ਦਸਮ ਗਰੰਥ । दसम ग्रंथ । |
Page 783 ਜਵਨ ਕਰਣ ਭਗਣਿਨੀ ਬਖਾਨਹੁ ॥ जवन करण भगणिनी बखानहु ॥ ਸੁਤ ਚਰ ਕਹਿ ਪਤਿ ਸਬਦ ਪ੍ਰਮਾਨਹੁ ॥ सुत चर कहि पति सबद प्रमानहु ॥ ਤਾ ਕੇ ਅੰਤਿ ਸਤ੍ਰੁ ਪਦ ਦੀਜੈ ॥ ता के अंति सत्रु पद दीजै ॥ ਨਾਮ ਤੁਪਕ ਕੇ ਸਭ ਲਹਿ ਲੀਜੈ ॥੧੦੩੩॥ नाम तुपक के सभ लहि लीजै ॥१०३३॥ ਕ੍ਰਿਸਨਿਨਿ ਆਦਿ ਬਖਾਨਨ ਕੀਜੈ ॥ क्रिसनिनि आदि बखानन कीजै ॥ ਸੁਤ ਚਰ ਕਹਿ ਪਤਿ ਸਬਦ ਧਰੀਜੈ ॥ सुत चर कहि पति सबद धरीजै ॥ ਰਿਪੁ ਪਦ ਤਾ ਕੇ ਅੰਤਿ ਬਖਾਨਹੁ ॥ रिपु पद ता के अंति बखानहु ॥ ਨਾਮ ਤੁਪਕ ਕੇ ਸਭ ਅਨੁਮਾਨਹੁ ॥੧੦੩੪॥ नाम तुपक के सभ अनुमानहु ॥१०३४॥ ਸਿਆਮ ਮੂਰਤਿਨਿਨਿ ਆਦਿ ਭਣਿਜੈ ॥ सिआम मूरतिनिनि आदि भणिजै ॥ ਸੁਤ ਚਰ ਕਹਿ ਪਤਿ ਸਬਦ ਧਰਿਜੈ ॥ सुत चर कहि पति सबद धरिजै ॥ ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥ सत्रु सबद तिह अंति बखानहु ॥ ਸਭ ਸ੍ਰੀ ਨਾਮ ਤੁਪਕ ਅਨੁਮਾਨਹੁ ॥੧੦੩੫॥ सभ स्री नाम तुपक अनुमानहु ॥१०३५॥ ਪ੍ਰਥਮ ਤਪਤਿਨੀ ਸਬਦ ਉਚਰੀਐ ॥ प्रथम तपतिनी सबद उचरीऐ ॥ ਸੁਤ ਚਰ ਕਹਿ ਨਾਇਕ ਪਦ ਧਰੀਐ ॥ सुत चर कहि नाइक पद धरीऐ ॥ ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥ सत्रु सबद तिह अंति बखानहु ॥ ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੧੦੩੬॥ सभ स्री नाम तुपक के जानहु ॥१०३६॥ ਸੂਰਜ ਪੁਤ੍ਰਿਕਾ ਆਦਿ ਭਣਿਜੈ ॥ सूरज पुत्रिका आदि भणिजै ॥ ਸੁਤ ਚਰ ਕਹਿ ਨਾਇਕ ਪਦ ਦਿਜੈ ॥ सुत चर कहि नाइक पद दिजै ॥ ਸਤ੍ਰੁ ਸਬਦ ਤਿਹ ਅੰਤਿ ਉਚਾਰਹੁ ॥ सत्रु सबद तिह अंति उचारहु ॥ ਸਭ ਸ੍ਰੀ ਨਾਮ ਤੁਪਕ ਜੀਅ ਧਾਰਹੁ ॥੧੦੩੭॥ सभ स्री नाम तुपक जीअ धारहु ॥१०३७॥ ਸੂਰਜ ਆਤਮਜਾ ਆਦਿ ਭਣੀਜੈ ॥ सूरज आतमजा आदि भणीजै ॥ ਸੁਤ ਚਰ ਕਹਿ ਪਤਿ ਸਬਦ ਧਰੀਜੈ ॥ सुत चर कहि पति सबद धरीजै ॥ ਸਤ੍ਰੁ ਸਬਦ ਤਿਹ ਅੰਤਿ ਉਚਾਰੋ ॥ सत्रु सबद तिह अंति उचारो ॥ ਨਾਮ ਤੁਪਕ ਕੇ ਸਕਲ ਬਿਚਾਰੋ ॥੧੦੩੮॥ नाम तुपक के सकल बिचारो ॥१०३८॥ ਆਦਿ ਮਾਨਨੀ ਸਬਦ ਉਚਾਰੋ ॥ आदि माननी सबद उचारो ॥ ਸੁਤ ਚਰ ਕਹਿ ਪਤਿ ਪਦ ਦੇ ਡਾਰੋ ॥ सुत चर कहि पति पद दे डारो ॥ ਅਰਿ ਪਦ ਤਾ ਕੇ ਅੰਤਿ ਉਚਰੀਐ ॥ अरि पद ता के अंति उचरीऐ ॥ ਨਾਮ ਤੁਪਕ ਕੇ ਸਕਲ ਬਿਚਰੀਐ ॥੧੦੩੯॥ नाम तुपक के सकल बिचरीऐ ॥१०३९॥ ਅਭਿਮਾਨਿਨੀ ਪਦਾਦਿ ਭਣਿਜੈ ॥ अभिमानिनी पदादि भणिजै ॥ ਸੁਤ ਚਰ ਕਹਿ ਪਤਿ ਸਬਦ ਧਰਿਜੈ ॥ सुत चर कहि पति सबद धरिजै ॥ ਅਰਿ ਪਦ ਤਾ ਕੇ ਅੰਤਿ ਬਖਾਨਹੁ ॥ अरि पद ता के अंति बखानहु ॥ ਸਭ ਸ੍ਰੀ ਨਾਮ ਤੁਪਕ ਕੇ ਮਾਨਹੁ ॥੧੦੪੦॥ सभ स्री नाम तुपक के मानहु ॥१०४०॥ ਪ੍ਰਥਮ ਸਮਯਣੀ ਸਬਦ ਉਚਾਰੋ ॥ प्रथम समयणी सबद उचारो ॥ ਸੁਤ ਚਰ ਕਹਿ ਨਾਇਕ ਪਦ ਡਾਰੋ ॥ सुत चर कहि नाइक पद डारो ॥ ਸਤ੍ਰੁ ਸਬਦ ਕੋ ਬਹੁਰਿ ਕਹਿਜੈ ॥ सत्रु सबद को बहुरि कहिजै ॥ ਨਾਮ ਤੁਪਕ ਕੇ ਸਭ ਲਹਿ ਲਿਜੈ ॥੧੦੪੧॥ नाम तुपक के सभ लहि लिजै ॥१०४१॥ ਗਰਬਿਣਿ ਆਦਿ ਉਚਾਰਨ ਕੀਜੈ ॥ गरबिणि आदि उचारन कीजै ॥ ਸੁਤ ਚਰ ਕਹਿ ਨਾਇਕ ਪਦ ਦੀਜੈ ॥ सुत चर कहि नाइक पद दीजै ॥ ਅਰਿ ਪਦ ਤਾ ਕੇ ਅੰਤਿ ਉਚਾਰਹੁ ॥ अरि पद ता के अंति उचारहु ॥ ਨਾਮ ਤੁਪਕ ਕੇ ਸਕਲ ਬਿਚਾਰਹੁ ॥੧੦੪੨॥ नाम तुपक के सकल बिचारहु ॥१०४२॥ ਅੜਿਲ ॥ अड़िल ॥ ਦ੍ਰਪਨਿਨਿ ਮੁਖ ਤੇ ਸਬਦ; ਸੁ ਆਦਿ ਉਚਾਰੀਐ ॥ द्रपनिनि मुख ते सबद; सु आदि उचारीऐ ॥ ਸੁਤ ਚਰ ਕਹਿ ਕਰ ਨਾਥ; ਸਬਦ ਦੇ ਡਾਰੀਐ ॥ सुत चर कहि कर नाथ; सबद दे डारीऐ ॥ ਸਤ੍ਰੁ ਸਬਦ ਕਹੁ; ਤਾ ਕੇ ਅੰਤਿ ਬਖਾਨੀਐ ॥ सत्रु सबद कहु; ता के अंति बखानीऐ ॥ ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਪਹਿਚਾਨੀਐ ॥੧੦੪੩॥ हो सकल तुपक के नाम; सुबुधि पहिचानीऐ ॥१०४३॥ |
Dasam Granth |