ਦਸਮ ਗਰੰਥ । दसम ग्रंथ ।

Page 786

ਦ੍ਵਿਪਨੀ ਆਦਿ ਉਚਾਰਨ ਕੀਜੈ ॥

द्विपनी आदि उचारन कीजै ॥

ਅਰਿ ਪਦ ਅੰਤਿ ਤਵਨ ਕੇ ਦੀਜੈ ॥

अरि पद अंति तवन के दीजै ॥

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥

सभ स्री नाम तुपक के लहीऐ ॥

ਜਹ ਚਾਹੋ ਤਹ ਹੀ ਤੇ ਕਹੀਐ ॥੧੦੭੦॥

जह चाहो तह ही ते कहीऐ ॥१०७०॥

ਆਦਿ ਪਦਮਿਨੀ ਸਬਦ ਬਖਾਨਹੁ ॥

आदि पदमिनी सबद बखानहु ॥

ਅਰਿ ਪਦ ਅੰਤਿ ਤਵਨ ਕੇ ਠਾਨਹੁ ॥

अरि पद अंति तवन के ठानहु ॥

ਨਾਮ ਤੁਪਕ ਕੇ ਸਕਲ ਲਹੀਜੈ ॥

नाम तुपक के सकल लहीजै ॥

ਯਾ ਮੈ ਭੇਦ ਨ ਕਛਹੂ ਕੀਜੈ ॥੧੦੭੧॥

या मै भेद न कछहू कीजै ॥१०७१॥

ਅੜਿਲ ॥

अड़िल ॥

ਪ੍ਰਿਥਮ ਬਾਰਣੀ ਮੁਖ ਤੇ; ਸਬਦ ਬਖਾਨੀਐ ॥

प्रिथम बारणी मुख ते; सबद बखानीऐ ॥

ਸਤ੍ਰੁ ਸਬਦ ਕੋ ਅੰਤਿ; ਤਵਨ ਕੋ ਠਾਨੀਐ ॥

सत्रु सबद को अंति; तवन को ठानीऐ ॥

ਸਕਲ ਤੁਪਕ ਕੇ ਨਾਮ; ਸੁਕਬਿ! ਲਹਿ ਲੀਜੀਐ ॥

सकल तुपक के नाम; सुकबि! लहि लीजीऐ ॥

ਹੋ ਯਾ ਕੇ ਭੀਤਰ ਭੇਦ; ਨੈਕੁ ਨਹੀ ਕੀਜੀਐ ॥੧੦੭੨॥

हो या के भीतर भेद; नैकु नही कीजीऐ ॥१०७२॥

ਚੌਪਈ ॥

चौपई ॥

ਆਦਿ ਬਿਆਲਣੀ ਸਬਦ ਬਖਾਨਹੋ ॥

आदि बिआलणी सबद बखानहो ॥

ਅਰਿ ਪਦ ਅੰਤਿ ਤਵਨ ਕੇ ਠਾਨਹੁ ॥

अरि पद अंति तवन के ठानहु ॥

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥

सभ स्री नाम तुपक के जानहु ॥

ਯਾ ਮੈ ਭੇਦ ਨੈਕੁ ਨਹੀ ਮਾਨਹੋ ॥੧੦੭੩॥

या मै भेद नैकु नही मानहो ॥१०७३॥

ਇੰਭਣੀ ਆਦਿ ਉਚਾਰਨ ਕੀਜੈ ॥

इ्मभणी आदि उचारन कीजै ॥

ਅਰਿ ਪਦ ਅੰਤਿ ਤਵਨ ਕੇ ਦੀਜੈ ॥

अरि पद अंति तवन के दीजै ॥

ਸਭ ਸ੍ਰੀ ਨਾਮ ਤੁਪਕ ਕੇ ਹੋਵੇ ॥

सभ स्री नाम तुपक के होवे ॥

ਜਾ ਕੋ ਸਕਲ ਸੁਕਬਿ ਕੁਲ ਜੋਵੈ ॥੧੦੭੪॥

जा को सकल सुकबि कुल जोवै ॥१०७४॥

ਪ੍ਰਥਮ ਕੁੰਭਣੀ ਸਬਦ ਬਖਾਨਹੁ ॥

प्रथम कु्मभणी सबद बखानहु ॥

ਅਰਿ ਪਦ ਅੰਤਿ ਤਵਨ ਕੇ ਜਾਨਹੁ ॥

अरि पद अंति तवन के जानहु ॥

ਸਕਲ ਤੁਪਕ ਕੇ ਨਾਮ ਲਹੀਜੈ ॥

सकल तुपक के नाम लहीजै ॥

ਨਿਤਪ੍ਰਤਿ ਮੁਖ ਤੇ ਪਾਠ ਕਰੀਜੈ ॥੧੦੭੫॥

नितप्रति मुख ते पाठ करीजै ॥१०७५॥

ਅੜਿਲ ॥

अड़िल ॥

ਕੁੰਜਰਣੀ ਸਬਦਾਦਿ; ਉਚਾਰਨ ਕੀਜੀਐ ॥

कुंजरणी सबदादि; उचारन कीजीऐ ॥

ਅਰਿ ਪਦ ਤਾ ਕੇ ਅੰਤ; ਬਹੁਰ ਕਹਿ ਦੀਜੀਐ ॥

