ਦਸਮ ਗਰੰਥ । दसम ग्रंथ ।

Page 781

ਤਿਮਰਯਾਂਤ ਕਹਿ ਭਗਣਿਨਿ ਭਾਖੋ ॥

तिमरयांत कहि भगणिनि भाखो ॥

ਸੁਤ ਚਰ ਕਹਿ ਨਾਇਕ ਪਦ ਰਾਖੋ ॥

सुत चर कहि नाइक पद राखो ॥

ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥

सत्रु सबद तिह अंति बखानहु ॥

ਨਾਮ ਤੁਪਕ ਕੇ ਸਕਲ ਪ੍ਰਮਾਨਹੁ ॥੧੦੦੯॥

नाम तुपक के सकल प्रमानहु ॥१००९॥

ਅੜਿਲ ॥

अड़िल ॥

ਤਿਮਰ ਨਾਸ ਕਰਿ ਭਗਣਿਨਿ; ਆਦਿ ਬਖਾਨੀਐ ॥

तिमर नास करि भगणिनि; आदि बखानीऐ ॥

ਸੁਤ ਚਰ ਕਹਿ ਕਰ ਨਾਥ; ਸਬਦ ਕਹੁ ਠਾਨੀਐ ॥

सुत चर कहि कर नाथ; सबद कहु ठानीऐ ॥

ਰਿਪੁ ਪਦ ਕੋ ਤਾ ਕੇ ਪੁਨਿ; ਅੰਤਿ ਉਚਾਰੀਐ ॥

रिपु पद को ता के पुनि; अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਬਿਚਾਰੀਐ ॥੧੦੧੦॥

हो सकल तुपक के नाम; सुबुधि बिचारीऐ ॥१०१०॥

ਉਡਗਰਾਜ ਕਹਿ ਭਗਣਿਨਿ; ਆਦਿ ਬਖਾਨੀਐ ॥

उडगराज कहि भगणिनि; आदि बखानीऐ ॥

ਸੁਤ ਚਰ ਕਹਿ ਕੇ ਨਾਥ; ਸਬਦ ਕਹੁ ਠਾਨੀਐ ॥

सुत चर कहि के नाथ; सबद कहु ठानीऐ ॥

ਸਤ੍ਰੁ ਸਬਦ ਕਹੁ; ਤਾ ਕੇ ਅੰਤਿ ਉਚਾਰੀਐ ॥

सत्रु सबद कहु; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਸੁਮੰਤ੍ਰ ਬਿਚਾਰੀਐ ॥੧੦੧੧॥

