ਦਸਮ ਗਰੰਥ । दसम ग्रंथ ।

Page 792

ਪਨਚ ਧਰਨਨੀ ਆਦਿ; ਉਚਾਰਨ ਕੀਜੀਐ ॥

पनच धरननी आदि; उचारन कीजीऐ ॥

ਮਥਣੀ ਤਾ ਕੇ ਅੰਤਿ; ਸਬਦ ਕੋ ਦੀਜੀਐ ॥

मथणी ता के अंति; सबद को दीजीऐ ॥

ਸਕਲ ਤੁਪਕ ਕੇ ਨਾਮ; ਸੁਬੁਧਿ ਪਛਾਨੀਐ ॥

सकल तुपक के नाम; सुबुधि पछानीऐ ॥

ਹੋ ਯਾ ਕੇ ਭੀਤਰ ਭੇਦ; ਨੈਕੁ ਨਹੀ ਮਾਨੀਐ ॥੧੧੪੪॥

हो या के भीतर भेद; नैकु नही मानीऐ ॥११४४॥

ਚੌਪਈ ॥

चौपई ॥

ਆਦਿ ਸੁਹ੍ਰਿਦਣੀ ਸਬਦ ਬਖਾਨੋ ॥

आदि सुह्रिदणी सबद बखानो ॥

ਮਥਣੀ ਸਬਦ ਅੰਤਿ ਤਿਹ ਠਾਨੋ ॥

मथणी सबद अंति तिह ठानो ॥

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥

सभ स्री नाम तुपक के लहीऐ ॥

ਜਿਹ ਠਾਂ ਰੁਚੈ, ਤਹੀ ਤੇ ਕਹੀਐ ॥੧੧੪੫॥

जिह ठां रुचै, तही ते कहीऐ ॥११४५॥

ਅੜਿਲ ॥

अड़िल ॥

ਬਲਭਣੀ ਸਬਦਾਦਿ; ਬਖਾਨਨ ਕੀਜੀਐ ॥

बलभणी सबदादि; बखानन कीजीऐ ॥

ਅਰਿਣੀ ਤਾ ਕੇ ਅੰਤਿ; ਸਬਦ ਕੋ ਦੀਜੀਐ ॥

अरिणी ता के अंति; सबद को दीजीऐ ॥

ਸਕਲ ਤੁਪਕ ਕੇ ਨਾਮ; ਚਤੁਰ ਚਿਤਿ ਜਾਨੀਐ ॥

सकल तुपक के नाम; चतुर चिति जानीऐ ॥

ਹੋ ਯਾ ਕੇ ਭੀਤਰ ਭੇਦ; ਨ ਨੈਕੁ ਪ੍ਰਮਾਨੀਐ ॥੧੧੪੬॥

हो या के भीतर भेद; न नैकु प्रमानीऐ ॥११४६॥

ਚੌਪਈ ॥

चौपई ॥

ਸਾਖਾਇਨਣੀ ਆਦਿ ਉਚਰੀਐ ॥

साखाइनणी आदि उचरीऐ ॥

ਅਰਿਣੀ ਸਬਦ ਅੰਤਿ ਤਿਹ ਧਰੀਐ ॥

अरिणी सबद अंति तिह धरीऐ ॥

ਨਾਮ ਤੁਪਕ ਕੇ ਸਕਲ ਲਹਿਜੈ ॥

नाम तुपक के सकल लहिजै ॥

ਜਿਹ ਚਹੀਐ, ਤਿਹ ਠਵਰ ਭਣਿਜੈ ॥੧੧੪੭॥

जिह चहीऐ, तिह ठवर भणिजै ॥११४७॥

ਪ੍ਰੀਤਮਣੀ ਪਦ ਆਦਿ ਬਖਾਨੀਐ ॥

प्रीतमणी पद आदि बखानीऐ ॥

ਮਥਣੀ ਅੰਤਿ ਤਵਨ ਕੇ ਠਾਨੀਐ ॥

मथणी अंति तवन के ठानीऐ ॥

ਸਕਲ ਤੁਪਕ ਕੇ ਨਾਮ ਪਛਾਨੋ ॥

सकल तुपक के नाम पछानो ॥

ਯਾ ਮੈ ਨੈਕੁ ਨ ਮਿਥਿਆ ਜਾਨੋ ॥੧੧੪੮॥

या मै नैकु न मिथिआ जानो ॥११४८॥

ਅੜਿਲ ॥

अड़िल ॥

ਆਦਿ ਸੁਜਨਨੀ ਸਬਦ; ਉਚਾਰਨ ਕੀਜੀਐ ॥

आदि सुजननी सबद; उचारन कीजीऐ ॥

ਮਥਣੀ ਤਾ ਕੇ ਅੰਤਿ; ਸਬਦ ਕੋ ਦੀਜੀਐ ॥

मथणी ता के अंति; सबद को दीजीऐ ॥

ਸਕਲ ਤੁਪਕ ਕੇ ਨਾਮ; ਸੁਬੁਧਿ ਜੀਅ ਜਾਨੀਐ ॥

सकल तुपक के नाम; सुबुधि जीअ जानीऐ ॥

