ਦਸਮ ਗਰੰਥ । दसम ग्रंथ । |
Page 782 ਤਾਰਾਲਯਇਸ ਭਗਣਿ ਬਖਾਨੋ ॥ तारालयइस भगणि बखानो ॥ ਸੁਤ ਚਰ ਕਹਿ ਪਤਿ ਸਬਦ ਪ੍ਰਮਾਨੋ ॥ सुत चर कहि पति सबद प्रमानो ॥ ਤਾ ਕੇ ਅੰਤਿ ਸਤ੍ਰੁ ਪਦ ਕਹੀਐ ॥ ता के अंति सत्रु पद कहीऐ ॥ ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥੧੦੨੧॥ सभ स्री नाम तुपक के लहीऐ ॥१०२१॥ ਅੜਿਲ ॥ अड़िल ॥ ਤਾਰਾ ਗ੍ਰਿਹਣਿਸ ਭਗਣੀ; ਆਦਿ ਬਖਾਨੀਐ ॥ तारा ग्रिहणिस भगणी; आदि बखानीऐ ॥ ਸੁਤ ਚਰ ਕਹਿ ਕਰ ਨਾਥ; ਸਬਦ ਕੋ ਠਾਨੀਐ ॥ सुत चर कहि कर नाथ; सबद को ठानीऐ ॥ ਸਤ੍ਰੁ ਸਬਦ ਕਹੁ; ਤਾ ਕੇ ਅੰਤਹਿ ਦੀਜੀਐ ॥ सत्रु सबद कहु; ता के अंतहि दीजीऐ ॥ ਹੋ ਸਕਲ ਤੁਪਕ ਕੇ ਨਾਮ; ਸੁਬੁਧਿ! ਲਹਿ ਲੀਜੀਐ ॥੧੦੨੨॥ हो सकल तुपक के नाम; सुबुधि! लहि लीजीऐ ॥१०२२॥ ਉਡਗ ਨਿਕੇਤਿਸ ਭਗਨੀ; ਆਦਿ ਭਣੀਜੀਐ ॥ उडग निकेतिस भगनी; आदि भणीजीऐ ॥ ਸੁਤ ਚਰ ਕਹਿ ਕਰ ਨਾਥ; ਬਹੁਰਿ ਪਦ ਦੀਜੀਐ ॥ सुत चर कहि कर नाथ; बहुरि पद दीजीऐ ॥ ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥ सत्रु सबद को; ता के अंति उचारीऐ ॥ ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਬਿਚਾਰੀਐ ॥੧੦੨੩॥ हो सकल तुपक के नाम; सुबुधि बिचारीऐ ॥१०२३॥ ਉਡਗ ਨਾਥ ਭਗਣਿਨੀ; ਪ੍ਰਿਥਮ ਪਦ ਭਾਖੀਐ ॥ उडग नाथ भगणिनी; प्रिथम पद भाखीऐ ॥ ਸੁਤੁ ਚਰ ਕਹਿ ਕਰਿ ਨਾਥ; ਬਹੁਰਿ ਪਦ ਰਾਖੀਐ ॥ सुतु चर कहि करि नाथ; बहुरि पद राखीऐ ॥ ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥ सत्रु सबद को; ता के अंति बखानीऐ ॥ ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਪਹਿਚਾਨੀਐ ॥੧੦੨੪॥ हो सकल तुपक के नाम; सुबुधि पहिचानीऐ ॥१०२४॥ ਉਡਗਏਸਰ ਭਗਣਿਨਿ; ਸਬਦਾਦਿ ਉਚਾਰੀਐ ॥ उडगएसर भगणिनि; सबदादि उचारीऐ ॥ ਸੁਤ ਚਰ ਕਹਿ ਕਰਿ ਨਾਥ; ਸਬਦ ਦੈ ਡਾਰੀਐ ॥ सुत चर कहि करि नाथ; सबद दै डारीऐ ॥ ਸਤ੍ਰੁ ਸਬਦ ਕਹੁ; ਤਾ ਕੇ ਅੰਤਿ ਭਣੀਜੀਐ ॥ सत्रु सबद कहु; ता के अंति भणीजीऐ ॥ ਹੋ ਸਕਲ ਤੁਪਕ ਕੇ ਨਾਮ; ਸੁਕਬਿ ਲਹਿ ਲੀਜੀਐ ॥੧੦੨੫॥ हो सकल तुपक के नाम; सुकबि लहि लीजीऐ ॥१०२५॥ ਉਡਗ ਏਸਰ ਭਗਣਿਨਿ ਸਬਦਾਦਿ ਭਣੀਜੀਐ ॥ उडग एसर भगणिनि सबदादि भणीजीऐ ॥ ਸੁਤ ਚਰ ਕਹਿ ਕਰ ਨਾਥ; ਸਬਦ ਕੋ ਦੀਜੀਐ ॥ सुत चर कहि कर नाथ; सबद को दीजीऐ ॥ ਸਤ੍ਰੁ ਸਬਦ ਕਹੁ; ਤਾ ਕੇ ਅੰਤਿ ਉਚਾਰੀਐ ॥ सत्रु सबद कहु; ता के अंति उचारीऐ ॥ ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਜੀਅ ਧਾਰੀਐ ॥੧੦੨੬॥ हो सकल तुपक के नाम; सुबुधि जीअ धारीऐ ॥१०२६॥ ਚੌਪਈ ॥ चौपई ॥ ਉਡਗਾਸ੍ਰੈ ਭਗਣਿਨੀ ਬਖਾਨੋ ॥ उडगास्रै भगणिनी बखानो ॥ ਸੁਤ ਚਰ ਕਹਿ ਨਾਇਕ ਪਦ ਠਾਨੋ ॥ सुत चर कहि नाइक पद ठानो ॥ ਸਤ੍ਰੁ ਸਬਦ ਤਿਹ ਅੰਤਿ ਉਚਰੀਐ ॥ सत्रु सबद तिह अंति उचरीऐ ॥ ਸਭ ਸ੍ਰੀ ਨਾਮ ਤੁਪਕ ਜੀਅ ਧਰੀਐ ॥੧੦੨੭॥ सभ स्री नाम तुपक जीअ धरीऐ ॥१०२७॥ ਰਿਖਿਜ ਭਗਣਿਨੀ ਆਦਿ ਭਣਿਜੈ ॥ रिखिज भगणिनी आदि भणिजै ॥ ਸੁਤ ਚਰ ਕਹਿ ਪਤਿ ਸਬਦ ਧਰਿਜੈ ॥ सुत चर कहि पति सबद धरिजै ॥ ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥ सत्रु सबद तिह अंति बखानहु ॥ ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੧੦੨੮॥ सभ स्री नाम तुपक के जानहु ॥१०२८॥ ਮੁਨਿਜ ਭਗਣਿਨੀ ਆਦਿ ਭਣਿਜੈ ॥ मुनिज भगणिनी आदि भणिजै ॥ ਸੁਤ ਚਰ ਕਹਿ ਪਤਿ ਸਬਦ ਧਰਿਜੈ ॥ सुत चर कहि पति सबद धरिजै ॥ ਸਤ੍ਰੁ ਸਬਦ ਤਿਹ ਅੰਤਿ ਉਚਾਰਹੁ ॥ सत्रु सबद तिह अंति उचारहु ॥ ਨਾਮ ਤੁਪਕ ਕੇ ਹ੍ਰਿਦੈ ਬਿਚਾਰਹੁ ॥੧੦੨੯॥ नाम तुपक के ह्रिदै बिचारहु ॥१०२९॥ ਬ੍ਰਿਤਿ ਉਤਮਜ ਭਗਣਿਨੀ ਭਾਖੋ ॥ ब्रिति उतमज भगणिनी भाखो ॥ ਸੁਤ ਚਰ ਕਹਿ ਨਾਇਕ ਪਦ ਰਾਖੋ ॥ सुत चर कहि नाइक पद राखो ॥ ਸਤ੍ਰੁ ਸਬਦ ਤਿਹ ਅੰਤਿ ਸੁ ਕਹੀਐ ॥ सत्रु सबद तिह अंति सु कहीऐ ॥ ਸਕਲ ਤੁਪਕ ਕੇ ਨਾਮਨ ਲਹੀਐ ॥੧੦੩੦॥ सकल तुपक के नामन लहीऐ ॥१०३०॥ ਤਪਿਸ ਉਚਰਿ ਭਗਣਿਨੀ ਭਣਿਜੈ ॥ तपिस उचरि भगणिनी भणिजै ॥ ਸੁਤ ਚਰ ਕਹਿ ਪਤਿ ਸਬਦ ਧਰਿਜੈ ॥ सुत चर कहि पति सबद धरिजै ॥ ਤਾ ਕੇ ਅੰਤਿ ਸਤ੍ਰੁ ਪਦ ਠਾਨਹੁ ॥ ता के अंति सत्रु पद ठानहु ॥ ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੧੦੩੧॥ सभ स्री नाम तुपक के जानहु ॥१०३१॥ ਕਸਿਪ ਸੁਤ ਕਹਿ ਭਗਣਿਨਿ ਭਾਖੀਐ ॥ कसिप सुत कहि भगणिनि भाखीऐ ॥ ਸੁਤ ਚਰ ਕਹਿ ਨਾਇਕ ਪਦ ਰਾਖੀਐ ॥ सुत चर कहि नाइक पद राखीऐ ॥ ਸਤ੍ਰੁ ਸਬਦ ਤਿਹ ਅੰਤਿ ਉਚਰੀਐ ॥ सत्रु सबद तिह अंति उचरीऐ ॥ ਨਾਮ ਤੁਪਕ ਕੇ ਸਭ ਜੀਅ ਧਰੀਐ ॥੧੦੩੨॥ नाम तुपक के सभ जीअ धरीऐ ॥१०३२॥ |
Dasam Granth |