ਦਸਮ ਗਰੰਥ । दसम ग्रंथ । |
Page 775 ਚੌਪਈ ॥ चौपई ॥ ਰਾਵਿਨੀਨਿ ਸਬਦਾਦਿ ਭਣਿਜੈ ॥ राविनीनि सबदादि भणिजै ॥ ਜਾ ਚਰ ਕਹਿ ਪਤਿ ਸਬਦ ਕਹਿਜੈ ॥ जा चर कहि पति सबद कहिजै ॥ ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥ सत्रु सबद कहु बहुरि बखानहु ॥ ਸਕਲ ਤੁਪਕ ਕੇ ਨਾਮ ਪਛਾਨਹੁ ॥੯੩੪॥ सकल तुपक के नाम पछानहु ॥९३४॥ ਚੰਦ੍ਰ ਭਗਨਿਨਿ ਆਦਿ ਬਖਾਨਹੁ ॥ चंद्र भगनिनि आदि बखानहु ॥ ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ ॥ जा चर कहि पति सबद प्रमानहु ॥ ਸਤ੍ਰੁ ਸਬਦ ਕਹੁ ਬਹੁਰਿ ਉਚਾਰਹੁ ॥ सत्रु सबद कहु बहुरि उचारहु ॥ ਨਾਮ ਤੁਪਕ ਕੇ ਸਕਲ ਬਿਚਾਰਹੁ ॥੯੩੫॥ नाम तुपक के सकल बिचारहु ॥९३५॥ ਸਸਿ ਭਗਨਿਨਿ ਸਬਦਾਦਿ ਬਖਾਨੋ ॥ ससि भगनिनि सबदादि बखानो ॥ ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥ जा चर कहि पति सबद प्रमानो ॥ ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥ सत्रु सबद कहु बहुरि भणिजै ॥ ਨਾਮ ਤੁਪਕ ਕੇ ਸਭ ਲਹਿ ਲਿਜੈ ॥੯੩੬॥ नाम तुपक के सभ लहि लिजै ॥९३६॥ ਚੰਦ੍ਰਨੁਜਨਿਨਿ ਆਦਿ ਬਖਾਨਹੁ ॥ चंद्रनुजनिनि आदि बखानहु ॥ ਜਾ ਚਰ ਕਹਿ ਪਤਿ ਸਬਦ ਸੁ ਠਾਨਹੁ ॥ जा चर कहि पति सबद सु ठानहु ॥ ਸਤ੍ਰੁ ਸਬਦ ਕਹੁ ਬਹੁਰੋ ਧਰੀਐ ॥ सत्रु सबद कहु बहुरो धरीऐ ॥ ਨਾਮ ਤੁਪਕ ਕੇ ਸਕਲ ਬਿਚਰੀਐ ॥੯੩੭॥ नाम तुपक के सकल बिचरीऐ ॥९३७॥ ਅੜਿਲ ॥ अड़िल ॥ ਸਸਿ ਅਨੁਜਨਿਨੀ ਆਦਿ; ਉਚਾਰਨ ਕੀਜੀਐ ॥ ससि अनुजनिनी आदि; उचारन कीजीऐ ॥ ਜਾ ਚਰ ਕਹਿ ਕੈ ਨਾਥ; ਸਬਦ ਕੋ ਦੀਜੀਐ ॥ जा चर कहि कै नाथ; सबद को दीजीऐ ॥ ਸਤ੍ਰੁ ਸਬਦ ਕਹੁ; ਤਾ ਕੇ ਅੰਤਿ ਬਖਾਨੀਐ ॥ सत्रु सबद कहु; ता के अंति बखानीऐ ॥ ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਪ੍ਰਮਾਨੀਐ ॥੯੩੮॥ हो सकल तुपक के नाम; सुबुधि प्रमानीऐ ॥९३८॥ ਚੌਪਈ ॥ चौपई ॥ ਮਯੰਕ ਅਨੁਜਨਿਨਿ ਆਦਿ ਬਖਾਨਹੁ ॥ मयंक अनुजनिनि आदि बखानहु ॥ ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ ॥ जा चर कहि पति सबद प्रमानहु ॥ ਅਰਿ ਪਦ ਅੰਤਿ ਤਵਨ ਕੇ ਦਿਜੈ ॥ अरि पद अंति तवन के दिजै ॥ ਨਾਮ ਤੁਪਕ ਕੇ ਸਭ ਲਹਿ ਲਿਜੈ ॥੯੩੯॥ नाम तुपक के सभ लहि लिजै ॥९३९॥ ਅੜਿਲ ॥ अड़िल ॥ ਮਯੰਕ ਸਹੋਦਰਨਿਨਿ; ਸਬਦਾਦਿ ਬਖਾਨੀਐ ॥ मयंक सहोदरनिनि; सबदादि बखानीऐ ॥ ਜਾ ਚਰ ਕਹਿ ਕਰਿ ਨਾਥ; ਸਬਦ ਕਹੁ ਠਾਨੀਐ ॥ जा चर कहि करि नाथ; सबद कहु ठानीऐ ॥ ਸਤ੍ਰੁ ਸਬਦ ਕਹੁ; ਤਾ ਕੇ ਅੰਤਿ ਭਣੀਜੀਐ ॥ सत्रु सबद कहु; ता के अंति भणीजीऐ ॥ ਹੋ ਸਕਲ ਤੁਪਕ ਕੇ ਨਾਮ; ਸੁਕਬਿ ਲਹਿ ਲੀਜੀਐ ॥੯੪੦॥ हो सकल तुपक के नाम; सुकबि लहि लीजीऐ ॥९४०॥ ਚੌਪਈ ॥ चौपई ॥ ਅਜ ਅਨੁਜਨਨਿਨਿ ਆਦਿ ਕਹਿਜੈ ॥ अज अनुजननिनि आदि कहिजै ॥ ਜਾ ਚਰ ਕਹਿ ਪਤਿ ਸਬਦ ਭਣਿਜੈ ॥ जा चर कहि पति सबद भणिजै ॥ ਸਤ੍ਰੁ ਸਬਦ ਕਹੁ ਅੰਤਿ ਉਚਾਰਹੁ ॥ सत्रु सबद कहु अंति उचारहु ॥ ਸਕਲ ਤੁਪਕ ਕੇ ਨਾਮ ਬਿਚਾਰਹੁ ॥੯੪੧॥ सकल तुपक के नाम बिचारहु ॥९४१॥ ਨਿਸਿਸ ਅਨੁਜਨਨਿਨਿ ਆਦਿ ਬਖਾਨਹੁ ॥ निसिस अनुजननिनि आदि बखानहु ॥ ਜਾ ਚਰ ਕਹਿ ਪਤਿ ਸਬਦਿ ਪ੍ਰਮਾਨਹੁ ॥ जा चर कहि पति सबदि प्रमानहु ॥ ਸਤ੍ਰੁ ਸਬਦ ਕੋ ਬਹੁਰਿ ਉਚਰੀਐ ॥ सत्रु सबद को बहुरि उचरीऐ ॥ ਸਕਲ ਤੁਪਕ ਕੇ ਨਾਮ ਬਿਚਰੀਐ ॥੯੪੨॥ सकल तुपक के नाम बिचरीऐ ॥९४२॥ ਨਿਸਿ ਇਸਰਨਨਿਨਿ ਆਦਿ ਕਹਿਜੈ ॥ निसि इसरननिनि आदि कहिजै ॥ ਜਾ ਚਰ ਕਹਿ ਪਤਿ ਸਬਦ ਭਣਿਜੈ ॥ जा चर कहि पति सबद भणिजै ॥ ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥ सत्रु सबद कहु बहुरि बखानहु ॥ ਸਕਲ ਤੁਪਕ ਕੇ ਨਾਮ ਪਛਾਨਹੁ ॥੯੪੩॥ सकल तुपक के नाम पछानहु ॥९४३॥ ਰੈਨਾਧਿਪਨੀ ਆਦਿ ਬਖਾਨੋ ॥ रैनाधिपनी आदि बखानो ॥ ਜਾ ਚਰ ਕਹਿ ਨਾਇਕ ਪਦ ਠਾਨੋ ॥ जा चर कहि नाइक पद ठानो ॥ ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥ सत्रु सबद कहु बहुरि भणिजै ॥ ਨਾਮ ਤੁਪਕ ਕੇ ਸਭ ਲਖਿ ਲਿਜੈ ॥੯੪੪॥ नाम तुपक के सभ लखि लिजै ॥९४४॥ |
Dasam Granth |