ਹੋ ਯਾ ਕੇ ਭੀਤਰ ਭੇਦ; ਤਨਕ ਨਹੀ ਮਾਨੀਐ ॥੧੧੪੯॥

हो या के भीतर भेद; तनक नही मानीऐ ॥११४९॥

ਪ੍ਰਿਥਮ ਸੁਹਿਰਦਿਨੀ ਮੁਖ ਤੇ; ਸਬਦ ਉਚਾਰੀਐ ॥

प्रिथम सुहिरदिनी मुख ते; सबद उचारीऐ ॥

ਅਰਿਣੀ ਤਾ ਕੇ ਅੰਤਿ; ਬਹੁਰਿ ਪਦ ਡਾਰੀਐ ॥

अरिणी ता के अंति; बहुरि पद डारीऐ ॥

ਸਕਲ ਤੁਪਕ ਕੇ ਨਾਮ; ਚਤੁਰ ਚਿਤ ਮਾਝ ਲਹੁ ॥

सकल तुपक के नाम; चतुर चित माझ लहु ॥

ਹੋ ਕਬਿਤ ਕਾਬਿ ਮੈ ਰੁਚੈ; ਤਹੀ ਤੇ ਨਾਮ ਕਹੁ ॥੧੧੫੦॥

हो कबित काबि मै रुचै; तही ते नाम कहु ॥११५०॥

ਚੌਪਈ ॥

चौपई ॥

ਮਾਨੁਖਨੀ ਸਬਦਾਦਿ ਭਣੀਜੈ ॥

मानुखनी सबदादि भणीजै ॥

ਅਰਿਣੀ ਅੰਤਿ ਸਬਦ ਤਿਹ ਦੀਜੈ ॥

अरिणी अंति सबद तिह दीजै ॥

ਸਕਲ ਤੁਪਕ ਕੇ ਨਾਮ ਪਛਾਨਹੁ ॥

सकल तुपक के नाम पछानहु ॥

ਚਹੋ ਜਹਾ ਸਭ ਠਵਰ ਬਖਾਨਹੁ ॥੧੧੫੧॥

चहो जहा सभ ठवर बखानहु ॥११५१॥

ਆਦਿ ਮਰਤਣੀ ਸਬਦ ਬਖਾਨੋ ॥

आदि मरतणी सबद बखानो ॥

ਅੰਤਕ ਸਬਦ ਅੰਤਿ ਤਿਹ ਠਾਨੋ ॥

अंतक सबद अंति तिह ठानो ॥

ਨਾਮ ਤੁਪਕ ਕੇ ਸਭ ਲਹਿ ਲੀਜੈ ॥

नाम तुपक के सभ लहि लीजै ॥

ਜਿਹ ਚਾਹੋ, ਤਿਹ ਠਵਰ ਭਣੀਜੈ ॥੧੧੫੨॥

जिह चाहो, तिह ठवर भणीजै ॥११५२॥

ਆਦਿ ਮਾਨੁਖਨੀ ਸਬਦ ਬਖਾਨੋ ॥

आदि मानुखनी सबद बखानो ॥

ਤਾ ਕੇ ਮਥਣੀ ਅੰਤਿ ਸੁ ਠਾਨੋ ॥

ता के मथणी अंति सु ठानो ॥

ਨਾਮ ਤੁਪਕ ਕੇ ਸਭ ਲਹਿ ਲਿਜੈ ॥

नाम तुपक के सभ लहि लिजै ॥

ਜਿਹ ਚਾਹੋ, ਤਿਹ ਠਵਰ ਭਣਿਜੈ ॥੧੧੫੩॥

जिह चाहो, तिह ठवर भणिजै ॥११५३॥

ਮਾਨਿਖਯਨੀ ਪਦਾਦਿ ਭਣੀਜੈ ॥

मानिखयनी पदादि भणीजै ॥

ਅੰਤਿ ਸਬਦ ਮਥਣੀ ਤਿਹ ਦੀਜੈ ॥

अंति सबद मथणी तिह दीजै ॥

ਨਾਮ ਤੁਪਕ ਕੇ ਸਕਲ ਲਹਿਜੈ ॥

नाम तुपक के सकल लहिजै ॥

ਰੁਚੈ ਜਹਾ, ਤਿਹ ਠਵਰ ਭਣਿਜੈ ॥੧੧੫੪॥

रुचै जहा, तिह ठवर भणिजै ॥११५४॥

ਨਰਣੀ ਆਦਿ ਉਚਾਰਣ ਕੀਜੈ ॥

नरणी आदि उचारण कीजै ॥

ਅਰਿਣੀ ਅੰਤਿ ਸਬਦ ਤਿਹ ਦੀਜੈ ॥

अरिणी अंति सबद तिह दीजै ॥

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥

सभ स्री नाम तुपक के जानहु ॥

ਯਾ ਮੈ ਭੇਦ, ਨ ਨੈਕੁ ਪ੍ਰਮਾਨਹੁ ॥੧੧੫੫॥

या मै भेद, न नैकु प्रमानहु ॥११५५॥

TOP OF PAGE

Dasam Granth