ਦਸਮ ਗਰੰਥ । दसम ग्रंथ । |
Page 780 ਸਰਿਤਿਸ ਭਗਣਿਨਿ ਆਦਿ ਭਣਿਜੈ ॥ सरितिस भगणिनि आदि भणिजै ॥ ਸੁਤ ਚਰ ਕਹਿ ਪਤਿ ਸਬਦ ਧਰਿਜੈ ॥ सुत चर कहि पति सबद धरिजै ॥ ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥ सत्रु सबद तिह अंति बखानहु ॥ ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੯੯੭॥ सभ स्री नाम तुपक के जानहु ॥९९७॥ ਸਰਿਤ ਇੰਦ੍ਰ ਭਗਣਨੀ ਭਣਿਜੈ ॥ सरित इंद्र भगणनी भणिजै ॥ ਸੁਤ ਚਰ ਕਹਿ ਪਤਿ ਸਬਦ ਧਰਿਜੈ ॥ सुत चर कहि पति सबद धरिजै ॥ ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥ सत्रु सबद को बहुरि बखानहु ॥ ਸਭ ਸ੍ਰੀ ਨਾਮ ਤੁਪਕ ਪਹਿਚਾਨਹੁ ॥੯੯੮॥ सभ स्री नाम तुपक पहिचानहु ॥९९८॥ ਅੜਿਲ ॥ अड़िल ॥ ਨਿਸਸਿਣਿ ਕਹਿ ਭਗਣਿਨਿ ਪਦ; ਆਦਿ ਬਖਾਨੀਐ ॥ निससिणि कहि भगणिनि पद; आदि बखानीऐ ॥ ਜਾ ਚਰ ਕਹਿ ਨਾਇਕ ਪਦ; ਬਹੁਰਿ ਪ੍ਰਮਾਨੀਐ ॥ जा चर कहि नाइक पद; बहुरि प्रमानीऐ ॥ ਸਤ੍ਰੁ ਸਬਦ ਕਹੁ; ਤਾ ਕੇ ਅੰਤਿ ਭਨੀਜੀਐ ॥ सत्रु सबद कहु; ता के अंति भनीजीऐ ॥ ਹੋ ਸਕਲ ਤੁਪਕ ਕੇ ਨਾਮ; ਸੁਕਬਿ ਲਖਿ ਲੀਜੀਐ ॥੯੯੯॥ हो सकल तुपक के नाम; सुकबि लखि लीजीऐ ॥९९९॥ ਤਮ ਹਰ ਭਗਣਿਨਿ ਮੁਖ ਤੇ; ਆਦਿ ਬਖਾਨੀਐ ॥ तम हर भगणिनि मुख ते; आदि बखानीऐ ॥ ਜਾ ਚਰ ਕਹਿ ਕੇ ਪਤਿ ਪਦ; ਬਹੁਰਿ ਪ੍ਰਮਾਨੀਐ ॥ जा चर कहि के पति पद; बहुरि प्रमानीऐ ॥ ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥ सत्रु सबद को; ता के अंति उचारीऐ ॥ ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਬਿਚਾਰੀਐ ॥੧੦੦੦॥ हो सकल तुपक के नाम; सुबुधि बिचारीऐ ॥१०००॥ ਤਮ ਹਰ ਭਗਣਿਨਿ ਆਦਿ; ਬਖਾਨਨ ਕੀਜੀਐ ॥ तम हर भगणिनि आदि; बखानन कीजीऐ ॥ ਸੁਤ ਚਰ ਕਹਿ ਕੈ ਪਤਿ ਪਦ; ਅੰਤਿ ਭਣੀਜੀਐ ॥ सुत चर कहि कै पति पद; अंति भणीजीऐ ॥ ਸਤ੍ਰੁ ਸਬਦ ਕਹੁ; ਤਾ ਕੇ ਅੰਤਿ ਸੁਬੁਧਿ ਕਹੁ ॥ सत्रु सबद कहु; ता के अंति सुबुधि कहु ॥ ਹੋ ਸਕਲ ਤੁਪਕ ਕੇ ਨਾਮ; ਅਨੇਕ ਪ੍ਰਬੀਨ ਲਹੁ ॥੧੦੦੧॥ हो सकल तुपक के नाम; अनेक प्रबीन लहु ॥१००१॥ ਤਮ ਅਰਿ ਭਗਣਾਣਨਿ ਪਦ; ਪ੍ਰਿਥਮ ਕਹੀਜੀਐ ॥ तम अरि भगणाणनि पद; प्रिथम कहीजीऐ ॥ ਸੁਤ ਚਰ ਕਹਿ ਪਤਿ ਸਬਦ; ਅੰਤਿ ਤਿਹੁ ਦੀਜੀਐ ॥ सुत चर कहि पति सबद; अंति तिहु दीजीऐ ॥ ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥ सत्रु सबद को; ता के अंति बखानीऐ ॥ ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਪ੍ਰਮਾਨੀਐ ॥੧੦੦੨॥ हो सकल तुपक के नाम; सुबुधि प्रमानीऐ ॥१००२॥ ਚੌਪਈ ॥ चौपई ॥ ਤਿਮਰਰਿ ਭਗਣਣਿ ਆਦਿ ਭਣਿਜੈ ॥ तिमररि भगणणि आदि भणिजै ॥ ਸੁਤ ਚਰ ਕਹਿ ਪਤਿ ਸਬਦ ਧਰਿਜੈ ॥ सुत चर कहि पति सबद धरिजै ॥ ਸਤ੍ਰੁ ਸਬਦ ਤਿਹ ਅੰਤਿ ਬਖਾਨੋ ॥ सत्रु सबद तिह अंति बखानो ॥ ਸਕਲ ਤੁਕ ਕੇ ਨਾਮ ਪਛਾਨੋ ॥੧੦੦੩॥ सकल तुक के नाम पछानो ॥१००३॥ ਤਿਮਰ ਨਾਸ ਕਰਿ ਭਗਣਨਿ ਭਾਖੋ ॥ तिमर नास करि भगणनि भाखो ॥ ਸੁਤ ਚਰ ਕਹਿ ਨਾਇਕ ਪਦ ਰਾਖੋ ॥ सुत चर कहि नाइक पद राखो ॥ ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥ सत्रु सबद को बहुरि बखानहु ॥ ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੧੦੦੪॥ सकल तुपक के नाम प्रमानहु ॥१००४॥ ਤਿਮਰ ਰਦਨ ਭਗਣਨੀ ਬਖਾਨੋ ॥ तिमर रदन भगणनी बखानो ॥ ਸੁਤ ਚਰ ਕਹਿ ਨਾਇਕ ਪਦ ਠਾਨੋ ॥ सुत चर कहि नाइक पद ठानो ॥ ਸਤ੍ਰੁ ਸਬਦ ਕਹੁ ਬਹੁਰਿ ਭਣੀਜੈ ॥ सत्रु सबद कहु बहुरि भणीजै ॥ ਨਾਮ ਤੁਪਕ ਕੇ ਸਭ ਲਹਿ ਲੀਜੈ ॥੧੦੦੫॥ नाम तुपक के सभ लहि लीजै ॥१००५॥ ਤਿਮਰ ਉਚਰਿ ਹਾ ਭਗਣ ਬਖਾਨਹੁ ॥ तिमर उचरि हा भगण बखानहु ॥ ਸੁਤ ਚਰ ਕਹਿ ਪਤਿ ਸਬਦ ਪ੍ਰਮਾਨਹੁ ॥ सुत चर कहि पति सबद प्रमानहु ॥ ਸਤ੍ਰੁ ਸਬਦ ਤਿਹ ਅੰਤਿ ਭਣੀਜੈ ॥ सत्रु सबद तिह अंति भणीजै ॥ ਨਾਮ ਤੁਪਕ ਕੇ ਸਭ ਲਹਿ ਲੀਜੈ ॥੧੦੦੬॥ नाम तुपक के सभ लहि लीजै ॥१००६॥ ਤਿਮਰ ਨਿਕੰਦਨਿ ਆਦਿ ਉਚਰੀਐ ॥ तिमर निकंदनि आदि उचरीऐ ॥ ਭਗਣਿਨਿ ਸੁਤ ਚਰ ਪੁਨਿ ਪਤਿ ਧਰੀਐ ॥ भगणिनि सुत चर पुनि पति धरीऐ ॥ ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥ सत्रु सबद तिह अंति बखानहु ॥ ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੧੦੦੭॥ सकल तुपक के नाम प्रमानहु ॥१००७॥ ਤਿਮਰਮੰਦ ਭਗਣਿਨੀ ਭਣਿਜੈ ॥ तिमरमंद भगणिनी भणिजै ॥ ਸੁਤ ਚਰ ਕਹਿ ਪਤਿ ਸਬਦ ਧਰਿਜੈ ॥ सुत चर कहि पति सबद धरिजै ॥ ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥ सत्रु सबद तिह अंति बखानहु ॥ ਸਕਲ ਤੁਪਕ ਕੇ ਨਾਮ ਅਨੁਮਾਨਹੁ ॥੧੦੦੮॥ सकल तुपक के नाम अनुमानहु ॥१००८॥ |
Dasam Granth |