ਦਸਮ ਗਰੰਥ । दसम ग्रंथ । |
Page 773 ਗੰਗ ਭੇਟਨੀ ਆਦਿ ਉਚਾਰੋ ॥ गंग भेटनी आदि उचारो ॥ ਜਾ ਚਰ ਕਹਿ ਨਾਇਕ ਪਦ ਡਾਰੋ ॥ जा चर कहि नाइक पद डारो ॥ ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥ सत्रु सबद कहु बहुरि भणिजै ॥ ਨਾਮ ਤੁਪਕ ਕੇ ਸਕਲ ਕਹਿਜੈ ॥੯੦੮॥ नाम तुपक के सकल कहिजै ॥९०८॥ ਅਰੁਣਿ ਬਾਰਨਿਨਿ ਆਦਿ ਬਖਾਨਹੁ ॥ अरुणि बारनिनि आदि बखानहु ॥ ਜਾ ਚਰ ਕਹਿ ਨਾਇਕ ਪਦ ਠਾਨਹੁ ॥ जा चर कहि नाइक पद ठानहु ॥ ਸਤ੍ਰੁ ਸਬਦ ਕੋ ਬਹੁਰਿ ਉਚਾਰਹੁ ॥ सत्रु सबद को बहुरि उचारहु ॥ ਨਾਮ ਤੁਪਕ ਕੇ ਸਕਲ ਬਿਚਾਰਹੁ ॥੯੦੯॥ नाम तुपक के सकल बिचारहु ॥९०९॥ ਅਰੁਣ ਬਾਰਿਨੀ ਆਦਿ ਬਖਾਨੋ ॥ अरुण बारिनी आदि बखानो ॥ ਜਾ ਚਰ ਕਹਿ ਨਾਇਕ ਪਦ ਠਾਨੋ ॥ जा चर कहि नाइक पद ठानो ॥ ਸਤ੍ਰੁ ਸਬਦ ਕਹੁ ਬਹੁਰਿ ਉਚਾਰੋ ॥ सत्रु सबद कहु बहुरि उचारो ॥ ਸਕਲ ਤੁਪਕ ਕੇ ਨਾਮ ਬਿਚਾਰੋ ॥੯੧੦॥ सकल तुपक के नाम बिचारो ॥९१०॥ ਅੜਿਲ ॥ अड़िल ॥ ਅਰੁਣ ਅੰਬੁਨਿਨਿ ਆਦਿ; ਉਚਾਰਨ ਕੀਜੀਐ ॥ अरुण अ्मबुनिनि आदि; उचारन कीजीऐ ॥ ਜਾ ਚਰ ਕਹਿ ਕੈ ਨਾਥ; ਸਬਦ ਕੋ ਦੀਜੀਐ ॥ जा चर कहि कै नाथ; सबद को दीजीऐ ॥ ਸਤ੍ਰੁ ਸਬਦ ਕਹੁ; ਤਾ ਕੇ ਅੰਤਿ ਬਖਾਨੀਐ ॥ सत्रु सबद कहु; ता के अंति बखानीऐ ॥ ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਪ੍ਰਮਾਨੀਐ ॥੯੧੧॥ हो सकल तुपक के नाम; सुबुधि प्रमानीऐ ॥९११॥ ਚੌਪਈ ॥ चौपई ॥ ਅਰੁਣ ਤਰੰਗਨਿ ਆਦਿ ਉਚਾਰੋ ॥ अरुण तरंगनि आदि उचारो ॥ ਜਾ ਚਰ ਕਹਿ ਨਾਇਕ ਪਦ ਡਾਰੋ ॥ जा चर कहि नाइक पद डारो ॥ ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥ सत्रु सबद कहु बहुरि भणिजै ॥ ਸਕਲ ਤੁਪਕ ਕੇ ਨਾਮ ਕਹਿਜੈ ॥੯੧੨॥ सकल तुपक के नाम कहिजै ॥९१२॥ ਆਰਕਤਾ ਜਲਨਿਨਿ ਪਦ ਭਾਖੋ ॥ आरकता जलनिनि पद भाखो ॥ ਜਾ ਚਰ ਕਹਿ ਨਾਇਕ ਪਦ ਰਾਖੋ ॥ जा चर कहि नाइक पद राखो ॥ ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥ सत्रु सबद कहु बहुरि भणिजै ॥ ਸਭ ਸ੍ਰੀ ਨਾਮ ਤੁਪਕ ਲਖਿ ਲਿਜੈ ॥੯੧੩॥ सभ स्री नाम तुपक लखि लिजै ॥९१३॥ ਅਰੁਣ ਅੰਬੁਨਿਨਿ ਆਦਿ ਬਖਾਨਹੁ ॥ अरुण अ्मबुनिनि आदि बखानहु ॥ ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ ॥ जा चर कहि पति सबद प्रमानहु ॥ ਸਤ੍ਰੁ ਸਬਦ ਕਹੁ ਬਹੁਰਿ ਉਚਾਰੋ ॥ सत्रु सबद कहु बहुरि उचारो ॥ ਨਾਮ ਤੁਪਕ ਕੇ ਸਕਲ ਬਿਚਾਰੋ ॥੯੧੪॥ नाम तुपक के सकल बिचारो ॥९१४॥ ਅਰੁਣ ਪਾਨਿਨੀ ਆਦਿ ਭਣਿਜੈ ॥ अरुण पानिनी आदि भणिजै ॥ ਜਾ ਚਰ ਕਹਿ ਨਾਇਕ ਪਦ ਦਿਜੈ ॥ जा चर कहि नाइक पद दिजै ॥ ਅਰਿ ਪਦ ਤਾ ਕੇ ਅੰਤਿ ਬਖਾਨੋ ॥ अरि पद ता के अंति बखानो ॥ ਨਾਮ ਤੁਪਕ ਕੇ ਸਭ ਜੀਅ ਜਾਨੋ ॥੯੧੫॥ नाम तुपक के सभ जीअ जानो ॥९१५॥ ਅਰੁਣ ਜਲਨਿਨੀ ਆਦਿ ਬਖਾਨਹੁ ॥ अरुण जलनिनी आदि बखानहु ॥ ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ ॥ जा चर कहि पति सबद प्रमानहु ॥ ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥ सत्रु सबद को बहुरि भणिजै ॥ ਨਾਮ ਤੁਪਕ ਕੇ ਸਭ ਲਖਿ ਲਿਜੈ ॥੯੧੬॥ नाम तुपक के सभ लखि लिजै ॥९१६॥ ਅਰੁਣ ਨੀਰਨਿਨਿ ਆਦਿ ਉਚਾਰੋ ॥ अरुण नीरनिनि आदि उचारो ॥ ਜਾ ਚਰ ਕਹਿ ਨਾਇਕ ਪਦ ਡਾਰੋ ॥ जा चर कहि नाइक पद डारो ॥ ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥ सत्रु सबद कहु बहुरि बखानहु ॥ ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੯੧੭॥ सभ स्री नाम तुपक के जानहु ॥९१७॥ ਸਤਦ੍ਰਵਨਿਨੀ ਪ੍ਰਿਥਮ ਪ੍ਰਕਾਸੋ ॥ सतद्रवनिनी प्रिथम प्रकासो ॥ ਜਾ ਚਰ ਕਹਿ ਨਾਇਕ ਪਦ ਰਾਖੋ ॥ जा चर कहि नाइक पद राखो ॥ ਅਰਿ ਪਦ ਤਾ ਕੇ ਅੰਤਿ ਉਚਰੀਐ ॥ अरि पद ता के अंति उचरीऐ ॥ ਸਕਲ ਤੁਪਕ ਕੇ ਨਾਮ ਬਿਚਰੀਐ ॥੯੧੮॥ सकल तुपक के नाम बिचरीऐ ॥९१८॥ ਸਤ ਪ੍ਰਵਾਹਨਿਨਿ ਆਦਿ ਬਖਾਨਹੁ ॥ सत प्रवाहनिनि आदि बखानहु ॥ ਜਾ ਚਰ ਕਹਿ ਨਾਇਕ ਪਦ ਠਾਨਹੁ ॥ जा चर कहि नाइक पद ठानहु ॥ ਸਤ੍ਰੁ ਸਬਦ ਕਹੁ ਬਹੁਰਿ ਉਚਾਰੋ ॥ सत्रु सबद कहु बहुरि उचारो ॥ ਨਾਮ ਤੁਪਕ ਕੇ ਸਕਲ ਬਿਚਾਰੋ ॥੯੧੯॥ नाम तुपक के सकल बिचारो ॥९१९॥ ਸਹਸ ਨਾਰਨਿਨਿ ਆਦਿ ਬਖਾਨੋ ॥ सहस नारनिनि आदि बखानो ॥ ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥ जा चर कहि पति सबद प्रमानो ॥ ਸਤ੍ਰੁ ਸਬਦ ਕੇ ਬਹੁਰਿ ਭਣਿਜੈ ॥ सत्रु सबद के बहुरि भणिजै ॥ ਨਾਮ ਤੁਪਕ ਕੇ ਸਭ ਲਹਿ ਲਿਜੈ ॥੯੨੦॥ नाम तुपक के सभ लहि लिजै ॥९२०॥ |
Dasam Granth |