ਦਸਮ ਗਰੰਥ । दसम ग्रंथ ।

Page 793

ਮਾਨਵਨੀ ਸਬਦਾਦਿ ਭਣਿਜੈ ॥

मानवनी सबदादि भणिजै ॥

ਤਾ ਕੇ ਅੰਤਿ, ਸਤ੍ਰੁ ਪਦ ਦਿਜੈ ॥

ता के अंति, सत्रु पद दिजै ॥

ਨਾਮ ਤੁਪਕ ਕੇ ਸਕਲ ਲਹੀਜੈ ॥

नाम तुपक के सकल लहीजै ॥

ਸਭਾ ਮਧਿ, ਬਿਨੁ ਸੰਕ ਕਹੀਜੈ ॥੧੧੫੬॥

सभा मधि, बिनु संक कहीजै ॥११५६॥

ਅੜਿਲ ॥

अड़िल ॥

ਪ੍ਰਿਥੀਰਾਟਨੀ ਆਦਿ; ਉਚਾਰਨ ਕੀਜੀਐ ॥

प्रिथीराटनी आदि; उचारन कीजीऐ ॥

ਅਰਿਣੀ ਤਾ ਕੇ ਅੰਤ; ਸਬਦ ਕੋ ਦੀਜੀਐ ॥

अरिणी ता के अंत; सबद को दीजीऐ ॥

ਸਕਲ ਤੁਪਕ ਕੇ ਨਾਮ; ਜਾਨ ਜੀਅ ਲੀਜੀਐ ॥

सकल तुपक के नाम; जान जीअ लीजीऐ ॥

ਹੋ ਇਨ ਕੇ ਕਹਤ ਨ ਸੰਕਾ; ਮਨ ਮੈ ਕੀਜੀਐ ॥੧੧੫੭॥

हो इन के कहत न संका; मन मै कीजीऐ ॥११५७॥

ਚੌਪਈ ॥

चौपई ॥

ਛਿਤਣੀਸਣੀ ਪਦਾਦਿ ਭਣਿਜੈ ॥

छितणीसणी पदादि भणिजै ॥

ਅਰਿਣੀ ਪਦ ਕੋ ਬਹੁਰਿ ਕਹਿਜੈ ॥

अरिणी पद को बहुरि कहिजै ॥

ਨਾਮ ਤੁਪਕ ਕੇ ਸਕਲ ਬਖਾਨਹੁ ॥

नाम तुपक के सकल बखानहु ॥

ਸਕਲ ਸਭਾ ਮੈ ਪ੍ਰਗਟ ਪ੍ਰਮਾਨਹੁ ॥੧੧੫੮॥

सकल सभा मै प्रगट प्रमानहु ॥११५८॥

ਛਤ੍ਰਿਸਣੀ ਸਬਦਾਦਿ ਭਣਿਜੈ ॥

छत्रिसणी सबदादि भणिजै ॥

ਅੰਤਿ ਸਬਦ ਮਥਣੀ ਤਿਹ ਦਿਜੈ ॥

अंति सबद मथणी तिह दिजै ॥

ਸਕਲ ਤੁਪਕ ਕੇ ਨਾਮ ਪਛਾਨਹੁ ॥

सकल तुपक के नाम पछानहु ॥

ਯਾ ਮੈ ਭੇਦ ਨੈਕੁ ਨਹੀ ਜਾਨਹੁ ॥੧੧੫੯॥

या मै भेद नैकु नही जानहु ॥११५९॥

ਛਮਿ ਇਸਣੀ ਸਬਦਾਦਿ ਉਚਾਰੋ ॥

छमि इसणी सबदादि उचारो ॥

ਮਥਣੀ ਸਬਦ ਅੰਤਿ ਤਿਹ ਡਾਰੋ ॥

मथणी सबद अंति तिह डारो ॥

ਨਾਮ ਤੁਪਕ ਕੇ ਸਭ ਲਹਿ ਲੀਜੈ ॥

नाम तुपक के सभ लहि लीजै ॥

ਸਦਾ ਸੁਨਤ ਬੁਧਿਜਨਨ ਭਣੀਜੈ ॥੧੧੬੦॥

सदा सुनत बुधिजनन भणीजै ॥११६०॥

ਰੂਆਮਲ ਛੰਦ ॥

रूआमल छंद ॥

ਧਰਤੀਸਣਿ ਆਦਿ ਬਖਾਨ ॥

धरतीसणि आदि बखान ॥

ਅਰਿ ਸਬਦ ਅੰਤਿ ਪ੍ਰਮਾਨ ॥

अरि सबद अंति प्रमान ॥

ਸਭ ਚੀਨ ਨਾਮ ਤੁਫੰਗ ॥

सभ चीन नाम तुफंग ॥

ਸਭ ਠਵਰ ਭਨਹੁ ਨਿਸੰਗ ॥੧੧੬੧॥

सभ ठवर भनहु निसंग ॥११६१॥

ਅੜਿਲ ॥

अड़िल ॥

ਧਵਲ ਧਰਿਸਣੀ ਪਦ ਕੋ; ਪ੍ਰਿਥਮ ਉਚਾਰੀਐ ॥

धवल धरिसणी पद को; प्रिथम उचारीऐ ॥

ਅਰਿਣੀ ਤਾ ਕੇ ਅੰਤਿ; ਸਬਦ ਕੋ ਡਾਰੀਐ ॥

