ਦਸਮ ਗਰੰਥ । दसम ग्रंथ ।

Page 790

ਕਾਮਿ ਆਦਿ ਸਬਦੋਚਰਿ ਕੈ; ਅਰਿ ਪਦ ਅੰਤਿ ਸੁ ਦੇਹੁ ॥

कामि आदि सबदोचरि कै; अरि पद अंति सु देहु ॥

ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ! ਚਿਤਿ ਲੇਹੁ ॥੧੧੧੮॥

नाम तुपक के होत है; चीन चतुर! चिति लेहु ॥१११८॥

ਕਾਮਿ ਆਦਿ ਸਬਦੋਚਰਿ ਕੈ; ਅਰਿ ਪਦ ਅੰਤਿ ਬਖਾਨ ॥

कामि आदि सबदोचरि कै; अरि पद अंति बखान ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਸੁਜਾਨ ॥੧੧੧੯॥

नाम तुपक के होत है; लीजहु समझ सुजान ॥१११९॥

ਆਦਿ ਬਿਰੂਥਨਿ ਸਬਦ ਕਹਿ; ਅਤਿ ਸਤ੍ਰੁ ਪਦ ਦੀਨ ॥

आदि बिरूथनि सबद कहि; अति सत्रु पद दीन ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ ॥੧੧੨੦॥

नाम तुपक के होत है; लीजहु समझ प्रबीन ॥११२०॥

ਸੈਨਾ ਆਦਿ ਬਖਾਨਿ ਕੈ; ਅਰਿ ਪਦ ਅੰਤਿ ਬਖਾਨ ॥

सैना आदि बखानि कै; अरि पद अंति बखान ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਸੁਜਾਨ ॥੧੧੨੧॥

नाम तुपक के होत है; लीजहु समझ सुजान ॥११२१॥

ਧਨੁਨੀ ਆਦਿ ਬਖਾਨਿ ਕੈ; ਅਰਿਣੀ ਅੰਤਿ ਬਖਾਨ ॥

धनुनी आदि बखानि कै; अरिणी अंति बखान ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਸੁਜਾਨ! ॥੧੧੨੨॥

