ਨੀਰਾਲਯਨੀ ਆਦਿ ਉਚਰੋ ॥

नीरालयनी आदि उचरो ॥

ਨਾਇਕ ਅਰਿਣੀ ਪੁਨਿ ਪਦ ਧਰੋ ॥

नाइक अरिणी पुनि पद धरो ॥

ਸਕਲ ਤੁਪਕ ਕੇ ਨਾਮ ਪਛਾਨੋ ॥

सकल तुपक के नाम पछानो ॥

ਯਾ ਮੈ ਭੇਦ ਰਤੀਕੁ ਨ ਜਾਨੋ ॥੧੧੮੨॥

या मै भेद रतीकु न जानो ॥११८२॥

ਆਦਿ ਜਲਾਲਯਣੀ ਪਦ ਦਿਜੈ ॥

आदि जलालयणी पद दिजै ॥

ਪਤਿ ਅਰਿਣੀ ਪਦ ਬਹੁਰਿ ਭਣਿਜੈ ॥

पति अरिणी पद बहुरि भणिजै ॥

ਸਕਲ ਤੁਪਕ ਕੇ ਨਾਮ ਪਛਾਨਹੁ ॥

सकल तुपक के नाम पछानहु ॥

ਸਕਲ ਸੁਜਨ ਜਨ ਸੁਨਤ ਬਖਾਨਹੁ ॥੧੧੮੩॥

सकल सुजन जन सुनत बखानहु ॥११८३॥

ਬਾਰਿਧਣੀ ਸਬਦਾਦਿ ਉਚਰੀਐ ॥

बारिधणी सबदादि उचरीऐ ॥

ਪਤਿ ਅਰਿ ਅੰਤਿ ਸਬਦ ਕੋ ਧਰੀਐ ॥

पति अरि अंति सबद को धरीऐ ॥

ਸਕਲ ਤੁਪਕ ਕੇ ਨਾਮ ਕਹੀਜੈ ॥

सकल तुपक के नाम कहीजै ॥

ਸਕਲ ਗੁਨਿਜਨਨ! ਸੁਨਤ ਭਨੀਜੈ ॥੧੧੮੪॥

सकल गुनिजनन! सुनत भनीजै ॥११८४॥

ਧਰਾਏਸਣੀ ਆਦਿ ਸਬਦ ਕਹਿ ॥

धराएसणी आदि सबद कहि ॥

ਮਥਣੀ ਅੰਤਿ ਤਵਨ ਕੇ ਪਦ ਗਹਿ ॥

मथणी अंति तवन के पद गहि ॥

ਸਕਲ ਤੁਪਕ ਕੇ ਨਾਮ ਲਹਿਜੈ ॥

सकल तुपक के नाम लहिजै ॥

ਸੰਕ ਛੋਰਿ ਬਿਨ ਸੰਕ ਭਣਿਜੈ ॥੧੧੮੫॥

संक छोरि बिन संक भणिजै ॥११८५॥

ਲੋਰਭਰੇਸਣੀ ਆਦਿ ਉਚਰੀਐ ॥

लोरभरेसणी आदि उचरीऐ ॥

ਅੰਤਿ ਸਬਦ ਮਥਣੀ ਕਹੁ ਧਰੀਐ ॥

अंति सबद मथणी कहु धरीऐ ॥

ਸਕਲ ਤੁਪਕ ਕੇ ਨਾਮ ਪਛਾਨਹੁ ॥

सकल तुपक के नाम पछानहु ॥

ਸੰਕ ਛੋਰਿ, ਬਿਨੁ ਸੰਕ ਬਖਾਨਹੁ ॥੧੧੮੬॥

संक छोरि, बिनु संक बखानहु ॥११८६॥

ਗੋਰਾ ਆਦਿ ਉਚਾਰਨ ਕੀਜੈ ॥

गोरा आदि उचारन कीजै ॥

ਏਸ ਅੰਤਕਣੀ ਅੰਤਿ ਭਣੀਜੈ ॥

एस अंतकणी अंति भणीजै ॥

ਨਾਮ ਤੁਪਕ ਕੇ ਸਕਲ ਪਛਾਨੋ ॥

नाम तुपक के सकल पछानो ॥

ਜਹਾ ਰੁਚੈ, ਤਿਹ ਠਵਰ ਪ੍ਰਮਾਨੋ ॥੧੧੮੭॥

जहा रुचै, तिह ठवर प्रमानो ॥११८७॥

ਅਵਨੇਸਣੀ ਪਦਾਦਿ ਕਹੀਜੈ ॥

अवनेसणी पदादि कहीजै ॥

ਮਥਣੀ ਸਬਦ ਅੰਤਿ ਤਿਹ ਦੀਜੈ ॥

मथणी सबद अंति तिह दीजै ॥

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥

सभ स्री नाम तुपक के लहीऐ ॥

ਭੈ ਨਿਵਾਰਿ, ਨਿਰਭੈ ਹੁਇ ਕਹੀਐ ॥੧੧੮੮॥

भै निवारि, निरभै हुइ कहीऐ ॥११८८॥

ਦਿਗਜਨੀ ਸਬਦਾਦਿ ਭਣਿਜੈ ॥

दिगजनी सबदादि भणिजै ॥

ਏਸਾਰਦਨੀ ਅੰਤਿ ਕਹਿਜੈ ॥

एसारदनी अंति कहिजै ॥

ਸਕਲ ਸੁ ਨਾਮ ਤੁਪਕ ਕੇ ਚੀਨਹੁ ॥

सकल सु नाम तुपक के चीनहु ॥

ਜਹ ਚਾਹੋ, ਤਹ ਕਹੋ ਪ੍ਰੀਬਨਹੁ! ॥੧੧੮੯॥

जह चाहो, तह कहो प्रीबनहु! ॥११८९॥

TOP OF PAGE

Dasam Granth