ਦਸਮ ਗਰੰਥ । दसम ग्रंथ ।

Page 788

ਫਲਿ ਸਬਦ ਕੋ ਆਦਿ ਭਣਿਜੈ ॥

फलि सबद को आदि भणिजै ॥

ਅਰਿ ਪਦ ਕਹਿ ਰਿਪੁ ਪਦ ਪੁਨਿ ਦਿਜੈ ॥

अरि पद कहि रिपु पद पुनि दिजै ॥

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥

सभ स्री नाम तुपक के लहीऐ ॥

ਚਹੀਐ ਜਹਾ, ਤਹੀ ਤੇ ਕਹੀਐ ॥੧੦੯੪॥

चहीऐ जहा, तही ते कहीऐ ॥१०९४॥

ਤਰੁ ਅਰਿਣੀ ਸਬਦਾਦਿ ਬਖਾਨੋ ॥

तरु अरिणी सबदादि बखानो ॥

ਅਰਿ ਪਦ ਅੰਤਿ ਤਵਨ ਕੇ ਠਾਨੋ ॥

अरि पद अंति तवन के ठानो ॥

ਸਕਲ ਤੁਪਕ ਕੇ ਨਾਮ ਪਛਾਨੋ ॥

सकल तुपक के नाम पछानो ॥

ਯਾ ਮੈ ਭੇਦ ਨੈਕੁ ਨਹੀ ਮਾਨਹੁ ॥੧੦੯੫॥

या मै भेद नैकु नही मानहु ॥१०९५॥

ਧਰਿਸ ਅਰਿਣੀ ਸਬਦਾਦਿ ਭਣਿਜੈ ॥

धरिस अरिणी सबदादि भणिजै ॥

ਅਰਿ ਪਦ ਅੰਤਿ ਤਵਨ ਕੇ ਦਿਜੈ ॥

अरि पद अंति तवन के दिजै ॥

ਸਕਲ ਤੁਪਕ ਕੇ ਨਾਮ ਪਛਾਨੋ ॥

सकल तुपक के नाम पछानो ॥

ਯਾ ਕੇ ਬਿਖੈ ਭੇਦ ਨਹੀ ਜਾਨੋ ॥੧੦੯੬॥

या के बिखै भेद नही जानो ॥१०९६॥

ਬਿਰਛਰਿਣੀ ਸਬਦਾਦਿ ਭਣੀਜੈ ॥

बिरछरिणी सबदादि भणीजै ॥

ਅਰਿ ਪਦ ਅੰਤਿ ਤਵਨ ਕੇ ਦੀਜੈ ॥

अरि पद अंति तवन के दीजै ॥

ਨਾਮ ਤੁਪਕ ਕੇ ਸਭ ਜੀਅ ਲਹੀਐ ॥

नाम तुपक के सभ जीअ लहीऐ ॥

ਜਿਹ ਚਾਹੋ, ਤਿਹ ਠਵਰ ਸੁ ਕਹੀਐ ॥੧੦੯੭॥

जिह चाहो, तिह ठवर सु कहीऐ ॥१०९७॥

ਰਦਨੀ ਆਦਿ ਉਚਾਰਨ ਕੀਜੈ ॥

रदनी आदि उचारन कीजै ॥

ਅਰਿ ਪਦ ਅੰਤਿ ਤਵਨ ਕੇ ਦੀਜੈ ॥

अरि पद अंति तवन के दीजै ॥

ਸਭ ਸ੍ਰੀ ਨਾਮ ਤੁਪਕ ਲਹਿ ਲੀਜੈ ॥

सभ स्री नाम तुपक लहि लीजै ॥

ਜਿਹ ਚਾਹੋ, ਤਿਹ ਠਵਰ ਸੁ ਭਨੀਜੈ ॥੧੦੯੮॥

जिह चाहो, तिह ठवर सु भनीजै ॥१०९८॥

ਰਦਨਛੰਦਨੀ ਅਰਿਣੀ ਭਾਖੋ ॥

रदनछंदनी अरिणी भाखो ॥

ਅਰਿ ਪਦ ਅੰਤਿ ਤਵਨ ਕੇ ਰਾਖੋ ॥

अरि पद अंति तवन के राखो ॥

ਸਕਲ ਤੁਪਕ ਕੇ ਨਾਮ ਪਛਾਨੋ ॥

सकल तुपक के नाम पछानो ॥

ਯਾ ਮੈ ਭੇਦ ਨੈਕੁ ਨਹੀ ਜਾਨੋ ॥੧੦੯੯॥

या मै भेद नैकु नही जानो ॥१०९९॥

ਅੜਿਲ ॥

अड़िल ॥

ਨਾਮ ਸਕਲ ਦੰਤਨ ਕੇ; ਆਦਿ ਬਖਾਨੀਐ ॥

नाम सकल दंतन के; आदि बखानीऐ ॥

ਅਰਿਣੀ ਅਰਿ ਪਦ ਅੰਤਿ; ਤਵਨ ਕੇ ਠਾਨੀਐ ॥

अरिणी अरि पद अंति; तवन के ठानीऐ ॥