नाम तुपक के होत है; लीजहु समझ सुजान! ॥११२२॥

ਅੜਿਲ ॥

अड़िल ॥

ਆਦਿ ਧਨੁਖਨੀ ਸਬਦ; ਉਚਾਰਨ ਕੀਜੀਐ ॥

आदि धनुखनी सबद; उचारन कीजीऐ ॥

ਸਤ੍ਰੁ ਸਬਦ ਕੋ ਅੰਤਿ; ਤਵਨ ਕੇ ਦੀਜੀਐ ॥

सत्रु सबद को अंति; तवन के दीजीऐ ॥

ਸਕਲ ਤੁਪਕ ਕੇ ਨਾਮ; ਚਤੁਰ ਜੀਅ ਜਾਨੀਐ ॥

सकल तुपक के नाम; चतुर जीअ जानीऐ ॥

ਹੋ ਯਾ ਕੇ ਭੀਤਰ ਭੇਦ; ਨ ਨੈਕੁ ਪ੍ਰਮਾਨੀਐ ॥੧੧੨੩॥

हो या के भीतर भेद; न नैकु प्रमानीऐ ॥११२३॥

ਕੋਵੰਡਨੀ ਸਬਦ ਕੋ; ਆਦਿ ਉਚਾਰੀਐ ॥

कोवंडनी सबद को; आदि उचारीऐ ॥

ਅਰਿਣੀ ਤਾ ਕੇ ਅੰਤਿ; ਸਬਦ ਕੋ ਡਾਰੀਐ ॥

अरिणी ता के अंति; सबद को डारीऐ ॥

ਸਕਲ ਤੁਪਕ ਕੋ ਨਾਮ; ਜਾਨ ਜੀਅ ਲੀਜੀਐ ॥

सकल तुपक को नाम; जान जीअ लीजीऐ ॥

ਹੋ ਜਹਾ ਸਬਦ ਏ ਚਹੋ; ਤਹੀ ਤੇ ਦੀਜੀਐ ॥੧੧੨੪॥

हो जहा सबद ए चहो; तही ते दीजीऐ ॥११२४॥

ਚੌਪਈ ॥

चौपई ॥

ਇਖੁਆਸਨੀ ਪਦਾਦਿ ਭਨੀਜੈ ॥

इखुआसनी पदादि भनीजै ॥

ਅਰਿਣੀ ਅੰਤਿ ਸਬਦ ਤਿਹ ਦੀਜੈ ॥

अरिणी अंति सबद तिह दीजै ॥

ਸਕਲ ਤੁਪਕ ਕੇ ਨਾਮ ਲਹਿਜਹਿ ॥

सकल तुपक के नाम लहिजहि ॥

ਜਹ ਚਾਹੋ ਤਿਹ ਠਵਰ ਭਣਿਜਹਿ ॥੧੧੨੫॥

जह चाहो तिह ठवर भणिजहि ॥११२५॥

ਕਾਰਮੁਕਨੀ ਸਬਦਾਦਿ ਉਚਰੀਐ ॥

कारमुकनी सबदादि उचरीऐ ॥

ਅਰਿਣੀ ਸਬਦ ਅੰਤਿ ਤਿਹ ਧਰੀਐ ॥

अरिणी सबद अंति तिह धरीऐ ॥

ਸਕਲ ਤੁਪਕ ਕੇ ਨਾਮ ਪਛਾਨੋ ॥

सकल तुपक के नाम पछानो ॥

ਜਹ ਚਾਹੋ ਤਿਹ ਠਵਰ ਬਖਾਨੋ ॥੧੧੨੬॥

जह चाहो तिह ठवर बखानो ॥११२६॥

ਰਿਪੁ ਸੰਤਾਪਨਿ ਆਦਿ ਬਖਾਨੋ ॥

रिपु संतापनि आदि बखानो ॥

ਅਰਿਣੀ ਸਬਦ ਅੰਤਿ ਤਿਹ ਠਾਨੋ ॥

अरिणी सबद अंति तिह ठानो ॥

ਸਕਲ ਤੁਪਕ ਕੇ ਨਾਮ ਲਹੀਜੈ ॥

सकल तुपक के नाम लहीजै ॥

ਯਾ ਮੈ ਭੇਦ ਨੈਕੁ ਨਹੀ ਕੀਜੈ ॥੧੧੨੭॥

या मै भेद नैकु नही कीजै ॥११२७॥

ਰਿਪੁ ਖੰਡਣਨੀ ਆਦਿ ਭਣਿਜੈ ॥

रिपु खंडणनी आदि भणिजै ॥

ਅਰਿਣੀ ਸਬਦ ਅੰਤਿ ਤਿਹ ਦਿਜੈ ॥

अरिणी सबद अंति तिह दिजै ॥

ਸਕਲ ਤੁਪਕ ਕੇ ਨਾਮ ਪਛਾਨੋ ॥

सकल तुपक के नाम पछानो ॥

ਜਹ ਤਹ ਮਿਲਿ ਸੁਘਰੁਚ! ਬਖਾਨੋ ॥੧੧੨੮॥

जह तह मिलि सुघरुच! बखानो ॥११२८॥

ਦੁਸਟ ਦਾਹਨੀ ਆਦਿ ਭਨੀਜੈ ॥

दुसट दाहनी आदि भनीजै ॥

ਅਰਿਣੀ ਸਬਦ ਅੰਤਿ ਤਿਹ ਦੀਜੈ ॥

अरिणी सबद अंति तिह दीजै ॥

ਨਾਮ ਤੁਪਕ ਕੇ ਤੁਮ ਲਖਿ ਪਾਵਹੁ ॥

नाम तुपक के तुम लखि पावहु ॥

ਜਹ ਚਾਹੋ ਤਿਹ ਠਵਰ ਬਤਾਵਹੁ ॥੧੧੨੯॥

जह चाहो तिह ठवर बतावहु ॥११२९॥

ਰਿਪੁ ਘਾਇਨੀ ਪਦਾਦਿ ਬਖਾਨੋ ॥

रिपु घाइनी पदादि बखानो ॥

ਅਰਿਣੀ ਸਬਦ ਅੰਤਿ ਤਿਹ ਠਾਨੋ ॥

अरिणी सबद अंति तिह ठानो ॥

ਨਾਮ ਤੁਪਕ ਕੇ ਸਕਲ ਲਹੀਜੈ ॥

नाम तुपक के सकल लहीजै ॥

ਜਉਨ ਠਵਰ ਚਹੀਐ ਤਹ ਦੀਜੈ ॥੧੧੩੦॥

जउन ठवर चहीऐ तह दीजै ॥११३०॥

ਅੜਿਲ ॥

अड़िल ॥

ਆਦਿ ਚਾਪਣੀ ਸਬਦ; ਉਚਾਰਨ ਕੀਜੀਐ ॥

आदि चापणी सबद; उचारन कीजीऐ ॥

ਅਰਿਣੀ ਤਾ ਕੇ ਅੰਤਿ; ਸਬਦ ਕੋ ਦੀਜੀਐ ॥

अरिणी ता के अंति; सबद को दीजीऐ ॥

ਸਕਲ ਤੁਪਕ ਕੇ ਨਾਮ; ਸੁਘਰ ਲਹਿ ਲੀਜੀਐ ॥

सकल तुपक के नाम; सुघर लहि लीजीऐ ॥

ਹੋ ਜਹਾ ਚਾਹੀਐ ਸਬਦ; ਸੁ ਤਹ ਤਹ ਦੀਜੀਐ ॥੧੧੩੧॥

हो जहा चाहीऐ सबद; सु तह तह दीजीऐ ॥११३१॥

TOP OF PAGE

Dasam Granth