ਦਸਮ ਗਰੰਥ । दसम ग्रंथ । |
Page 791 ਪ੍ਰਤੰਚਨੀ ਸਬਦ ਕੋ; ਆਦਿ ਬਖਾਨੀਐ ॥ प्रतंचनी सबद को; आदि बखानीऐ ॥ ਅਰਿਣੀ ਤਾ ਕੇ ਅੰਤਿ; ਸਬਦ ਕੋ ਠਾਨੀਐ ॥ अरिणी ता के अंति; सबद को ठानीऐ ॥ ਸਕਲ ਤੁਪਕ ਕੇ ਨਾਮ; ਜਾਨ ਜੀਅ ਲੀਜੀਐ ॥ सकल तुपक के नाम; जान जीअ लीजीऐ ॥ ਹੋ ਕਹੋ ਨਿਸੰਕ ਸਭ ਠਉਰ; ਨ ਗਨਤੀ ਕੀਜੀਐ ॥੧੧੩੨॥ हो कहो निसंक सभ ठउर; न गनती कीजीऐ ॥११३२॥ ਰੂਆਮਲ ਛੰਦ ॥ रूआमल छंद ॥ ਸਤ੍ਰੁ ਭੰਜਣਿ ਆਦਿ ਬਖਾਨ ॥ सत्रु भंजणि आदि बखान ॥ ਰਿਪੁ ਸਬਦੁ ਬਹੁਰਿ ਪ੍ਰਮਾਨ ॥ रिपु सबदु बहुरि प्रमान ॥ ਸਭ ਨਾਮ ਤੁਪਕ ਪਛਾਨ ॥ सभ नाम तुपक पछान ॥ ਨਹਿ ਭੇਦ ਯਾ ਮਹਿ ਜਾਨ ॥੧੧੩੩॥ नहि भेद या महि जान ॥११३३॥ ਚੌਪਈ ॥ चौपई ॥ ਹਰਿ ਸਕਤਣਿ ਪਦ ਆਣਿ ਭਣਿਜੈ ॥ हरि सकतणि पद आणि भणिजै ॥ ਅਰਿਣੀ ਸਬਦ ਅੰਤਿ ਤਿਹ ਦਿਜੈ ॥ अरिणी सबद अंति तिह दिजै ॥ ਨਾਮ ਤੁਪਕ ਕੇ ਸਕਲ ਲਹੀਜੈ ॥ नाम तुपक के सकल लहीजै ॥ ਜਹੀ ਠਵਰ ਚਹੀਐ ਤਹ ਦੀਜੈ ॥੧੧੩੪॥ जही ठवर चहीऐ तह दीजै ॥११३४॥ ਅੜਿਲ ॥ अड़िल ॥ ਬਿਸਿਖ ਬਰਸਣੀ ਆਦਿ ਉਚਾਰਣ ਕੀਜੀਐ ॥ बिसिख बरसणी आदि उचारण कीजीऐ ॥ ਅਰਿਣੀ ਤਾ ਕੇ ਅੰਤਿ ਸਬਦ ਕੋ ਦੀਜੀਐ ॥ अरिणी ता के अंति सबद को दीजीऐ ॥ ਸਕਲ ਤੁਪਕ ਕੇ ਨਾਮ; ਚਤੁਰ ਜੀਅ ਜਾਨੀਐ ॥ सकल तुपक के नाम; चतुर जीअ जानीऐ ॥ ਹੋ ਕਾਬਿ ਕਬਿਤ ਕੇ ਭੀਤਰ; ਸਦਾ ਪ੍ਰਮਾਨੀਐ ॥੧੧੩੫॥ हो काबि कबित के भीतर; सदा प्रमानीऐ ॥११३५॥ ਚੌਪਈ ॥ चौपई ॥ ਬਾਨ ਬਰਖਣੀ ਆਦਿ ਉਚਰੀਐ ॥ बान बरखणी आदि उचरीऐ ॥ ਅਰਿਣੀ ਸਬਦ ਅੰਤਿ ਤਿਹ ਧਰੀਐ ॥ अरिणी सबद अंति तिह धरीऐ ॥ ਸਕਲ ਤੁਪਕ ਕੇ ਨਾਮ ਲਹੀਜੈ ॥ सकल तुपक के नाम लहीजै ॥ ਜਿਹ ਚਾਹੋ, ਤਿਹ ਠਵਰ ਭਣੀਜੈ ॥੧੧੩੬॥ जिह चाहो, तिह ठवर भणीजै ॥११३६॥ ਅੜਿਲ ॥ अड़िल ॥ ਆਦਿ ਬਾਨਨੀ ਸਬਦਹਿ; ਅਭੂਲਿ ਬਖਾਨੀਐ ॥ आदि बाननी सबदहि; अभूलि बखानीऐ ॥ ਅਰਿਣੀ ਤਾ ਕੇ ਅੰਤਿ; ਸਬਦ ਕੋ ਠਾਨੀਐ ॥ अरिणी ता के अंति; सबद को ठानीऐ ॥ ਨਾਮ ਤੁਪਕ ਕੇ ਸਕਲ; ਜਾਨ ਜੀਅ ਲੀਜੀਐ ॥ नाम तुपक के सकल; जान जीअ लीजीऐ ॥ ਹੋ ਜਹ ਚਾਹੋ ਤਹ ਸਬਦ; ਤਹੀ ਤੇ ਦੀਜੀਐ ॥੧੧੩੭॥ हो जह चाहो तह सबद; तही ते दीजीऐ ॥११३७॥ ਚੌਪਈ ॥ चौपई ॥ ਆਦਿ ਪਨਚਨੀ ਸਬਦ ਬਖਾਨੋ ॥ आदि पनचनी सबद बखानो ॥ ਮਥਣੀ ਸਬਦ ਅੰਤਿ ਤਿਹ ਠਾਨੋ ॥ मथणी सबद अंति तिह ठानो ॥ ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥ सभ स्री नाम तुपक के लहीऐ ॥ ਰੁਚਿ ਜੈ ਜਹੀ ਤਹੀ ਤੇ ਕਹੀਐ ॥੧੧੩੮॥ रुचि जै जही तही ते कहीऐ ॥११३८॥ ਕੋਵੰਡਜਨੀ ਆਦਿ ਉਚਰੀਐ ॥ कोवंडजनी आदि उचरीऐ ॥ ਮਥਨੀ ਅੰਤਿ ਸਬਦ ਤਿਹ ਧਰੀਐ ॥ मथनी अंति सबद तिह धरीऐ ॥ ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥ सभ स्री नाम तुपक के जानहु ॥ ਜਹਾ ਰੁਚੈ, ਤੇ ਤਹੀ ਬਖਾਨਹੁ ॥੧੧੩੯॥ जहा रुचै, ते तही बखानहु ॥११३९॥ ਇਖੁਆਸਜਨੀ ਆਦਿ ਭਣੀਜੈ ॥ इखुआसजनी आदि भणीजै ॥ ਮਥਣੀ ਅੰਤਿ ਸਬਦ ਤਿਹ ਦੀਜੈ ॥ मथणी अंति सबद तिह दीजै ॥ ਸਕਲ ਤੁਪਕ ਕੇ ਨਾਮ ਲਹਿਜੈ ॥ सकल तुपक के नाम लहिजै ॥ ਜਵਨ ਠਵਰ ਚਹੀਐ ਤਹ ਦਿਜੈ ॥੧੧੪੦॥ जवन ठवर चहीऐ तह दिजै ॥११४०॥ ਅੜਿਲ ॥ अड़िल ॥ ਕਾਰਮੁਕਜਨੀ ਪਦ ਕੋ ਪ੍ਰਿਥਮ ਉਚਾਰੀਐ ॥ कारमुकजनी पद को प्रिथम उचारीऐ ॥ ਅਰਿਣੀ ਤਾ ਕੇ ਅੰਤਿ ਸਬਦ ਕੋ ਡਾਰੀਐ ॥ अरिणी ता के अंति सबद को डारीऐ ॥ ਸਕਲ ਤੁਪਕ ਕੇ ਨਾਮ ਸੁਘਰ ਲਹਿ ਲੀਜੀਐ ॥ सकल तुपक के नाम सुघर लहि लीजीऐ ॥ ਹੋ ਕਬਿਤ ਕਾਬਿ ਮੈ ਚਹੋ ਤਹਾ ਤੇ ਦੀਜੀਐ ॥੧੧੪੧॥ हो कबित काबि मै चहो तहा ते दीजीऐ ॥११४१॥ ਰਿਪੁ ਤਾਪਣੀ ਸਬਦਹਿ ਆਦਿ ਉਚਾਰੀਐ ॥ रिपु तापणी सबदहि आदि उचारीऐ ॥ ਅਰਿਣੀ ਤਾ ਕੇ ਅੰਤਿ ਸੁ ਪਦ ਕੋ ਡਾਰੀਐ ॥ अरिणी ता के अंति सु पद को डारीऐ ॥ ਸਕਲ ਤੁਪਕ ਕੇ ਨਾਮ ਸੁਬੁਧਿ ਪਛਾਨੀਐ ॥ सकल तुपक के नाम सुबुधि पछानीऐ ॥ ਹੋ ਜਹਾ ਚਹੋ ਤਹ ਦੇਹੁ; ਨ ਸੰਕਾ ਮਾਨੀਐ ॥੧੧੪੨॥ हो जहा चहो तह देहु; न संका मानीऐ ॥११४२॥ ਆਦਿ ਚਾਪਣੀ ਮੁਖ ਤੇ; ਸਬਦ ਬਖਾਨੀਐ ॥ आदि चापणी मुख ते; सबद बखानीऐ ॥ ਮਥਣੀ ਤਾ ਕੇ ਅੰਤਿ; ਸਬਦ ਕੋ ਠਾਨੀਐ ॥ मथणी ता के अंति; सबद को ठानीऐ ॥ ਸਕਲ ਤੁਪਕ ਕੇ ਨਾਮ; ਸੁਬੁਧਿ ਲਹਿ ਲੀਜੀਐ ॥ सकल तुपक के नाम; सुबुधि लहि लीजीऐ ॥ ਹੋ ਜਹ ਚਾਹੋ ਤਿਹ ਠਵਰ; ਉਚਾਰਨ ਕੀਜੀਐ ॥੧੧੪੩॥ हो जह चाहो तिह ठवर; उचारन कीजीऐ ॥११४३॥ |
Dasam Granth |