ਦਸਮ ਗਰੰਥ । दसम ग्रंथ ।

Page 774

ਅੜਿਲ ॥

अड़िल ॥

ਸਤ ਦ੍ਰਵਨਨਿਨਿ ਆਦਿ; ਉਚਾਰਨ ਕੀਜੀਐ ॥

सत द्रवननिनि आदि; उचारन कीजीऐ ॥

ਜਾ ਚਰ ਕਹਿ ਕੈ ਨਾਥ; ਸਬਦ ਕਹੁ ਦੀਜੀਐ ॥

जा चर कहि कै नाथ; सबद कहु दीजीऐ ॥

ਰਿਪੁ ਪਦ ਕੋ ਤਾ ਕੇ; ਪੁਨਿ ਅੰਤਿ ਬਖਾਨੀਐ ॥

रिपु पद को ता के; पुनि अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਪਛਾਨੀਐ ॥੯੨੧॥

हो सकल तुपक के नाम; सुबुधि पछानीऐ ॥९२१॥

ਚੌਪਈ ॥

चौपई ॥

ਸਤ ਪ੍ਰਵਾਹਨਿਨਿ ਪ੍ਰਥਮ ਬਖਾਨਹੁ ॥

सत प्रवाहनिनि प्रथम बखानहु ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ ॥

