ਦਸਮ ਗਰੰਥ । दसम ग्रंथ । |
Page 776 ਰੈਨ ਰਾਟਨਿਨਿ ਆਦਿ ਉਚਰੀਐ ॥ रैन राटनिनि आदि उचरीऐ ॥ ਜਾ ਚਰ ਕਹਿ ਨਾਇਕ ਪਦ ਧਰੀਐ ॥ जा चर कहि नाइक पद धरीऐ ॥ ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥ सत्रु सबद कहु बहुरि बखानहु ॥ ਨਾਮ ਤੁਪਕ ਕੇ ਸਭ ਜੀਅ ਜਾਨਹੁ ॥੯੪੫॥ नाम तुपक के सभ जीअ जानहु ॥९४५॥ ਰੈਨਰਾਜਨੀ ਆਦਿ ਕਹਿਜੈ ॥ रैनराजनी आदि कहिजै ॥ ਜਾ ਚਰ ਕਹਿ ਪਤਿ ਸਬਦ ਭਣਿਜੈ ॥ जा चर कहि पति सबद भणिजै ॥ ਤਾ ਕੇ ਅੰਤਿ ਸਤ੍ਰੁ ਪਦ ਕਹੀਐ ॥ ता के अंति सत्रु पद कहीऐ ॥ ਨਾਮ ਤੁਪਕ ਕੇ ਸਭ ਜੀਅ ਲਹੀਐ ॥੯੪੬॥ नाम तुपक के सभ जीअ लहीऐ ॥९४६॥ ਨਿਸ ਨਾਇਕਨਿਨਿ ਆਦਿ ਉਚਰੀਐ ॥ निस नाइकनिनि आदि उचरीऐ ॥ ਸੂਨ ਉਚਰਿ ਚਰ ਪਤਿ ਪਦ ਡਰੀਐ ॥ सून उचरि चर पति पद डरीऐ ॥ ਅਰਿ ਪਦ ਤਾ ਕੇ ਅੰਤਿ ਬਖਾਨਹੁ ॥ अरि पद ता के अंति बखानहु ॥ ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੯੪੭॥ सकल तुपक के नाम प्रमानहु ॥९४७॥ ਨਿਸਿਇਸਨੀ ਸਬਦਾਦਿ ਬਖਾਨੋ ॥ निसिइसनी सबदादि बखानो ॥ ਜਾ ਚਰ ਕਹਿ ਨਾਇਕ ਪਦ ਠਾਨੋ ॥ जा चर कहि नाइक पद ठानो ॥ ਸਤ੍ਰੁ ਸਬਦ ਕਹੁ ਬਹੁਰਿ ਉਚਾਰਹੁ ॥ सत्रु सबद कहु बहुरि उचारहु ॥ ਸੁਕਬਿ ਤੁਪਕ ਕੇ ਨਾਮ ਬਿਚਾਰਹੁ ॥੯੪੮॥ सुकबि तुपक के नाम बिचारहु ॥९४८॥ ਨਿਸਿ ਪਤਿਨਿਨਿ ਸਬਦਾਦਿ ਉਚਰੀਐ ॥ निसि पतिनिनि सबदादि उचरीऐ ॥ ਸੁਤ ਚਰ ਅਰਿ ਅੰਤਹਿ ਪਦ ਧਰੀਐ ॥ सुत चर अरि अंतहि पद धरीऐ ॥ ਸਤ੍ਰੁ ਸਬਦ ਕਹੁ ਅੰਤਿ ਬਖਾਨਹੁ ॥ सत्रु सबद कहु अंति बखानहु ॥ ਸੁਕਬਿ ਤੁਪਕ ਕੇ ਨਾਮ ਪਛਾਨਹੁ ॥੯੪੯॥ सुकबि तुपक के नाम पछानहु ॥९४९॥ ਨਿਸ ਧਨਿਨੀ ਸਬਦਾਦਿ ਕਹਿਜੈ ॥ निस धनिनी सबदादि कहिजै ॥ ਜਾ ਚਰ ਕਹਿ ਅਰਿ ਪਦਹਿ ਭਣਿਜੈ ॥ जा चर कहि अरि पदहि भणिजै ॥ ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥ सत्रु सबद कहु बहुरि बखानहु ॥ ਨਾਮ ਤੁਪਕ ਕੇ ਸਭ ਜੀਅ ਜਾਨਹੁ ॥੯੫੦॥ नाम तुपक के सभ जीअ जानहु ॥९५०॥ ਰੈਨ ਨਾਇਕਨਿ ਆਦਿ ਸੁ ਕਹੀਐ ॥ रैन नाइकनि आदि सु कहीऐ ॥ ਜਾ ਚਰ ਕਹਿ ਪਤਿ ਪਦ ਦੈ ਰਹੀਐ ॥ जा चर कहि पति पद दै रहीऐ ॥ ਤਾ ਕੇ ਅੰਤਿ ਸਤ੍ਰੁ ਪਦ ਭਾਖਹੁ ॥ ता के अंति सत्रु पद भाखहु ॥ ਨਾਮ ਤੁਪਕ ਕੇ ਸਭ ਲਖਿ ਰਾਖਹੁ ॥੯੫੧॥ नाम तुपक के सभ लखि राखहु ॥९५१॥ ਨਿਸ ਚਰਨਿਨਿ ਪ੍ਰਥਮੈ ਪਦ ਭਾਖਹੁ ॥ निस चरनिनि प्रथमै पद भाखहु ॥ ਸੁਤ ਚਰ ਕਹਿ ਨਾਇਕ ਪੁਨਿ ਰਾਖਹੁ ॥ सुत चर कहि नाइक पुनि राखहु ॥ ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥ सत्रु सबद कहु बहुरि बखानहु ॥ ਸਕਲ ਤੁਪਕ ਕੇ ਨਾਮ ਪਛਾਨਹੁ ॥੯੫੨॥ सकल तुपक के नाम पछानहु ॥९५२॥ ਆਦਿ ਨਿਸਾਚਰਿਨਨਿ ਕਹੁ ਭਾਖੋ ॥ आदि निसाचरिननि कहु भाखो ॥ ਸੁਤ ਚਰ ਕਹਿ ਨਾਇਕ ਪਦ ਰਾਖੋ ॥ सुत चर कहि नाइक पद राखो ॥ ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥ सत्रु सबद कहु बहुरि भणिजै ॥ ਸਕਲ ਤੁਪਕ ਕੇ ਨਾਮ ਕਹਿਜੈ ॥੯੫੩॥ सकल तुपक के नाम कहिजै ॥९५३॥ ਰੈਨ ਰਮਨਿ ਸਬਦਾਦਿ ਭਣਿਜੈ ॥ रैन रमनि सबदादि भणिजै ॥ ਸੁਤ ਚਰ ਕਹਿ ਪਤਿ ਸਬਦ ਕਹਿਜੈ ॥ सुत चर कहि पति सबद कहिजै ॥ ਸਤ੍ਰੁ ਸਬਦ ਕੋ ਅੰਤਿ ਬਖਾਨਹੁ ॥ सत्रु सबद को अंति बखानहु ॥ ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੯੫੪॥ सकल तुपक के नाम प्रमानहु ॥९५४॥ ਰੈਨ ਰਾਜਨਿਨਿ ਪ੍ਰਥਮ ਉਚਾਰੋ ॥ रैन राजनिनि प्रथम उचारो ॥ ਸੁਤ ਚਰ ਕਹਿ ਪਤਿ ਪਦਹਿ ਸਵਾਰੋ ॥ सुत चर कहि पति पदहि सवारो ॥ ਤਾ ਕੇ ਅੰਤਿ ਸਤ੍ਰੁ ਪਦ ਕਹੀਐ ॥ ता के अंति सत्रु पद कहीऐ ॥ ਨਾਮ ਤੁਪਕ ਕੇ ਸਭ ਹੀ ਲਹੀਐ ॥੯੫੫॥ नाम तुपक के सभ ही लहीऐ ॥९५५॥ ਨਿਸਾਰਵਨਿਨਿ ਆਦਿ ਭਣਿਜੈ ॥ निसारवनिनि आदि भणिजै ॥ ਸੁਤ ਚਰ ਕਹਿ ਪਤਿ ਸਬਦ ਧਰਿਜੈ ॥ सुत चर कहि पति सबद धरिजै ॥ ਸਤ੍ਰੁ ਸਬਦ ਤਾ ਪਾਛੇ ਕਹੀਐ ॥ सत्रु सबद ता पाछे कहीऐ ॥ ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥੯੫੬॥ सभ स्री नाम तुपक के लहीऐ ॥९५६॥ ਦਿਨ ਅਰਿ ਰਵਨਿਨਿ ਆਦਿ ਉਚਾਰੋ ॥ दिन अरि रवनिनि आदि उचारो ॥ ਸੁਤ ਚਰ ਕਹਿ ਪਤਿ ਸਬਦ ਬਿਚਾਰੋ ॥ सुत चर कहि पति सबद बिचारो ॥ ਤਾ ਕੇ ਅੰਤਿ ਸਤ੍ਰੁ ਪਦ ਭਾਖੋ ॥ ता के अंति सत्रु पद भाखो ॥ ਨਾਮ ਤੁਪਕ ਜੂ ਕੇ ਲਖਿ ਰਾਖੋ ॥੯੫੭॥ नाम तुपक जू के लखि राखो ॥९५७॥ |
Dasam Granth |