ਸਕਲ ਤੁਪਕ ਕੇ ਨਾਮ; ਸੁਘਰ ਲਹਿ ਲੀਜੀਐ ॥

सकल तुपक के नाम; सुघर लहि लीजीऐ ॥

ਹੋ ਦੀਯੋ ਚਹੋ ਜਿਹ ਠਵਰ; ਤਹਾ ਹੀ ਦੀਜੀਐ ॥੧੧੦੦॥

हो दीयो चहो जिह ठवर; तहा ही दीजीऐ ॥११००॥

ਚੌਪਈ ॥

चौपई ॥

ਨ੍ਰਿਪਣੀ ਆਦਿ ਬਖਾਨਨ ਕੀਜੈ ॥

न्रिपणी आदि बखानन कीजै ॥

ਅਰਿ ਪਦ ਅੰਤਿ ਤਵਨ ਕੇ ਦੀਜੈ ॥

अरि पद अंति तवन के दीजै ॥

ਸਕਲ ਤੁਪਕ ਕੇ ਨਾਮ ਪਛਾਨੋ ॥

सकल तुपक के नाम पछानो ॥

ਯਾ ਮੈ ਭੇਦ ਕਛੂ ਨਹੀ ਜਾਨੋ ॥੧੧੦੧॥

या मै भेद कछू नही जानो ॥११०१॥

ਆਦਿ ਭੂਪਨੀ ਸਬਦ ਬਖਾਨਹੁ ॥

आदि भूपनी सबद बखानहु ॥

ਅਰਿ ਪਦ ਅੰਤਿ ਤਵਨ ਕੇ ਠਾਨਹੁ ॥

अरि पद अंति तवन के ठानहु ॥

ਨਾਮ ਤੁਪਕ ਕੇ ਸਭ ਲਹਿ ਲੀਜੈ ॥

नाम तुपक के सभ लहि लीजै ॥

ਜਿਹ ਚਾਹੋ, ਤਿਹ ਠਵਰ ਭਣੀਜੈ ॥੧੧੦੨॥

जिह चाहो, तिह ठवर भणीजै ॥११०२॥

ਅੜਿਲ ॥

अड़िल ॥

ਪ੍ਰਿਥਮ ਸੁਆਮਨੀ ਸਬਦ; ਉਚਾਰਨ ਕੀਜੀਐ ॥

प्रिथम सुआमनी सबद; उचारन कीजीऐ ॥

ਸਤ੍ਰੁ ਸਬਦ ਕੋ ਅੰਤਿ; ਤਵਨ ਕੇ ਦੀਜੀਐ ॥

सत्रु सबद को अंति; तवन के दीजीऐ ॥

ਸਕਲ ਤੁਪਕ ਕੇ ਨਾਮ; ਚਤੁਰ ਜੀਅ ਜਾਨੀਐ ॥

सकल तुपक के नाम; चतुर जीअ जानीऐ ॥

ਹੋ ਯਾ ਕੇ ਭੀਤਰ ਭੇਦ; ਨੈਕੁ ਨਹੀ ਮਾਨੀਐ ॥੧੧੦੩॥

हो या के भीतर भेद; नैकु नही मानीऐ ॥११०३॥

ਆਦਿ ਅਧਿਪਨੀ ਸਬਦ; ਉਚਾਰਨ ਕੀਜੀਐ ॥

आदि अधिपनी सबद; उचारन कीजीऐ ॥

ਸਤ੍ਰੁ ਸਬਦ ਕੋ ਅੰਤਿ; ਤਵਨ ਕੇ ਦੀਜੀਐ ॥

सत्रु सबद को अंति; तवन के दीजीऐ ॥

ਸਕਲ ਤੁਪਕ ਕੇ ਨਾਮ; ਚਤੁਰ ਜੀਅ ਜਾਨੀਐ ॥

सकल तुपक के नाम; चतुर जीअ जानीऐ ॥

ਹੋ ਯਾ ਕੇ ਭੀਤਰ ਭੇਦ; ਨੈਕੁ ਨਹੀ ਮਾਨੀਐ ॥੧੧੦੪॥

हो या के भीतर भेद; नैकु नही मानीऐ ॥११०४॥

ਧਰਦ੍ਰਿੜਨੀ ਮੁਖ ਤੇ; ਸਬਦਾਦਿ ਬਖਾਨੀਐ ॥

धरद्रिड़नी मुख ते; सबदादि बखानीऐ ॥

ਅਰਿਣੀ ਤਾ ਕੇ ਅੰਤਿ; ਸਬਦ ਕੋ ਠਾਨੀਐ ॥

अरिणी ता के अंति; सबद को ठानीऐ ॥

ਸਕਲ ਤੁਪਕ ਕੇ ਨਾਮ; ਜਾਨ ਜੀ ਲੀਜੀਐ ॥

सकल तुपक के नाम; जान जी लीजीऐ ॥

ਹੋ ਸੁਘਰ! ਚਹੋ ਜਿਹ ਠਵਰ; ਉਚਾਰਨ ਕੀਜੀਐ ॥੧੧੦੫॥

हो सुघर! चहो जिह ठवर; उचारन कीजीऐ ॥११०५॥

TOP OF PAGE

Dasam Granth