ਦਸਮ ਗਰੰਥ । दसम ग्रंथ । |
Page 787 ਹਰਿਨੀ ਸਬਦ ਸੁ ਮੁਖ ਤੇ; ਆਦਿ ਬਖਾਨੀਐ ॥ हरिनी सबद सु मुख ते; आदि बखानीऐ ॥ ਸਤ੍ਰੁ ਸਬਦ ਕੋ; ਤਾ ਕੇ ਅੰਤਿ ਪ੍ਰਮਾਨੀਐ ॥ सत्रु सबद को; ता के अंति प्रमानीऐ ॥ ਸਭ ਸ੍ਰੀ ਨਾਮ ਤੁਪਕ ਕੇ; ਚਤੁਰ ਪਛਾਨੀਅਉ ॥ सभ स्री नाम तुपक के; चतुर पछानीअउ ॥ ਹੋ ਜਵਨੈ ਠਵਰ ਸੁ ਚਹੀਐ; ਤਹੀ ਬਖਾਨੀਅਉ ॥੧੦੮੨॥ हो जवनै ठवर सु चहीऐ; तही बखानीअउ ॥१०८२॥ ਗਜਨੀ ਸਬਦ ਬਕਤ੍ਰ ਤੇ; ਆਦਿ ਭਨੀਜੀਐ ॥ गजनी सबद बकत्र ते; आदि भनीजीऐ ॥ ਸਤ੍ਰੁ ਸਬਦ ਕੋ ਅੰਤਿ; ਤਵਨ ਕੇ ਦੀਜੀਐ ॥ सत्रु सबद को अंति; तवन के दीजीऐ ॥ ਚਤੁਰ ਤੁਪਕ ਕੇ ਨਾਮ; ਸਕਲ ਲਹਿ ਲੀਜੀਐ ॥ चतुर तुपक के नाम; सकल लहि लीजीऐ ॥ ਹੋ ਜਿਹ ਚਾਹੋ ਤਿਹ ਠਵਰ; ਉਚਾਰਨ ਕੀਜੀਐ ॥੧੦੮੩॥ हो जिह चाहो तिह ठवर; उचारन कीजीऐ ॥१०८३॥ ਚੌਪਈ ॥ चौपई ॥ ਸਾਵਜਨੀ ਸਬਦਾਦਿ ਬਖਾਨਹੁ ॥ सावजनी सबदादि बखानहु ॥ ਅਰਿ ਪਦ ਅੰਤਿ ਤਵਨ ਕੇ ਠਾਨਹੁ ॥ अरि पद अंति तवन के ठानहु ॥ ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥ सभ स्री नाम तुपक के लहीऐ ॥ ਜਿਹ ਠਾਂ ਚਹੋ ਤਹੀ ਤੇ ਕਹੀਐ ॥੧੦੮੪॥ जिह ठां चहो तही ते कहीऐ ॥१०८४॥ ਮਾਤੰਗਨੀ ਪਦਾਦਿ ਭਣਿਜੈ ॥ मातंगनी पदादि भणिजै ॥ ਅਰਿ ਪਦ ਅੰਤਿ ਤਵਨ ਕੇ ਦਿਜੈ ॥ अरि पद अंति तवन के दिजै ॥ ਸਭ ਸ੍ਰੀ ਨਾਮ ਤੁਪਕ ਕੇ ਹੋਵੈ ॥ सभ स्री नाम तुपक के होवै ॥ ਜਾ ਕੋ ਸਕਲ ਸੁਕਬਿ ਮਿਲ ਜੋਵੈ ॥੧੦੮੫॥ जा को सकल सुकबि मिल जोवै ॥१०८५॥ ਆਦਿ ਗਇੰਦਨਿ ਸਬਦ ਬਖਾਨਹੁ ॥ आदि गइंदनि सबद बखानहु ॥ ਅਰਿ ਪਦ ਅੰਤਿ ਤਵਨ ਕੇ ਠਾਨਹੁ ॥ अरि पद अंति तवन के ठानहु ॥ ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥ सभ स्री नाम तुपक के लहीऐ ॥ ਜਵਨੈ ਠਵਰ ਰੁਚੈ ਤਹ ਕਹੀਐ ॥੧੦੮੬॥ जवनै ठवर रुचै तह कहीऐ ॥१०८६॥ ਦ੍ਰੁਮ ਅਰਿ ਆਦਿ ਉਚਾਰਨ ਕੀਜੈ ॥ द्रुम अरि आदि उचारन कीजै ॥ ਅਰਿ ਪਦ ਅੰਤਿ ਤਵਨ ਕੇ ਦੀਜੈ ॥ अरि पद अंति तवन के दीजै ॥ ਨਾਮ ਤੁਪਕ ਕੇ ਸਕਲ ਪਛਾਨੋ ॥ नाम तुपक के सकल पछानो ॥ ਯਾ ਮੈ ਭੇਦ ਨ ਕਛੁ ਜੀਅ ਜਾਨੋ ॥੧੦੮੭॥ या मै भेद न कछु जीअ जानो ॥१०८७॥ ਬ੍ਰਿਛਾਂਤਕਣੀ ਆਦਿ ਉਚਾਰੋ ॥ ब्रिछांतकणी आदि उचारो ॥ ਅਰਿ ਪਦ ਅੰਤਿ ਤਵਨ ਕੇ ਡਾਰੋ ॥ अरि पद अंति तवन के डारो ॥ ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥ सभ स्री नाम तुपक के लहीऐ ॥ ਦਯੋ ਚਹੇ ਜਹ ਠਾਂ ਤਹ ਕਹੀਐ ॥੧੦੮੮॥ दयो चहे जह ठां तह कहीऐ ॥१०८८॥ ਫਲਧਰ ਅਰਿਣੀ ਆਦਿ ਕਹੀਜੈ ॥ फलधर अरिणी आदि कहीजै ॥ ਅਰਿ ਪਦ ਅੰਤਿ ਤਵਨ ਕੇ ਦੀਜੈ ॥ अरि पद अंति तवन के दीजै ॥ ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥ सभ स्री नाम तुपक के जानो ॥ ਜਹਾ ਚਹੋ ਤਿਹ ਠਵਰ ਬਖਾਨੋ ॥੧੦੮੯॥ जहा चहो तिह ठवर बखानो ॥१०८९॥ ਫਲਦਾਇਕ ਅਰਿਣੀ ਅਹਿ ਉਚਰੀਐ ॥ फलदाइक अरिणी अहि उचरीऐ ॥ ਅਰਿ ਪਦ ਅੰਤਿ ਤਵਨ ਕੇ ਡਰੀਐ ॥ अरि पद अंति तवन के डरीऐ ॥ ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥ सभ स्री नाम तुपक के जानो ॥ ਯਾ ਮੈ ਭੇਦ ਨ ਰੰਚਕ ਮਾਨੋ ॥੧੦੯੦॥ या मै भेद न रंचक मानो ॥१०९०॥ ਅੜਿਲ ॥ अड़िल ॥ ਧਰਾਧਰਨ ਅਰਿਣੀ; ਸਬਦਾਦਿ ਬਖਾਨੀਐ ॥ धराधरन अरिणी; सबदादि बखानीऐ ॥ ਸਤ੍ਰੁ ਸਬਦ ਕੋ ਅੰਤਿ; ਤਵਨ ਕੇ ਠਾਨੀਐ ॥ सत्रु सबद को अंति; तवन के ठानीऐ ॥ ਸਕਲ ਤੁਪਕ ਕੇ ਨਾਮ; ਸੁਘਰ ਲਹਿ ਲੀਜੀਐ ॥ सकल तुपक के नाम; सुघर लहि लीजीऐ ॥ ਹੋ ਜਵਨ ਠਵਰ ਤਿਨ ਚਹੋ; ਤਹੀ ਤੇ ਦੀਜੀਐ ॥੧੦੯੧॥ हो जवन ठवर तिन चहो; तही ते दीजीऐ ॥१०९१॥ ਚੌਪਈ ॥ चौपई ॥ ਧੂਰਿਰਾਟ ਅਰਿਣੀ ਪਦ ਭਾਖੋ ॥ धूरिराट अरिणी पद भाखो ॥ ਤਾ ਕੇ ਅੰਤਿ ਸਤ੍ਰੁ ਪਦ ਰਾਖੋ ॥ ता के अंति सत्रु पद राखो ॥ ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥ सभ स्री नाम तुपक के जानो ॥ ਜਹ ਚਾਹੋ ਤਿਹ ਠਵਰ ਪ੍ਰਮਾਨੋ ॥੧੦੯੨॥ जह चाहो तिह ठवर प्रमानो ॥१०९२॥ ਫਲਧ ਸਬਦ ਕੋ ਆਦਿ ਉਚਾਰਹੁ ॥ फलध सबद को आदि उचारहु ॥ ਅਰਿ ਪਦ ਅੰਤਿ ਤਵਨ ਕੇ ਡਾਰਹੁ ॥ अरि पद अंति तवन के डारहु ॥ ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥ सभ स्री नाम तुपक के जानहु ॥ ਜਹ ਚਾਹੋ ਤਿਹ ਠਵਰ ਬਖਾਨਹੁ ॥੧੦੯੩॥ जह चाहो तिह ठवर बखानहु ॥१०९३॥ |
Dasam Granth |