हो सकल तुपक के नाम; सुमंत्र बिचारीऐ ॥१०११॥

ਚੌਪਈ ॥

चौपई ॥

ਉਡਗਿਸ ਕਹਿ ਭਗਣਿਨੀ ਭਣਿਜੈ ॥

उडगिस कहि भगणिनी भणिजै ॥

ਸੁਤ ਚਰ ਕਹਿ ਨਾਇਕ ਪਦ ਦਿਜੈ ॥

सुत चर कहि नाइक पद दिजै ॥

ਅਰਿ ਪਦ ਤਾ ਕੇ ਅੰਤਿ ਬਖਾਨਹੁ ॥

अरि पद ता के अंति बखानहु ॥

ਨਾਮ ਤੁਪਕ ਕੇ ਸਭ ਜੀਅ ਜਾਨਹੁ ॥੧੦੧੨॥

नाम तुपक के सभ जीअ जानहु ॥१०१२॥

ਉਡਗ ਨਾਥ ਕਹਿ ਭਗਣਿ ਉਚਾਰੋ ॥

उडग नाथ कहि भगणि उचारो ॥

ਸੁਤ ਚਰ ਕਹਿ ਪਤਿ ਪਦ ਕਹੁ ਡਾਰੋ ॥

सुत चर कहि पति पद कहु डारो ॥

ਰਿਪੁ ਪਦ ਤਾ ਕੇ ਅੰਤਿ ਬਖਾਨਹੁ ॥

रिपु पद ता के अंति बखानहु ॥

ਸਭ ਸ੍ਰੀ ਨਾਮ ਤੁਪਕ ਜੀਅ ਜਾਨਹੁ ॥੧੦੧੩॥

सभ स्री नाम तुपक जीअ जानहु ॥१०१३॥

ਉਡਗ ਨ੍ਰਿਪਤਿ ਕਹਿ ਭਗਣਿਨੀ ਭਣੀਜੈ ॥

उडग न्रिपति कहि भगणिनी भणीजै ॥

ਸੁਤ ਚਰ ਕਹਿ ਨਾਇਕ ਪਦ ਦੀਜੈ ॥

सुत चर कहि नाइक पद दीजै ॥

ਅਰਿ ਪਦ ਤਾ ਕੇ ਅੰਤਿ ਬਖਾਨਹੁ ॥

अरि पद ता के अंति बखानहु ॥

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੧੦੧੪॥

सभ स्री नाम तुपक के जानहु ॥१०१४॥

ਉਡਗ ਨ੍ਰਿਪਤਿ ਕਹਿ ਭਗਣਿ ਭਣੀਜੈ ॥

उडग न्रिपति कहि भगणि भणीजै ॥

ਸੁਤ ਚਰ ਕਹਿ ਨਾਇਕ ਪਦ ਦੀਜੈ ॥

सुत चर कहि नाइक पद दीजै ॥

ਸਤ੍ਰੁ ਸਬਦ ਤਿਹ ਅੰਤਿ ਬਖਾਨੋ ॥

सत्रु सबद तिह अंति बखानो ॥

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੧੦੧੫॥

सभ स्री नाम तुपक के जानो ॥१०१५॥

ਅੜਿਲ ॥

अड़िल ॥

ਉਡਗਏਸ ਭਗਣਿਨਿ; ਸਬਦਾਦਿ ਬਖਾਨੀਐ ॥

उडगएस भगणिनि; सबदादि बखानीऐ ॥

ਸੁਤ ਚਰ ਕਹਿ ਕਰ ਨਾਥ; ਸਬਦ ਕੋ ਠਾਨੀਐ ॥

सुत चर कहि कर नाथ; सबद को ठानीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥

सत्रु सबद को; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਜੀਅ ਧਾਰੀਐ ॥੧੦੧੬॥

हो सकल तुपक के नाम; सुबुधि जीअ धारीऐ ॥१०१६॥

ਉਡਪਤਿ ਭਗਣਿਨਿ ਆਦਿ; ਉਚਾਰਨ ਕੀਜੀਐ ॥

उडपति भगणिनि आदि; उचारन कीजीऐ ॥

ਸੁਤ ਚਰ ਕਹਿ ਕਰ ਨਾਥ; ਸਬਦ ਕੋ ਦੀਜੀਐ ॥

सुत चर कहि कर नाथ; सबद को दीजीऐ ॥

ਸਤ੍ਰੁ ਸਬਦ ਕਹੁ; ਤਾ ਕੇ ਅੰਤਿ ਬਖਾਨੀਐ ॥

सत्रु सबद कहु; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਪ੍ਰਬੀਨ ਪ੍ਰਮਾਨੀਐ ॥੧੦੧੭॥

हो सकल तुपक के नाम; प्रबीन प्रमानीऐ ॥१०१७॥

ਚੌਪਈ ॥

चौपई ॥

ਉਡਗ ਭੂਪਣੀ ਭੂਪਿ ਬਖਾਨੋ ॥

उडग भूपणी भूपि बखानो ॥

ਸੁਤ ਚਰ ਕਹਿ ਨਾਇਕ ਪਦ ਠਾਨੋ ॥

सुत चर कहि नाइक पद ठानो ॥

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

सत्रु सबद कहु बहुरि भणिजै ॥

ਨਾਮ ਤੁਪਕ ਕੇ ਸਭ ਲਹਿ ਲਿਜੈ ॥੧੦੧੮॥

नाम तुपक के सभ लहि लिजै ॥१०१८॥

ਤਾਰਾਪਤਿ ਕਹਿ ਭਗਣਿਨਿ ਭਾਖੋ ॥

तारापति कहि भगणिनि भाखो ॥

ਸੁਤ ਚਰ ਕਹਿ ਨਾਇਕ ਪਦ ਰਾਖੋ ॥

सुत चर कहि नाइक पद राखो ॥

ਸਤ੍ਰੁ ਸਬਦ ਕਹੁ ਬਹੁਰਿ ਉਚਾਰਹੁ ॥

सत्रु सबद कहु बहुरि उचारहु ॥

ਸਭ ਸ੍ਰੀ ਨਾਮ ਤੁਪਕ ਜੀਅ ਧਾਰਹੁ ॥੧੦੧੯॥

सभ स्री नाम तुपक जीअ धारहु ॥१०१९॥

ਤਾਰੇਸਰ ਕਹਿ ਭਗਣਿ ਉਚਾਰੋ ॥

तारेसर कहि भगणि उचारो ॥

ਸੁਤ ਚਰ ਕਹਿ ਨਾਇਕ ਪਦ ਡਾਰੋ ॥

सुत चर कहि नाइक पद डारो ॥

ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥

सत्रु सबद तिह अंति बखानहु ॥

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੧੦੨੦॥

सभ स्री नाम तुपक के जानहु ॥१०२०॥

TOP OF PAGE

Dasam Granth