अरिणी ता के अंति; सबद को डारीऐ ॥

ਅਮਿਤ ਤੁਪਕ ਕੇ ਨਾਮ; ਚਤੁਰ! ਲਹਿ ਲੀਜੀਐ ॥

अमित तुपक के नाम; चतुर! लहि लीजीऐ ॥

ਹੋ ਸਕਲ ਬੁਧਿਜਨ ਸੁਨਤ; ਉਚਾਰਨ ਕੀਜੀਐ ॥੧੧੬੨॥

हो सकल बुधिजन सुनत; उचारन कीजीऐ ॥११६२॥

ਚੌਪਈ ॥

चौपई ॥

ਬ੍ਰਿਖਭ ਧਰਿਸਣੀ ਆਦਿ ਬਖਾਨੋ ॥

ब्रिखभ धरिसणी आदि बखानो ॥

ਅਰਿ ਪਦ ਅੰਤਿ ਤਵਨ ਕੇ ਠਾਨੋ ॥

अरि पद अंति तवन के ठानो ॥

ਨਾਮ ਤੁਪਕ ਕੇ ਸਭ ਲਹਿ ਲਿਜੈ ॥

नाम तुपक के सभ लहि लिजै ॥

ਸਕਲ ਸਭਾ ਤੇ ਸੁਣਤ ਭਣਿਜੈ ॥੧੧੬੩॥

सकल सभा ते सुणत भणिजै ॥११६३॥

ਧਾਵਲੇਸਣੀ ਆਦਿ ਬਖਾਨੋ ॥

धावलेसणी आदि बखानो ॥

ਮਥਣੀ ਸਬਦ ਅੰਤਿ ਤਿਹ ਠਾਨੋ ॥

मथणी सबद अंति तिह ठानो ॥

ਨਾਮ ਤੁਪਕ ਕੇ ਸਕਲ ਪਛਾਨੀਐ ॥

नाम तुपक के सकल पछानीऐ ॥

ਸਕਲ ਬੁਧਿਜਨ ਸੁਨਤ ਬਖਾਨੀਐ ॥੧੧੬੪॥

सकल बुधिजन सुनत बखानीऐ ॥११६४॥

ਅੜਿਲ ॥

अड़िल ॥

ਆਦਿ ਧਵਲਇਸਣੀ; ਸਬਦਾਦਿ ਬਖਾਨੀਐ ॥

आदि धवलइसणी; सबदादि बखानीऐ ॥

ਤਾ ਕੇ ਅਰਿਣੀ ਅੰਤਿ; ਸਬਦ ਕੋ ਠਾਨੀਐ ॥

ता के अरिणी अंति; सबद को ठानीऐ ॥

ਸਕਲ ਤੁਪਕ ਕੇ ਨਾਮ; ਚਤੁਰ ਲਹਿ ਲੀਜੀਐ ॥

सकल तुपक के नाम; चतुर लहि लीजीऐ ॥

ਹੋ ਗੁਨੀਜਨਨ ਕੀ ਸਭਾ; ਉਚਾਰਨ ਕੀਜੀਐ ॥੧੧੬੫॥

हो गुनीजनन की सभा; उचारन कीजीऐ ॥११६५॥

ਪ੍ਰਿਥਮ ਬ੍ਰਿਖਭਣੀਇਸਣੀ; ਸਬਦ ਉਚਾਰੀਐ ॥

प्रिथम ब्रिखभणीइसणी; सबद उचारीऐ ॥

ਮਥਣੀ ਤਾ ਕੇ ਅੰਤਿ; ਸਬਦ ਕੋ ਡਾਰੀਐ ॥

मथणी ता के अंति; सबद को डारीऐ ॥

ਸਕਲ ਤੁਪਕ ਕੇ ਨਾਮ; ਚੀਨ ਲੈ ਚਤੁਰ! ਚਿਤ ॥

सकल तुपक के नाम; चीन लै चतुर! चित ॥

ਹੋ ਕਾਬਿ ਕਥਾ ਮੈ ਦੀਜੈ; ਅਉ ਭੀਤਰ ਕਬਿਤ ॥੧੧੬੬॥

हो काबि कथा मै दीजै; अउ भीतर कबित ॥११६६॥

ਗਾਵਿਸਇਸਣੀ ਸਬਦਹਿ; ਆਦਿ ਉਚਾਰੀਐ ॥

गाविसइसणी सबदहि; आदि उचारीऐ ॥

ਅਰਿਣੀ ਤਾ ਕੇ ਅੰਤਿ; ਸਬਦ ਕੋ ਡਾਰੀਐ ॥

अरिणी ता के अंति; सबद को डारीऐ ॥

ਸਕਲ ਤੁਪਕ ਕੇ ਨਾਮ; ਸੁਘਰ ਲਹਿ ਲੀਜੀਅਹਿ ॥

सकल तुपक के नाम; सुघर लहि लीजीअहि ॥

ਹੋ ਕਬਿਤ ਕਾਬਿ ਕੇ ਬੀਚ; ਨਿਡਰ ਹੁਇ ਦੀਜੀਅਹਿ ॥੧੧੬੭॥

हो कबित काबि के बीच; निडर हुइ दीजीअहि ॥११६७॥

TOP OF PAGE

Dasam Granth