ਦਸਮ ਗਰੰਥ । दसम ग्रंथ ।

Page 789

ਆਦਿ ਅਧਿਪਨੀ ਸਬਦ; ਸੁ ਮੁਖ ਤੇ ਭਾਖੀਐ ॥

आदि अधिपनी सबद; सु मुख ते भाखीऐ ॥

ਸਤ੍ਰੁ ਸਬਦ ਕੋ ਅੰਤਿ; ਤਵਨ ਕੇ ਰਾਖੀਐ ॥

सत्रु सबद को अंति; तवन के राखीऐ ॥

ਸਕਲ ਤੁਪਕ ਕੇ ਨਾਮ; ਚਤੁਰ ਜੀਅ ਜਾਨੀਐ ॥

सकल तुपक के नाम; चतुर जीअ जानीऐ ॥

ਹੋ ਜਵਨ ਠਵਰ ਮੈ ਚਹੀਐ; ਤਹੀ ਪ੍ਰਮਾਨੀਐ ॥੧੧੦੬॥

हो जवन ठवर मै चहीऐ; तही प्रमानीऐ ॥११०६॥

ਪਤਿਣੀ ਆਦਿ ਬਖਾਨ; ਸਤ੍ਰੁਣੀ ਭਾਖੀਐ ॥

पतिणी आदि बखान; सत्रुणी भाखीऐ ॥

ਹੋਤ ਤੁਪਕ ਕੇ ਨਾਮ; ਹ੍ਰਿਦੈ ਮੈ ਰਾਖੀਐ ॥

होत तुपक के नाम; ह्रिदै मै राखीऐ ॥

ਇਨ ਕੇ ਭੀਤਰ ਭੇਦ; ਨ ਨੈਕੁ ਪਛਾਨੀਐ ॥

इन के भीतर भेद; न नैकु पछानीऐ ॥

ਹੋ ਜਵਨ ਠਵਰ ਮੈ ਚਹੀਐ; ਤਹੀ ਪ੍ਰਮਾਨੀਐ ॥੧੧੦੭॥

हो जवन ठवर मै चहीऐ; तही प्रमानीऐ ॥११०७॥

ਚੌਪਈ ॥

चौपई ॥

ਭੂਪਤਿਣੀ ਸਬਦਾਦਿ ਬਖਾਨੋ ॥

भूपतिणी सबदादि बखानो ॥

ਅਰਿਣੀ ਸਬਦ ਅੰਤਿ ਤਿਹ ਠਾਨੋ ॥

अरिणी सबद अंति तिह ठानो ॥

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥

सभ स्री नाम तुपक के लहीऐ ॥

ਜਵਨੈ ਠਵਰ ਰੁਚੈ, ਤਹ ਕਹੀਐ ॥੧੧੦੮॥

जवनै ठवर रुचै, तह कहीऐ ॥११०८॥

ਆਦਿ ਭੂਪਣੀ ਸਬਦ ਬਖਾਨਹੁ ॥

आदि भूपणी सबद बखानहु ॥

ਅਰਿ ਪਦ ਅੰਤਿ ਤਵਨ ਕੇ ਠਾਨਹੁ ॥

अरि पद अंति तवन के ठानहु ॥

ਨਾਮ ਤੁਪਕ ਕੇ ਸਕਲ ਪਛਾਨੋ ॥

नाम तुपक के सकल पछानो ॥

ਜਿਹ ਠਾਂ ਰੁਚੈ, ਸੁ ਤਹੀ ਪ੍ਰਮਾਨੋ ॥੧੧੦੯॥

जिह ठां रुचै, सु तही प्रमानो ॥११०९॥

ਅੜਿਲ ॥

अड़िल ॥

ਬਧਕਰਣੀ ਮੁਖ ਤੇ; ਸਬਦਾਦਿ ਉਚਾਰੀਐ ॥

बधकरणी मुख ते; सबदादि उचारीऐ ॥

ਅਰਿਣੀ ਤਾ ਕੇ ਅੰਤਿ; ਸਬਦ ਕੋ ਡਾਰੀਐ ॥

अरिणी ता के अंति; सबद को डारीऐ ॥

ਸਕਲ ਤੁਪਕ ਕੇ ਨਾਮ; ਜਾਨ ਜੀਅ ਲੀਜੀਐ ॥

सकल तुपक के नाम; जान जीअ लीजीऐ ॥

ਹੋ ਜਵਨ ਠਵਰ ਰੁਚਿ ਹੋਇ; ਤਹੀ ਤੇ ਦੀਜੀਐ ॥੧੧੧੦॥

हो जवन ठवर रुचि होइ; तही ते दीजीऐ ॥१११०॥

ਕਿੰਕਰਣੀ ਸਬਦਾਦਿ; ਉਚਾਰਨ ਕੀਜੀਐ ॥

किंकरणी सबदादि; उचारन कीजीऐ ॥

ਅਰਿਣੀ ਤਾ ਕੇ ਅੰਤਿ; ਸਬਦ ਕੋ ਦੀਜੀਐ ॥

अरिणी ता के अंति; सबद को दीजीऐ ॥

