ਦਸਮ ਗਰੰਥ । दसम ग्रंथ । |
Page 794 ਭੁਵਿਸਣੀ ਪਦ ਪ੍ਰਿਥਮ; ਉਚਾਰਨ ਕੀਜੀਐ ॥ भुविसणी पद प्रिथम; उचारन कीजीऐ ॥ ਮਥਣੀ ਤਾ ਕੇ ਅੰਤਿ; ਸਬਦ ਕਹੁ ਦੀਜੀਐ ॥ मथणी ता के अंति; सबद कहु दीजीऐ ॥ ਸਕਲ ਤੁਪਕ ਕੇ ਨਾਮ; ਜਾਨ ਜੀਯ ਲੀਜੀਐ ॥ सकल तुपक के नाम; जान जीय लीजीऐ ॥ ਹੋ ਜਵਨ ਠਵਰ ਮੈ ਚਹੀਐ; ਤਹ ਤੇ ਦੀਜੀਐ ॥੧੧੬੮॥ हो जवन ठवर मै चहीऐ; तह ते दीजीऐ ॥११६८॥ ਚੌਪਈ ॥ चौपई ॥ ਉਰਵਿਸਣੀ ਸਬਦਾਦਿ ਭਣਿਜੈ ॥ उरविसणी सबदादि भणिजै ॥ ਮਥਣੀ ਅੰਤਿ ਸਬਦ ਤਿਹ ਦਿਜੈ ॥ मथणी अंति सबद तिह दिजै ॥ ਸਕਲ ਤੁਪਕ ਕੇ ਨਾਮ ਲਹਿਜਹਿ ॥ सकल तुपक के नाम लहिजहि ॥ ਸਰਬ ਠਵਰ, ਬਿਨੁ ਸੰਕ ਭਣਿਜਹਿ ॥੧੧੬੯॥ सरब ठवर, बिनु संक भणिजहि ॥११६९॥ ਜਗਤੀਸਣੀ ਪਦਾਦਿ ਬਖਾਨੋ ॥ जगतीसणी पदादि बखानो ॥ ਅੰਤਿ ਸਬਦ ਮਥਣੀ ਤਿਹ ਠਾਨੋ ॥ अंति सबद मथणी तिह ठानो ॥ ਸਕਲ ਤੁਪਕ ਕੇ ਨਾਮ ਪਛਾਨਹੁ ॥ सकल तुपक के नाम पछानहु ॥ ਯਾ ਮੈ ਭੇਦ ਰਤੀ ਨ ਪ੍ਰਮਾਨਹੁ ॥੧੧੭੦॥ या मै भेद रती न प्रमानहु ॥११७०॥ ਬਸੁਮਤੇਸਣੀ ਆਦਿ ਉਚਰੀਐ ॥ बसुमतेसणी आदि उचरीऐ ॥ ਅਰਿਣੀ ਸਬਦ ਅੰਤਿ ਤਿਹ ਧਰੀਐ ॥ अरिणी सबद अंति तिह धरीऐ ॥ ਨਾਮ ਤੁਪਕ ਕੇ ਸਭ ਲਹਿ ਲਿਜਹਿ ॥ नाम तुपक के सभ लहि लिजहि ॥ ਸਭਨ ਸੁਨਤ ਬਿਨੁ ਸੰਕ ਭਣਿਜਹਿ ॥੧੧੭੧॥ सभन सुनत बिनु संक भणिजहि ॥११७१॥ ਅੜਿਲ ॥ अड़िल ॥ ਬਸੁਧੇਸਣੀ ਸਬਦ ਕੋ; ਆਦਿ ਉਚਾਰੀਐ ॥ बसुधेसणी सबद को; आदि उचारीऐ ॥ ਤਾ ਕੇ ਮਥਣੀ ਅੰਤਿ; ਸਬਦ ਕੋ ਡਾਰੀਐ ॥ ता के मथणी अंति; सबद को डारीऐ ॥ ਸਕਲ ਤੁਪਕ ਕੇ ਨਾਮ; ਚਤੁਰ ਚਿਤ ਚੀਨ ਲੈ ॥ सकल तुपक के नाम; चतुर चित चीन लै ॥ ਹੋ ਜਵਨ ਠਵਰ ਮੈ ਚਹੋ; ਤਹੀ ਤੇ ਸਬਦ ਦੈ ॥੧੧੭੨॥ हो जवन ठवर मै चहो; तही ते सबद दै ॥११७२॥ ਬੈਸੁੰਧੁਰਾਏਸਨੀ; ਆਦਿ ਬਖਾਨੀਐ ॥ बैसुंधुराएसनी; आदि बखानीऐ ॥ ਅਰਿਣੀ ਤਾ ਕੇ ਅੰਤਿ; ਸਬਦ ਕੋ ਠਾਨੀਐ ॥ अरिणी ता के अंति; सबद को ठानीऐ ॥ ਨਾਮ ਤੁਪਕ ਕੇ ਜਾਨ; ਚਤੁਰ ਜੀਅ ਲੀਜੀਅਹਿ ॥ नाम तुपक के जान; चतुर जीअ लीजीअहि ॥ ਹੋ ਜਵਨ ਠਵਰ ਮੋ ਚਹੋ; ਤਹੀ ਤੇ ਦੀਜੀਅਹਿ ॥