जा चर कहि पति सबद प्रमानहु ॥

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

सत्रु सबद कहु बहुरि भणिजै ॥

ਨਾਮ ਤੁਪਕ ਕੇ ਸਭ ਲਹਿ ਲਿਜੈ ॥੯੨੨॥

नाम तुपक के सभ लहि लिजै ॥९२२॥

ਸਤਾ ਗਾਮਿਨੀ ਪ੍ਰਥਮ ਭਣਿਜੈ ॥

सता गामिनी प्रथम भणिजै ॥

ਜਾ ਚਰ ਕਹਿ ਨਾਇਕ ਪਦ ਦਿਜੈ ॥

जा चर कहि नाइक पद दिजै ॥

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥

सत्रु सबद कहु बहुरि बखानहु ॥

ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੯੨੩॥

सकल तुपक के नाम प्रमानहु ॥९२३॥

ਸਤ ਤਰੰਗਨਨਿ ਆਦਿ ਉਚਾਰੋ ॥

सत तरंगननि आदि उचारो ॥

ਜਾ ਚਰ ਕਹਿ ਨਾਇਕ ਪਦ ਡਾਰੋ ॥

जा चर कहि नाइक पद डारो ॥

ਅੰਤਿ ਸਬਦ ਤਾ ਕੇ ਅਰਿ ਕਹੀਐ ॥

अंति सबद ता के अरि कहीऐ ॥

ਨਾਮ ਤੁਪਕ ਕੇ ਸਭ ਜੀਅ ਲਹੀਐ ॥੯੨੪॥

नाम तुपक के सभ जीअ लहीऐ ॥९२४॥

ਭੂਮਿ ਸਬਦ ਕੋ ਆਦਿ ਬਖਾਨੋ ॥

भूमि सबद को आदि बखानो ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥

जा चर कहि पति सबद प्रमानो ॥

ਸਤ੍ਰੁ ਸਬਦ ਕੋ ਬਹੁਰਿ ਉਚਾਰਹੁ ॥

सत्रु सबद को बहुरि उचारहु ॥

ਨਾਮ ਤੁਪਕ ਕੇ ਸਕਲ ਬੀਚਾਰਹੁ ॥੯੨੫॥

नाम तुपक के सकल बीचारहु ॥९२५॥

ਆਦਿ ਬਿਆਸਨਿਨੀ ਪਦ ਭਾਖੋ ॥

आदि बिआसनिनी पद भाखो ॥

ਜਾ ਚਰ ਕਹਿ ਨਾਇਕ ਪਦ ਰਾਖੋ ॥

जा चर कहि नाइक पद राखो ॥

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥

सत्रु सबद को बहुरि बखानहु ॥

ਸਕਲ ਤੁਪਕ ਕੇ ਨਾਮ ਪਛਾਨਹੁ ॥੯੨੬॥

सकल तुपक के नाम पछानहु ॥९२६॥

ਬਿਅਹਨਨੀ ਸਬਦਾਦਿ ਭਣਿਜੈ ॥

बिअहननी सबदादि भणिजै ॥

ਜਾ ਚਰ ਕਹਿ ਨਾਇਕ ਪਦ ਦਿਜੈ ॥

जा चर कहि नाइक पद दिजै ॥

ਸਤ੍ਰੁ ਸਬਦ ਕਹੁ ਬਹੁਰਿ ਉਚਾਰਹੁ ॥

सत्रु सबद कहु बहुरि उचारहु ॥

ਸਕਲ ਤੁਪਕ ਕੇ ਨਾਮ ਬਿਚਾਰਹੁ ॥੯੨੭॥

सकल तुपक के नाम बिचारहु ॥९२७॥

ਪਾਸ ਸਕਤਿਨਨਿ ਆਦਿ ਉਚਰੀਐ ॥

पास सकतिननि आदि उचरीऐ ॥

ਜਾ ਚਰ ਕਹਿ ਨਾਇਕ ਪਦ ਧਰੀਐ ॥

जा चर कहि नाइक पद धरीऐ ॥

ਰਿਪੁ ਪਦ ਤਾ ਕੇ ਅੰਤਿ ਭਣਿਜੈ ॥

रिपु पद ता के अंति भणिजै ॥

ਸਕਲ ਤੁਪਕ ਕੇ ਨਾਮ ਕਹਿਜੈ ॥੯੨੮॥

सकल तुपक के नाम कहिजै ॥९२८॥

ਪਾਸ ਨਾਸਨਿਨਿ ਆਦਿ ਬਖਨੀਐ ॥

पास नासनिनि आदि बखनीऐ ॥

ਜਾ ਚਰ ਕਹਿ ਨਾਇਕ ਪਦ ਠਨੀਐ ॥

जा चर कहि नाइक पद ठनीऐ ॥

ਸਤ੍ਰੁ ਸਬਦ ਕੋ ਬਹੁਰਿ ਉਚਰੀਐ ॥

सत्रु सबद को बहुरि उचरीऐ ॥

ਸਕਲ ਤੁਪਕ ਕੇ ਨਾਮ ਬਿਚਰੀਐ ॥੯੨੯॥

सकल तुपक के नाम बिचरीऐ ॥९२९॥

ਬਰੁਣਾਇਧ ਨਾਸਨਨਿ ਬਖਾਨਹੁ ॥

बरुणाइध नासननि बखानहु ॥

ਜਾ ਚਰ ਕਹਿ ਨਾਇਕ ਪਦ ਠਾਨਹੁ ॥

जा चर कहि नाइक पद ठानहु ॥

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

सत्रु सबद को बहुरि भणिजै ॥

ਸਕਲ ਤੁਪਕ ਕੇ ਨਾਮ ਕਹਿਜੈ ॥੯੩੦॥

सकल तुपक के नाम कहिजै ॥९३०॥

ਜਲਿਸਨ ਆਯੁਧ ਨਾਮ ਕਹੀਜੈ ॥

जलिसन आयुध नाम कहीजै ॥

ਜਾ ਚਰ ਕਹਿ ਨਾਇਕ ਪਦ ਦੀਜੈ ॥

जा चर कहि नाइक पद दीजै ॥

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥

सत्रु सबद को बहुरि बखानहु ॥

ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੯੩੧॥

सकल तुपक के नाम प्रमानहु ॥९३१॥

ਅੜਿਲ ॥

अड़िल ॥

ਸਕਲ ਪਾਸਿ ਲੈ ਨਾਮ; ਨਾਸਨਿਨਿ ਭਾਖੀਐ ॥

सकल पासि लै नाम; नासनिनि भाखीऐ ॥

ਜਾ ਚਰ ਕਹਿ ਕੈ ਨਾਥ; ਬਹੁਰਿ ਪਦ ਰਾਖੀਐ ॥

जा चर कहि कै नाथ; बहुरि पद राखीऐ ॥

ਸਤ੍ਰੁ ਸਬਦ ਕਹੁ; ਤਾ ਕੇ ਅੰਤਿ ਬਖਾਨੀਐ ॥

सत्रु सबद कहु; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਪਛਾਨੀਐ ॥੯੩੨॥

हो सकल तुपक के नाम; सुबुधि पछानीऐ ॥९३२॥

ਰਾਵਿਨਨੀ ਸਬਦਾਦਿ; ਬਖਾਨਨ ਕੀਜੀਐ ॥

राविननी सबदादि; बखानन कीजीऐ ॥

ਜਾ ਚਰ ਕਹਿ ਕੈ ਨਾਥ; ਸਬਦ ਪੁਨਿ ਦੀਜੀਐ ॥

जा चर कहि कै नाथ; सबद पुनि दीजीऐ ॥

ਸਤ੍ਰੁ ਸਬਦ ਕਹੁ; ਤਾ ਕੇ ਅੰਤਿ ਬਖਾਨੀਐ ॥

सत्रु सबद कहु; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਸੁਬੀਰ ਪਛਾਨੀਐ ॥੯੩੩॥

हो सकल तुपक के नाम; सुबीर पछानीऐ ॥९३३॥

TOP OF PAGE

Dasam Granth