ਸਕਲ ਤੁਪਕ ਕੇ ਨਾਮ; ਪਛਾਨ ਪ੍ਰਬੀਨ ਚਿਤਿ ॥

सकल तुपक के नाम; पछान प्रबीन चिति ॥

ਹੋ ਜਿਹ ਚਾਹੋ ਇਹ ਨਾਮ; ਦੇਹੁ ਭੀਤਰ ਕਬਿਤ ॥੧੧੧੧॥

हो जिह चाहो इह नाम; देहु भीतर कबित ॥११११॥

ਚੌਪਈ ॥

चौपई ॥

ਅਨੁਚਰਨੀ ਸਬਦਾਦਿ ਉਚਰੀਐ ॥

अनुचरनी सबदादि उचरीऐ ॥

ਅਰਿ ਪਦ ਅੰਤਿ ਤਵਨ ਕੇ ਡਰੀਐ ॥

अरि पद अंति तवन के डरीऐ ॥

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥

सभ स्री नाम तुपक के लहीऐ ॥

ਉਚਰੋ ਤਹਾ ਠਵਰ ਜਿਹ ਚਹੀਐ ॥੧੧੧੨॥

उचरो तहा ठवर जिह चहीऐ ॥१११२॥

ਅੜਿਲ ॥

अड़िल ॥

ਆਦਿ ਅਨੁਗਨੀ ਸਬਦ; ਉਚਾਰਨ ਕੀਜੀਐ ॥

आदि अनुगनी सबद; उचारन कीजीऐ ॥

ਹਨਨੀ ਤਾ ਕੇ ਅੰਤਿ; ਸਬਦ ਕੋ ਦੀਜੀਐ ॥

हननी ता के अंति; सबद को दीजीऐ ॥

ਸਕਲ ਤੁਪਕ ਕੇ ਨਾਮ; ਸੁਘਰ ਲਹਿ ਲੀਜੀਐ ॥

सकल तुपक के नाम; सुघर लहि लीजीऐ ॥

ਹੋ ਜਹ ਜਹ ਸਬਦ ਚਹੀਜੈ; ਤਹ ਤਹ ਦੀਜੀਐ ॥੧੧੧੩॥

हो जह जह सबद चहीजै; तह तह दीजीऐ ॥१११३॥

ਕਿੰਕਰਣੀ ਮੁਖ ਤੇ; ਸਬਦਾਦਿ ਉਚਾਰੀਐ ॥

किंकरणी मुख ते; सबदादि उचारीऐ ॥

ਮਥਣੀ ਤਾ ਕੇ ਅੰਤਿ; ਸਬਦ ਕੋ ਡਾਰੀਐ ॥

मथणी ता के अंति; सबद को डारीऐ ॥

ਸਕਲ ਤੁਪਕ ਕੇ ਨਾਮ; ਸੁਘਰ ਜੀਅ ਜਾਨਿ ਲੈ ॥

सकल तुपक के नाम; सुघर जीअ जानि लै ॥

ਹੋ ਜਵਨ ਠਵਰ ਮੋ ਚਹੋ; ਤਹੀ ਏ ਸਬਦ ਦੈ ॥੧੧੧੪॥

हो जवन ठवर मो चहो; तही ए सबद दै ॥१११४॥

ਦੋਹਰਾ ॥

दोहरा ॥

ਪ੍ਰਤਨਾ ਆਦਿ ਉਚਾਰਿ ਕੈ; ਅਰਿ ਪਦ ਅੰਤਿ ਉਚਾਰ ॥

प्रतना आदि उचारि कै; अरि पद अंति उचार ॥

ਸਭ ਸ੍ਰੀ ਨਾਮ ਤੁਫੰਗ ਕੇ; ਲੀਜੈ ਸੁਕਬਿ! ਸੁ ਧਾਰ ॥੧੧੧੫॥

सभ स्री नाम तुफंग के; लीजै सुकबि! सु धार ॥१११५॥

ਧੁਜਨੀ ਆਦਿ ਬਖਾਨਿ ਕੈ; ਅਰਿ ਪਦ ਭਾਖੋ ਅੰਤਿ ॥

धुजनी आदि बखानि कै; अरि पद भाखो अंति ॥

ਸਭ ਸ੍ਰੀ ਨਾਮ ਤੁਫੰਗ ਕੇ; ਨਿਕਸਤ ਚਲੈ ਅਨੰਤ ॥੧੧੧੬॥

सभ स्री नाम तुफंग के; निकसत चलै अनंत ॥१११६॥

ਆਦਿ ਬਾਹਨੀ ਸਬਦ ਕਹਿ; ਅੰਤ ਸਤ੍ਰੁ ਪਦ ਦੀਨ ॥

आदि बाहनी सबद कहि; अंत सत्रु पद दीन ॥

ਨਾਮ ਤੁਪਕ ਕੇ ਹੋਤ ਹੈ; ਲੀਜੋ ਸਮਝ ਪ੍ਰਬੀਨ ॥੧੧੧੭॥

नाम तुपक के होत है; लीजो समझ प्रबीन ॥१११७॥

TOP OF PAGE

Dasam Granth