੧੧੭੩॥ हो जवन ठवर मो चहो; तही ते दीजीअहि ॥११७३॥ ਬਸੁਮਤੇਸਣੀ ਪ੍ਰਿਥਮ; ਸਬਦ ਕੋ ਭਾਖੀਐ ॥ बसुमतेसणी प्रिथम; सबद को भाखीऐ ॥ ਅਰਿਣੀ ਤਾ ਕੇ ਅੰਤਿ; ਬਹੁਰਿ ਪਦ ਰਾਖੀਐ ॥ अरिणी ता के अंति; बहुरि पद राखीऐ ॥ ਨਾਮ ਤੁਪਕ ਕੇ ਚਤੁਰ; ਸਕਲ ਜੀਅ ਜਾਨੀਐ ॥ नाम तुपक के चतुर; सकल जीअ जानीऐ ॥ ਹੋ ਜਹਾ ਜਹਾ ਚਹੀਐ; ਪਦ ਤਹੀ ਬਖਾਨੀਐ ॥੧੧੭੪॥ हो जहा जहा चहीऐ; पद तही बखानीऐ ॥११७४॥ ਚੌਪਈ ॥ चौपई ॥ ਸਾਮੁੰਦ੍ਰਣੀ ਏਸਣੀ ਕਹੀਐ ॥ सामुंद्रणी एसणी कहीऐ ॥ ਅਰਿਣੀ ਅੰਤਿ ਸਬਦ ਕਹੁ ਗਹੀਐ ॥ अरिणी अंति सबद कहु गहीऐ ॥ ਨਾਮ ਤੁਪਕ ਕੇ ਲੇਹੁ ਸੁਜਨ ਜਨ ॥ नाम तुपक के लेहु सुजन जन ॥ ਅਪਨੇ ਅਪਨੇ ਬੀਚ ਸਕਲ ਮਨਿ ॥੧੧੭੫॥ अपने अपने बीच सकल मनि ॥११७५॥ ਸਾਮੁੰਦ੍ਰਣੀਏਸਣੀ ਭਾਖੋ ॥ सामुंद्रणीएसणी भाखो ॥ ਅਰਿਣੀ ਸਬਦ ਅੰਤਿ ਤਿਹ ਰਾਖੋ ॥ अरिणी सबद अंति तिह राखो ॥ ਨਾਮ ਤੁਪਕ ਕੇ ਸਕਲ ਲਹਿਜੈ ॥ नाम तुपक के सकल लहिजै ॥ ਸਕਲ ਸੁਕਬਿ ਜਨ! ਸੁਨਤ ਭਣਿਜੈ ॥੧੧੭੬॥ सकल सुकबि जन! सुनत भणिजै ॥११७६॥ ਅਚਲਾਇਸਣੀ ਆਦਿ ਭਣਿਜੈ ॥ अचलाइसणी आदि भणिजै ॥ ਮਥਣੀ ਸਬਦ ਅੰਤਿ ਤਿਹ ਦਿਜੈ ॥ मथणी सबद अंति तिह दिजै ॥ ਸਕਲ ਤੁਪਕ ਕੇ ਨਾਮ ਲਹੀਜੈ ॥ सकल तुपक के नाम लहीजै ॥ ਜਵਨ ਠਵਰ ਚਹੀਐ, ਤਹ ਦੀਜੈ ॥੧੧੭੭॥ जवन ठवर चहीऐ, तह दीजै ॥११७७॥ ਵਿਪਲੀਸਿਣੀ ਪਦਾਦਿ ਉਚਾਰੋ ॥ विपलीसिणी पदादि उचारो ॥ ਅਰਿਣੀ ਸਬਦ ਅੰਤਿ ਤਿਹ ਧਾਰੋ ॥ अरिणी सबद अंति तिह धारो ॥ ਸਕਲ ਤੁਪਕ ਕੇ ਨਾਮ ਪਛਾਨੋ ॥ सकल तुपक के नाम पछानो ॥ ਯਾ ਮੈ ਭੇਦ ਨ ਰੰਚਕ ਜਾਨੋ ॥੧੧੭੮॥ या मै भेद न रंचक जानो ॥११७८॥ ਅੜਿਲ ॥ अड़िल ॥ ਆਦਿ ਸਾਗਰਾ ਸਬਦ; ਬਖਾਨਨ ਕੀਜੀਐ ॥ आदि सागरा सबद; बखानन कीजीऐ ॥ ਏਸ ਦਰਰਨੀ ਅੰਤਿ; ਤਵਨ ਕੋ ਦੀਜੀਐ ॥ एस दररनी अंति; तवन को दीजीऐ ॥ ਸਕਲ ਤੁਪਕ ਕੇ ਨਾਮ; ਸੁਘਰ ਲਹਿ ਲੀਜੀਅਹਿ ॥ सकल तुपक के नाम; सुघर लहि लीजीअहि ॥ ਹੋ ਕਬਿਤ ਕਾਬਿ ਕੇ ਬੀਚ; ਚਹੋ ਤਹ ਦੀਜੀਅਹਿ ॥੧੧੭੯॥ हो कबित काबि के बीच; चहो तह दीजीअहि ॥११७९॥ |
Dasam Granth |