ਦਸਮ ਗਰੰਥ । दसम ग्रंथ ।

Page 784

ਚੌਪਈ ॥

चौपई ॥

ਅਹੰਕਾਰਨੀ ਆਦਿ ਉਚਾਰੋ ॥

अहंकारनी आदि उचारो ॥

ਸੁਤ ਚਰ ਕਹਿ ਪਤਿ ਪਦ ਕਹੁ ਡਾਰੋ ॥

सुत चर कहि पति पद कहु डारो ॥

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

सत्रु सबद को बहुरि भणिजै ॥

ਨਾਮ ਤੁਪਕ ਕੇ ਸਭ ਲਹਿ ਲਿਜੈ ॥੧੦੪੪॥

नाम तुपक के सभ लहि लिजै ॥१०४४॥

ਪੀਅਣੀਣਿ ਆਦਿ ਉਚਾਰਣ ਕੀਜੈ ॥

पीअणीणि आदि उचारण कीजै ॥

ਸੁਤ ਚਰ ਕਹਿ ਪਤਿ ਸਬਦ ਭਣੀਜੈ ॥

सुत चर कहि पति सबद भणीजै ॥

ਰਿਪੁ ਪਦ ਤਾ ਕੇ ਅੰਤਿ ਬਖਾਣਹੁ ॥

रिपु पद ता के अंति बखाणहु ॥

ਸਭ ਸ੍ਰੀ ਨਾਮ ਤੁਪਕ ਕੇ ਜਾਣਹੁ ॥੧੦੪੫॥

सभ स्री नाम तुपक के जाणहु ॥१०४५॥

ਦੋਹਰਾ ॥

दोहरा ॥

ਧਿਖਣੀ ਆਦਿ ਬਖਾਨ ਕੈ; ਰਿਪੁ ਪਦ ਅੰਤਿ ਉਚਾਰ ॥

धिखणी आदि बखान कै; रिपु पद अंति उचार ॥

ਸਭ ਸ੍ਰੀ ਨਾਮ ਤੁਫੰਗ ਕੇ; ਲੀਜਹੁ ਸੁਕਬਿ ਸੁ ਧਾਰ ॥੧੦੪੬॥

सभ स्री नाम तुफंग के; लीजहु सुकबि सु धार ॥१०४६॥

ਮੇਧਣਿ ਆਦਿ ਉਚਾਰਿ ਕੈ; ਰਿਪੁ ਪਦ ਕਹੀਐ ਅੰਤਿ ॥

मेधणि आदि उचारि कै; रिपु पद कहीऐ अंति ॥

ਸਭ ਸ੍ਰੀ ਨਾਮ ਤੁਫੰਗ ਕੇ; ਨਿਕਸਤ ਚਲੈ ਅਨੰਤ ॥੧੦੪੭॥

सभ स्री नाम तुफंग के; निकसत चलै अनंत ॥१०४७॥

ਸੇਮੁਖਿਨੀ ਸਬਦਾਦਿ ਕਹਿ; ਅਰਿ ਪਦ ਅੰਤਿ ਬਖਾਨ ॥

सेमुखिनी सबदादि कहि; अरि पद अंति बखान ॥

ਸਕਲ ਤੁਪਕ ਕੇ ਨਾਮ ਏ; ਲਹਿ ਲੀਜੋ ਬੁਧਿਵਾਨ ॥੧੦੪੮॥

सकल तुपक के नाम ए; लहि लीजो बुधिवान ॥१०४८॥

ਆਦਿ ਮਨੀਖਨਿ ਸਬਦ ਕਹਿ; ਰਿਪੁ ਪਦ ਬਹੁਰਿ ਉਚਾਰ ॥

आदि मनीखनि सबद कहि; रिपु पद बहुरि उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ ਸੁ ਧਾਰ ॥੧੦੪੯॥

