ਦਸਮ ਗਰੰਥ । दसम ग्रंथ । |
Page 779 ਮ੍ਰਿਗ ਬਾਹਨਿ ਕਹਿ ਭਗਣਿ ਬਖਾਨੋ ॥ म्रिग बाहनि कहि भगणि बखानो ॥ ਸੁਤ ਚਰ ਕਹਿ ਪਤਿ ਸਬਦ ਪ੍ਰਮਾਨੋ ॥ सुत चर कहि पति सबद प्रमानो ॥ ਸਤ੍ਰੁ ਸਬਦ ਤਿਹ ਅੰਤਿ ਉਚਾਰਹੁ ॥ सत्रु सबद तिह अंति उचारहु ॥ ਸਭ ਸ੍ਰੀ ਨਾਮ ਤੁਪਕ ਚਿਤਿ ਧਾਰਹੁ ॥੯੮੪॥ सभ स्री नाम तुपक चिति धारहु ॥९८४॥ ਹਿਰਣ ਰਾਟ ਕਹਿ ਭਗਣਿ ਉਚਾਰਹੁ ॥ हिरण राट कहि भगणि उचारहु ॥ ਸੁਤ ਚਰ ਕਹਿ ਨਾਇਕ ਪਦ ਡਾਰਹੁ ॥ सुत चर कहि नाइक पद डारहु ॥ ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥ सत्रु सबद को बहुरि भणिजै ॥ ਨਾਮ ਤੁਪਕ ਕੇ ਸਕਲ ਲਹਿਜੈ ॥੯੮੫॥ नाम तुपक के सकल लहिजै ॥९८५॥ ਸ੍ਰਿੰਗ ਬਾਹਣੀ ਭਗਾ ਭਣਿਜੈ ॥ स्रिंग बाहणी भगा भणिजै ॥ ਜਾ ਚਰ ਕਹਿ ਪਤਿ ਸਬਦ ਧਰਿਜੈ ॥ जा चर कहि पति सबद धरिजै ॥ ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥ सत्रु सबद को बहुरि बखानहु ॥ ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੯੮੬॥ सभ स्री नाम तुपक के जानहु ॥९८६॥ ਮ੍ਰਿਗ ਪਤਿਣੀ ਕਹਿ ਭਗਣਿ ਭਣਿਜੈ ॥ म्रिग पतिणी कहि भगणि भणिजै ॥ ਜਾ ਚਰ ਕਹਿ ਪਤਿ ਸਬਦ ਧਰਿਜੈ ॥ जा चर कहि पति सबद धरिजै ॥ ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥ सत्रु सबद को बहुरि बखानहु ॥ ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੯੮੭॥ सकल तुपक के नाम प्रमानहु ॥९८७॥ ਪ੍ਰਜਾਪਤਿ ਕਹਿ ਭਗਣਿ ਭਣਿਜੈ ॥ प्रजापति कहि भगणि भणिजै ॥ ਸੁਤ ਚਰ ਕਹਿ ਪਤਿ ਸਬਦ ਧਰਿਜੈ ॥ सुत चर कहि पति सबद धरिजै ॥ ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥ सत्रु सबद को बहुरि बखानहु ॥ ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੯੮੮॥ सकल तुपक के नाम प्रमानहु ॥९८८॥ ਛੰਦ ॥ छंद ॥ ਮ੍ਰਿਗ ਨਾਥ ਭਗਣਣਿ ਭਾਖੁ ॥ म्रिग नाथ भगणणि भाखु ॥ ਰਿਪੁ ਨਾਥ ਚਰ ਪਤਿ ਰਾਖੁ ॥ रिपु नाथ चर पति राखु ॥ ਰਿਪੁ ਸਬਦ ਬਹੁਰਿ ਬਖਾਨ ॥ रिपु सबद बहुरि बखान ॥ ਸਭ ਨਾਮ ਤੁਪਕ ਪ੍ਰਮਾਨ ॥੯੮੯॥ सभ नाम तुपक प्रमान ॥९८९॥ ਚੌਪਈ ॥ चौपई ॥ ਨਦੀ ਰਾਟ ਸੁਤ ਭਗਣਿ ਭਣਿਜੈ ॥ नदी राट सुत भगणि भणिजै ॥ ਜਾ ਚਰ ਕਹਿ ਪਤਿ ਸਬਦ ਧਰਿਜੈ ॥ जा चर कहि पति सबद धरिजै ॥ ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥ सत्रु सबद तिह अंति बखानहु ॥ ਸਭ ਸ੍ਰੀ ਨਾਮ ਤੁਪਕ ਅਨੁਮਾਨਹੁ ॥੯੯੦॥ सभ स्री नाम तुपक अनुमानहु ॥९९०॥ ਸਾਮੁੰਦ੍ਰਜ ਕਹਿ ਭਗਣਿ ਭਣਿਜੈ ॥ सामुंद्रज कहि भगणि भणिजै ॥ ਜਾ ਚਰ ਕਹਿ ਪਤਿ ਸਬਦ ਧਰਿਜੈ ॥ जा चर कहि पति सबद धरिजै ॥ ਸਤ੍ਰੁ ਸਬਦ ਤਿਹ ਅੰਤਿ ਉਚਾਰੋ ॥ सत्रु सबद तिह अंति उचारो ॥ ਨਾਮ ਤੁਪਕ ਕੇ ਸਭ ਜੀਅ ਧਾਰੋ ॥੯੯੧॥ नाम तुपक के सभ जीअ धारो ॥९९१॥ ਨਦੀ ਰਾਟ ਸੁਤ ਭਗਣਿ ਉਚਾਰੋ ॥ नदी राट सुत भगणि उचारो ॥ ਜਾ ਚਰ ਕਹਿ ਪਤਿ ਪਦ ਦੇ ਡਾਰੋ ॥ जा चर कहि पति पद दे डारो ॥ ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥ सत्रु सबद कहु बहुरि बखानहु ॥ ਸਕਲ ਤੁਪਕ ਕੇ ਨਾਮ ਅਨੁਮਾਨਹੁ ॥੯੯੨॥ सकल तुपक के नाम अनुमानहु ॥९९२॥ ਸਮੁਦ੍ਰਜ ਭਗਣਿਨਿ ਆਦਿ ਭਣਿਜੈ ॥ समुद्रज भगणिनि आदि भणिजै ॥ ਜਾ ਚਰ ਕਹਿ ਪਤਿ ਸਬਦ ਧਰਿਜੈ ॥ जा चर कहि पति सबद धरिजै ॥ ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥ सत्रु सबद तिह अंति बखानहु ॥ ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੯੯੩॥ सभ स्री नाम तुपक के जानहु ॥९९३॥ ਮ੍ਰਿਗਜਾ ਭਗਣਿਨਿ ਆਦਿ ਉਚਾਰੋ ॥ म्रिगजा भगणिनि आदि उचारो ॥ ਜਾ ਚਰ ਕਹਿ ਪਤਿ ਪਦ ਦੇ ਡਾਰੋ ॥ जा चर कहि पति पद दे डारो ॥ ਰਿਪੁ ਪਦ ਤਾ ਕੇ ਅੰਤਿ ਬਖਾਨਹੁ ॥ रिपु पद ता के अंति बखानहु ॥ ਸਕਲ ਤੁਪਕ ਕੇ ਨਾਮ ਅਨੁਮਾਨਹੁ ॥੯੯੪॥ सकल तुपक के नाम अनुमानहु ॥९९४॥ ਨਦਿਸਜ ਭਗਣਿ ਆਦਿ ਪਦ ਦੀਜੈ ॥ नदिसज भगणि आदि पद दीजै ॥ ਜਾ ਚਰ ਕਹਿ ਪਤਿ ਸਬਦ ਧਰੀਜੈ ॥ जा चर कहि पति सबद धरीजै ॥ ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥ सत्रु सबद को बहुरि बखानहु ॥ ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੯੯੫॥ सभ स्री नाम तुपक के जानहु ॥९९५॥ ਨਦਿ ਨਾਇਕ ਕਹਿ ਭਗਣਿਨਿ ਭਾਖੋ ॥ नदि नाइक कहि भगणिनि भाखो ॥ ਸੁਤ ਚਰ ਕਹਿ ਨਾਇਕ ਪਦ ਰਾਖੋ ॥ सुत चर कहि नाइक पद राखो ॥ ਸਤ੍ਰੁ ਸਬਦ ਤਿਹ ਅੰਤਿ ਬਖਾਨੋ ॥ सत्रु सबद तिह अंति बखानो ॥ ਸਭ ਸ੍ਰੀ ਨਾਮ ਤੁਪਕ ਕੋ ਜਾਨੋ ॥੯੯੬॥ सभ स्री नाम तुपक को जानो ॥९९६॥ |
Dasam Granth |