अरि पद ता के अंत; बहुर कहि दीजीऐ ॥

ਸਕਲ ਤੁਪਕ ਕੇ ਨਾਮ; ਸੁਬੁਧਿ ਜੀਅ ਜਾਨੀਐ ॥

सकल तुपक के नाम; सुबुधि जीअ जानीऐ ॥

ਹੋ ਯਾ ਕੇ ਭੀਤਰ ਭੇਦ; ਨੈਕੁ ਨਹੀ ਮਾਨੀਐ ॥੧੦੭੬॥

हो या के भीतर भेद; नैकु नही मानीऐ ॥१०७६॥

ਕਰਿਨੀ ਸਬਦਿ ਸੁ ਮੁਖ ਤੇ; ਆਦਿ ਬਖਾਨੀਐ ॥

करिनी सबदि सु मुख ते; आदि बखानीऐ ॥

ਸਤ੍ਰੁ ਸਬਦ ਕੋ ਅੰਤਿ; ਤਵਨ ਕੇ ਠਾਨੀਐ ॥

सत्रु सबद को अंति; तवन के ठानीऐ ॥

ਸਕਲ ਤੁਪਕ ਕੇ ਨਾਮ; ਸੁਕਬਿ ਲਹਿ ਲੀਜੀਐ ॥

सकल तुपक के नाम; सुकबि लहि लीजीऐ ॥

ਹੋ ਦੀਯੋ ਚਹੋ ਜਿਹ ਠਵਰ; ਤਹਾ ਹੀ ਦੀਜੀਐ ॥੧੦੭੭॥

हो दीयो चहो जिह ठवर; तहा ही दीजीऐ ॥१०७७॥

ਮਦ੍ਯ ਧਰਨਨੀ ਮੁਖ ਤੇ; ਆਦਿ ਭਨੀਜੀਐ ॥

मद्य धरननी मुख ते; आदि भनीजीऐ ॥

ਹੰਤਾ ਤਾ ਕੇ ਅੰਤਿ; ਸਬਦ ਕੋ ਦੀਜੀਐ ॥

हंता ता के अंति; सबद को दीजीऐ ॥

ਸਕਲ ਤੁਪਕ ਕੇ ਨਾਮ; ਚਤੁਰ ਚਿਤ ਮੈ ਲਹੋ ॥

सकल तुपक के नाम; चतुर चित मै लहो ॥

ਹੋ ਕਹ੍ਯੋ ਚਹੋ ਇਨ ਜਹਾ; ਤਹਾ ਇਨ ਕੌ ਕਹੋ ॥੧੦੭੮॥

हो कह्यो चहो इन जहा; तहा इन कौ कहो ॥१०७८॥

ਸਿੰਧੁਰਨੀ ਮੁਖ ਤੇ; ਸਬਦਾਦਿ ਬਖਾਨੀਐ ॥

सिंधुरनी मुख ते; सबदादि बखानीऐ ॥

ਸਤ੍ਰੁ ਸਬਦ ਕੋ ਅੰਤਿ; ਤਵਨ ਕੇ ਠਾਨੀਐ ॥

सत्रु सबद को अंति; तवन के ठानीऐ ॥

ਸਕਲ ਤੁਪਕ ਕੇ ਨਾਮ; ਸੁਕਬਿ ਜੀਅ ਜਾਨੀਐ ॥

सकल तुपक के नाम; सुकबि जीअ जानीऐ ॥

ਹੋ ਯਾ ਕੇ ਭੀਤਰ ਭੇਦ; ਨੈਕ ਨਹੀ ਮਾਨੀਐ ॥੧੦੭੯॥

हो या के भीतर भेद; नैक नही मानीऐ ॥१०७९॥

ਅਨਕਪਨੀ ਪਦ ਮੁਖ ਤੇ; ਪ੍ਰਿਥਮ ਭਣੀਜੀਐ ॥

अनकपनी पद मुख ते; प्रिथम भणीजीऐ ॥

ਸਤ੍ਰੁ ਸਬਦ ਕੋ ਅੰਤਿ; ਤਵਨ ਕੇ ਦੀਜੀਐ ॥

सत्रु सबद को अंति; तवन के दीजीऐ ॥

ਸਕਲ ਤੁਪਕ ਕੇ ਨਾਮ; ਚਤੁਰ ਜੀਅ ਜਾਨੀਐ ॥

सकल तुपक के नाम; चतुर जीअ जानीऐ ॥

ਹੋ ਦਯੋ ਚਹੋ ਜਿਹ ਠਵਰੈ; ਤਹੀ ਪ੍ਰਮਾਨੀਐ ॥੧੦੮੦॥

हो दयो चहो जिह ठवरै; तही प्रमानीऐ ॥१०८०॥

ਪ੍ਰਿਥਮ ਨਾਗਨੀ ਮੁਖ ਤੇ; ਸਬਦ ਉਚਾਰੀਐ ॥

प्रिथम नागनी मुख ते; सबद उचारीऐ ॥

ਸਤ੍ਰੁ ਸਬਦ ਕਹੁ ਅੰਤਿ; ਤਵਨ ਕੇ ਡਾਰੀਐ ॥

सत्रु सबद कहु अंति; तवन के डारीऐ ॥

ਸਕਲ ਤੁਪਕ ਕੇ ਨਾਮ; ਸੁਘਰ ਲਹਿ ਲੀਜੀਐ ॥

सकल तुपक के नाम; सुघर लहि लीजीऐ ॥

ਹੋ ਯਾ ਕੇ ਭੀਤਰ ਭੇਦ; ਨੈਕੁ ਨਹੀ ਕੀਜੀਐ ॥੧੦੮੧॥

हो या के भीतर भेद; नैकु नही कीजीऐ ॥१०८१॥

TOP OF PAGE

Dasam Granth