नाम तुपक के होत है; लीजहु सुकबि सु धार ॥१०४९॥

ਬੁਧਨੀ ਆਦਿ ਬਖਾਨ ਕੈ; ਅੰਤਿ ਸਬਦ ਅਰਿ ਦੇਹੁ ॥

बुधनी आदि बखान कै; अंति सबद अरि देहु ॥

ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ ਚਿਤਿ ਲੇਹੁ ॥੧੦੫੦॥

नाम तुपक के होत है; चीन चतुर चिति लेहु ॥१०५०॥

ਚੌਪਈ ॥

चौपई ॥

ਭਾਨੀ ਆਦਿ ਬਖਾਨਨ ਕੀਜੈ ॥

भानी आदि बखानन कीजै ॥

ਰਿਪੁ ਪਦ ਤਾ ਕੇ ਅੰਤਿ ਭਣੀਜੈ ॥

रिपु पद ता के अंति भणीजै ॥

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥

सभ स्री नाम तुपक के जानहु ॥

ਯਾ ਮੈ ਭੇਦ ਕਛੂ ਨਹਿ ਮਾਨਹੁ ॥੧੦੫੧॥

या मै भेद कछू नहि मानहु ॥१०५१॥

ਦੋਹਰਾ ॥

दोहरा ॥

ਆਦਿ ਆਭਾਨੀ ਸਬਦ ਕਹਿ; ਰਿਪੁ ਪਦ ਅੰਤਿ ਬਖਾਨ ॥

आदि आभानी सबद कहि; रिपु पद अंति बखान ॥

ਨਾਮ ਸਕਲ ਸ੍ਰੀ ਤੁਪਕ ਕੇ; ਲੀਜਹੁ ਸੁਕਬਿ ਪਛਾਨ ॥੧੦੫੨॥

नाम सकल स्री तुपक के; लीजहु सुकबि पछान ॥१०५२॥

ਅੜਿਲ ॥

अड़िल ॥

ਆਦਿ ਸੋਭਨੀ ਸਬਦ; ਉਚਾਰਨ ਕੀਜੀਐ ॥

आदि सोभनी सबद; उचारन कीजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਭਣੀਜੀਐ ॥

सत्रु सबद को; ता के अंति भणीजीऐ ॥

ਸਕਲ ਤੁਪਕ ਕੇ ਨਾਮ; ਚਤੁਰ ਜੀਅ ਜਾਨੀਐ ॥

सकल तुपक के नाम; चतुर जीअ जानीऐ ॥

ਹੋ ਯਾ ਕੇ ਭੀਤਰ ਭੇਦ; ਨੈਕੁ ਨਹੀ ਮਾਨੀਐ ॥੧੦੫੩॥

हो या के भीतर भेद; नैकु नही मानीऐ ॥१०५३॥

ਪ੍ਰਭਾ ਧਰਨਿ ਮੁਖ ਤੇ; ਸਬਦਾਦਿ ਬਖਾਨੀਐ ॥

प्रभा धरनि मुख ते; सबदादि बखानीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਪ੍ਰਮਾਨੀਐ ॥

सत्रु सबद को; ता के अंति प्रमानीऐ ॥

ਤਾ ਤੇ ਉਤਰ ਤੁਪਕ ਕੋ; ਨਾਮ ਭਨੀਜੀਐ ॥

ता ते उतर तुपक को; नाम भनीजीऐ ॥

ਹੋ ਯਾ ਕੇ ਭੀਤਰ ਭੇਦ; ਜਾਨ ਨਹੀ ਲੀਜੀਐ ॥੧੦੫੪॥

हो या के भीतर भेद; जान नही लीजीऐ ॥१०५४॥

ਸੁਖਮਨਿ ਪਦ ਕੋ ਮੁਖ ਤੇ; ਆਦਿ ਉਚਾਰੀਐ ॥

सुखमनि पद को मुख ते; आदि उचारीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਹਿ ਡਾਰੀਐ ॥

सत्रु सबद को; ता के अंतहि डारीऐ ॥

ਸਕਲ ਤੁਪਕ ਕੇ ਨਾਮ; ਜਾਨ ਜੀਅ ਲੀਜੀਐ ॥

सकल तुपक के नाम; जान जीअ लीजीऐ ॥

ਹੋ ਯਾ ਕੇ ਭੀਤਰ ਭੇਦ; ਨੈਕੁ ਨਹੀ ਕੀਜੀਐ ॥੧੦੫੫॥

हो या के भीतर भेद; नैकु नही कीजीऐ ॥१०५५॥

ਚੌਪਈ ॥

चौपई ॥

ਧੀਮਨਿ ਪਦ ਕੋ ਆਦਿ ਬਖਾਨਹੁ ॥

धीमनि पद को आदि बखानहु ॥

ਤਾ ਕੇ ਅੰਤਿ ਸਤ੍ਰੁ ਪਦ ਠਾਨਹੁ ॥

ता के अंति सत्रु पद ठानहु ॥

ਸਰਬ ਤੁਪਕ ਕੇ ਨਾਮ ਲਹੀਜੈ ॥

सरब तुपक के नाम लहीजै ॥

ਯਾ ਮੈ ਭੇਦ ਨੈਕੁ ਨਹੀ ਕੀਜੈ ॥੧੦੫੬॥

या मै भेद नैकु नही कीजै ॥१०५६॥

ਆਦਿ ਕ੍ਰਾਂਤਨੀ ਸਬਦ ਉਚਾਰੋ ॥

आदि क्रांतनी सबद उचारो ॥

ਤਾ ਕੇ ਅੰਤਿ ਸਤ੍ਰੁ ਪਦ ਡਾਰੋ ॥

ता के अंति सत्रु पद डारो ॥

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥

सभ स्री नाम तुपक के जानहु ॥

ਯਾ ਕੇ ਬਿਖੈ ਭੇਦ ਨਹੀ ਮਾਨਹੁ ॥੧੦੫੭॥

या के बिखै भेद नही मानहु ॥१०५७॥

TOP OF PAGE

Dasam Granth