ਦਸਮ ਗਰੰਥ । दसम ग्रंथ । |
Page 785 ਛਬਿਨੀ ਆਦਿ ਉਚਾਰਨ ਕੀਜੈ ॥ छबिनी आदि उचारन कीजै ॥ ਰਿਪੁ ਪਦ ਅੰਤਿ ਤਵਨ ਕੇ ਦੀਜੈ ॥ रिपु पद अंति तवन के दीजै ॥ ਨਾਮ ਤੁਪਕ ਕੇ ਸਕਲ ਪਛਾਨਹੁ ॥ नाम तुपक के सकल पछानहु ॥ ਯਾ ਕੇ ਬਿਖੈ ਭੇਦ ਨਹੀ ਮਾਨਹੁ ॥੧੦੫੮॥ या के बिखै भेद नही मानहु ॥१०५८॥ ਪ੍ਰਿਥਮ ਬਾਜਨੀ ਸਬਦ ਬਖਾਨਹੁ ॥ प्रिथम बाजनी सबद बखानहु ॥ ਅਰਿ ਪਦ ਅੰਤਿ ਤਵਨ ਕੇ ਠਾਨਹੁ ॥ अरि पद अंति तवन के ठानहु ॥ ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥ सभ स्री नाम तुपक के लहीऐ ॥ ਚਿਤ ਮੈ ਰੁਚੈ ਤਿਸੀ ਠਾਂ ਕਹੀਐ ॥੧੦੫੯॥ चित मै रुचै तिसी ठां कहीऐ ॥१०५९॥ ਅੜਿਲ ॥ अड़िल ॥ ਆਦਿ ਬਾਹਨੀ ਸਬਦ; ਬਖਾਨਨ ਕੀਜੀਐ ॥ आदि बाहनी सबद; बखानन कीजीऐ ॥ ਤਾ ਕੇ ਪਾਛੇ ਸਤ੍ਰੁ; ਸਬਦ ਕਹੁ ਦੀਜੀਐ ॥ ता के पाछे सत्रु; सबद कहु दीजीऐ ॥ ਸਕਲ ਤੁਪਕ ਕੇ ਨਾਮ; ਚਤੁਰ ਜੀਅ ਜਾਨੀਐ ॥ सकल तुपक के नाम; चतुर जीअ जानीऐ ॥ ਹੋ ਚਹੀਐ ਜਵਨੈ ਠਵਰ; ਸੁ ਤਹਾ ਬਖਾਨੀਐ ॥੧੦੬੦॥ हो चहीऐ जवनै ठवर; सु तहा बखानीऐ ॥१०६०॥ ਆਦਿ ਤੁਰੰਗਨੀ ਮੁਖ ਤੇ; ਸਬਦ ਬਖਾਨੀਐ ॥ आदि तुरंगनी मुख ते; सबद बखानीऐ ॥ ਅਰਿ ਪਦ ਤਾ ਕੇ ਅੰਤਿ; ਸੁ ਬਹੁਰਿ ਪ੍ਰਮਾਨੀਐ ॥ अरि पद ता के अंति; सु बहुरि प्रमानीऐ ॥ ਸਕਲ ਤੁਪਕ ਕੇ ਨਾਮ; ਸੁਘਰ ਲਹਿ ਲੀਜੀਐ ॥ सकल तुपक के नाम; सुघर लहि लीजीऐ ॥ ਹੋ ਯਾ ਕੇ ਭੀਤਰ ਭੇਦ; ਨੈਕੁ ਨਹੀ ਕੀਜੀਐ ॥੧੦੬੧॥ हो या के भीतर भेद; नैकु नही कीजीऐ ॥१०६१॥ ਹਯਨੀ ਸਬਦਹਿ ਮੁਖ ਤੇ; ਆਦਿ ਉਚਾਰੀਐ ॥ हयनी सबदहि मुख ते; आदि उचारीऐ ॥ ਤਾ ਕੇ ਅੰਤਿ ਅੰਤਕਰਿ; ਪਦ ਕੋ ਡਾਰੀਐ ॥ ता के अंति अंतकरि; पद को डारीऐ ॥ ਸਕਲ ਤੁਪਕ ਕੇ ਨਾਮ; ਸੁਘਰ! ਜੀਅ ਜਾਨੀਯੋ ॥ सकल तुपक के नाम; सुघर! जीअ जानीयो ॥ ਹੋ ਦੀਯੋ ਜਹਾ ਤੁਮ ਚਹੋ; ਸੁ ਤਹੀ ਬਖਾਨੀਯੋ ॥੧੦੬੨॥ हो दीयो जहा तुम चहो; सु तही बखानीयो ॥१०६२॥ ਚੌਪਈ ॥ चौपई ॥ ਸੈਂਧਵਨੀ ਸਬਦਾਦਿ ਉਚਾਰੋ ॥ सैंधवनी सबदादि उचारो ॥ ਅਰਿ ਪਦ ਅੰਤਿ ਤਵਨ ਕੇ ਡਾਰੋ ॥ अरि पद अंति तवन के डारो ॥ ਸਕਲ ਤੁਪਕ ਕੇ ਨਾਮ ਪਛਾਨਹੁ ॥ सकल तुपक के नाम पछानहु ॥ ਯਾ ਮੈ ਭੇਦ ਨੈਕੁ ਨਹੀ ਮਾਨਹੁ ॥੧੦੬੩॥ या मै भेद नैकु नही मानहु ॥१०६३॥ ਆਦਿ ਅਰਬਿਨੀ ਸਬਦ ਬਖਾਨਹੁ ॥ आदि अरबिनी सबद बखानहु ॥ ਅਰਿ ਪਦ ਅੰਤਿ ਤਵਨ ਕੇ ਠਾਨਹੁ ॥ अरि पद अंति तवन के ठानहु ॥ ਸਕਲ ਤੁਪਕ ਕੇ ਨਾਮ ਪਛਾਨਹੁ ॥ सकल तुपक के नाम पछानहु ॥ ਯਾ ਮੈ ਭੇਦ ਨੈਕੁ ਨਹੀ ਜਾਨਹੁ ॥੧੦੬੪॥ या मै भेद नैकु नही जानहु ॥१०६४॥ ਆਦਿ ਤੁਰੰਗਨੀ ਸਬਦ ਬਖਾਨਹੁ ॥ आदि तुरंगनी सबद बखानहु ॥ ਅਰਿ ਪਦ ਤਾ ਕੇ ਅੰਤ ਪ੍ਰਮਾਨਹੁ ॥ अरि पद ता के अंत प्रमानहु ॥ ਸਭ ਸ੍ਰੀ ਨਾਮ ਤੁਪਕ ਕੇ ਲਈਐ ॥ सभ स्री नाम तुपक के लईऐ ॥ ਜਹ ਚਿਤ ਰੁਚੈ ਤਹੀ ਤੇ ਕਹੀਐ ॥੧੦੬੫॥ जह चित रुचै तही ते कहीऐ ॥१०६५॥ ਆਦਿ ਘੋਰਨੀ ਸਬਦ ਭਨੀਜੈ ॥ आदि घोरनी सबद भनीजै ॥ ਅਰਿ ਪਦ ਅੰਤਿ ਤਵਨ ਕੇ ਦੀਜੈ ॥ अरि पद अंति तवन के दीजै ॥ ਸਭੈ ਤੁਪਕ ਕੇ ਨਾਮ ਬਿਚਾਰੋ ॥ सभै तुपक के नाम बिचारो ॥ ਜਹ ਚਾਹੋ ਤਿਨ ਤਹੀ ਉਚਾਰੋ ॥੧੦੬੬॥ जह चाहो तिन तही उचारो ॥१०६६॥ ਆਦਿ ਹਸਤਿਨੀ ਸਬਦ ਉਚਾਰੋ ॥ आदि हसतिनी सबद उचारो ॥ ਰਿਪੁ ਪਦ ਅੰਤਿ ਤਵਨ ਕੇ ਡਾਰੋ ॥ रिपु पद अंति तवन के डारो ॥ ਸਭੈ ਤੁਪਕ ਕੇ ਨਾਮ ਲਹਿਜੈ ॥ सभै तुपक के नाम लहिजै ॥ ਜਹ ਚਾਹੋ ਤੇ ਤਹੀ ਭਣਿਜੈ ॥੧੦੬੭॥ जह चाहो ते तही भणिजै ॥१०६७॥ ਅੜਿਲ ॥ अड़िल ॥ ਆਦਿ ਦੰਤਿਨੀ ਸਬਦ ਉਚਾਰਨ ਕੀਜੀਐ ॥ आदि दंतिनी सबद उचारन कीजीऐ ॥ ਸਤ੍ਰੁ ਸਬਦੁ ਕੋ ਅੰਤਿ ਤਵਨ ਕੇ ਦੀਜੀਐ ॥ सत्रु सबदु को अंति तवन के दीजीऐ ॥ ਸਕਲ ਤੁਪਕ ਕੇ ਨਾਮ ਸੁਬੁਧਿ ਪਛਾਨੀਐ ॥ सकल तुपक के नाम सुबुधि पछानीऐ ॥ ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਮਾਨੀਐ ॥੧੦੬੮॥ हो या के भीतर भेद नैकु नही मानीऐ ॥१०६८॥ ਚੌਪਈ ॥ चौपई ॥ ਆਦਿ ਦੁਰਦਨੀ ਸਬਦ ਬਖਾਨਹੁ ॥ आदि दुरदनी सबद बखानहु ॥ ਤਾ ਕੇ ਅੰਤਿ ਸਤ੍ਰੁ ਪਦ ਠਾਨਹੁ ॥ ता के अंति सत्रु पद ठानहु ॥ ਨਾਮ ਤੁਪਕ ਕੇ ਸਕਲ ਲਹਿਜੈ ॥ नाम तुपक के सकल लहिजै ॥ ਯਾ ਕੇ ਬਿਖੈ ਭੇਦ ਨਹੀ ਕਿਜੈ ॥੧੦੬੯॥ या के बिखै भेद नही किजै ॥१०६९॥ |
Dasam Granth |