ਦਸਮ ਗਰੰਥ । दसम ग्रंथ ।

Page 772

ਨਾਰ ਕੇਤਨਿਨਿ ਆਦਿ; ਉਚਾਰਨ ਕੀਜੀਐ ॥

नार केतनिनि आदि; उचारन कीजीऐ ॥

ਜਾ ਚਰ ਕਹਿ ਕੈ ਪੁਨਿ; ਨਾਇਕ ਪਦ ਦੀਜੀਐ ॥

जा चर कहि कै पुनि; नाइक पद दीजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥

सत्रु सबद को; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਪ੍ਰਬੀਨ ਬਿਚਾਰੀਐ ॥੮੯੬॥

हो सकल तुपक के नाम; प्रबीन बिचारीऐ ॥८९६॥

ਜਲ ਬਾਸਨਨੀ ਆਦਿ; ਉਚਾਰਨ ਕੀਜੀਐ ॥

जल बासननी आदि; उचारन कीजीऐ ॥

ਜਾ ਚਰ ਕਹਿ ਕੈ; ਨਾਥ ਸਬਦ ਪੁਨਿ ਦੀਜੀਐ ॥

जा चर कहि कै; नाथ सबद पुनि दीजीऐ ॥

ਸਤ੍ਰੁ ਸਬਦ ਕਹੁ; ਤਾ ਕੇ ਅੰਤਿ ਉਚਾਰੀਐ ॥

सत्रु सबद कहु; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਸੁਮੰਤ੍ਰ ਬਿਚਾਰੀਐ ॥੮੯੭॥

हो सकल तुपक के नाम; सुमंत्र बिचारीऐ ॥८९७॥

ਚੌਪਈ ॥

चौपई ॥

ਜਲ ਕੇਤਨਨੀ ਆਦਿ ਬਖਾਨੋ ॥

जल केतननी आदि बखानो ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥

जा चर कहि पति सबद प्रमानो ॥

ਸਤ੍ਰੁ ਸਬਦ ਕਹ ਬਹੁਰਿ ਭਣਿਜੈ ॥

सत्रु सबद कह बहुरि भणिजै ॥

ਸਭ ਸ੍ਰੀ ਨਾਮ ਤੁਪਕ ਲਖਿ ਲਿਜੈ ॥੮੯੮॥

सभ स्री नाम तुपक लखि लिजै ॥८९८॥

ਅੜਿਲ ॥

अड़िल ॥

ਜਲ ਬਾਸਨਨੀ ਆਦਿ; ਬਖਾਨਨ ਕੀਜੀਐ ॥

जल बासननी आदि; बखानन कीजीऐ ॥

ਜਾ ਚਰ ਕਹਿ ਕੈ; ਨਾਥ ਸਬਦ ਪੁਨਿ ਦੀਜੀਐ ॥

जा चर कहि कै; नाथ सबद पुनि दीजीऐ ॥

ਸਤ੍ਰੁ ਸਬਦ ਕਹੁ; ਤਾ ਕੇ ਅੰਤਿ ਬਖਾਨੀਐ ॥

सत्रु सबद कहु; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਪ੍ਰਬੀਨ ਪ੍ਰਮਾਨੀਐ ॥੮੯੯॥

हो सकल तुपक के नाम; प्रबीन प्रमानीऐ ॥८९९॥

ਚੌਪਈ ॥

चौपई ॥

ਜਲ ਧਾਮਨਨੀ ਆਦਿ ਬਖਾਨੋ ॥

जल धामननी आदि बखानो ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥

जा चर कहि पति सबद प्रमानो ॥

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

सत्रु सबद कहु बहुरि भणिजै ॥

ਸਭ ਸ੍ਰੀ ਨਾਮ ਤੁਪਕ ਲਖਿ ਲਿਜੈ ॥੯੦੦॥

सभ स्री नाम तुपक लखि लिजै ॥९००॥

ਜਲਗ੍ਰਿਹਨਨੀ ਆਦਿ ਬਖਾਨੋ ॥

जलग्रिहननी आदि बखानो ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥

जा चर कहि पति सबद प्रमानो ॥

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

सत्रु सबद कहु बहुरि भणिजै ॥

ਸਭ ਸ੍ਰੀ ਨਾਮ ਤੁਪਕ ਲਖਿ ਲਿਜੈ ॥੯੦੧॥

सभ स्री नाम तुपक लखि लिजै ॥९०१॥

ਜਲ ਬਾਸਨਨੀ ਆਦਿ ਉਚਰੀਐ ॥

जल बासननी आदि उचरीऐ ॥

ਜਾ ਚਰ ਕਹਿ ਨਾਇਕ ਪਦ ਧਰੀਐ ॥

जा चर कहि नाइक पद धरीऐ ॥

ਸਤ੍ਰੁ ਸਬਦ ਕਹੁ ਅੰਤਿ ਬਖਾਨਹੁ ॥

सत्रु सबद कहु अंति बखानहु ॥

ਸਭ ਸ੍ਰੀ ਨਾਮ ਤੁਪਕ ਕੇ ਮਾਨਹੁ ॥੯੦੨॥

सभ स्री नाम तुपक के मानहु ॥९०२॥

ਜਲ ਸੰਕੇਤਨਿ ਆਦਿ ਬਖਾਨਹੁ ॥

जल संकेतनि आदि बखानहु ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ ॥

जा चर कहि पति सबद प्रमानहु ॥

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

सत्रु सबद कहु बहुरि भणिजै ॥

ਨਾਮ ਤੁਪਕ ਕੇ ਸਭ ਲਹਿ ਲਿਜੈ ॥੯੦੩॥

नाम तुपक के सभ लहि लिजै ॥९०३॥

ਬਾਰ ਧਾਮਨੀ ਆਦਿ ਭਣਿਜੈ ॥

बार धामनी आदि भणिजै ॥

ਜਾ ਚਰ ਕਹਿ ਸਬਦੇਸ ਕਹਿਜੈ ॥

जा चर कहि सबदेस कहिजै ॥

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥

सत्रु सबद कहु बहुरि बखानहु ॥

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੯੦੪॥

सभ स्री नाम तुपक के जानहु ॥९०४॥

ਬਾਰ ਗ੍ਰਿਹਨਨੀ ਆਦਿ ਭਣਿਜੈ ॥

बार ग्रिहननी आदि भणिजै ॥

ਜਾ ਚਰ ਕਹਿ ਨਾਇਕ ਪਦ ਦਿਜੈ ॥

जा चर कहि नाइक पद दिजै ॥

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥

सत्रु सबद कहु बहुरि बखानहु ॥

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੯੦੫॥

सभ स्री नाम तुपक के जानहु ॥९०५॥

ਅੜਿਲ ॥

अड़िल ॥

ਮੇਘ ਜਨਿਨਿ ਸਬਦਾਦਿ; ਉਚਾਰਨ ਕੀਜੀਐ ॥

मेघ जनिनि सबदादि; उचारन कीजीऐ ॥

ਜਾ ਚਰ ਕਹਿ ਕਰਿ ਨਾਥ; ਸਬਦ ਕੋ ਦੀਜੀਐ ॥

जा चर कहि करि नाथ; सबद को दीजीऐ ॥

ਸਤ੍ਰੁ ਸਬਦ ਕਹੁ; ਤਾ ਕੇ ਅੰਤਿ ਉਚਾਰੀਐ ॥

सत्रु सबद कहु; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਪ੍ਰਬੀਨ ਬਿਚਾਰੀਐ ॥੯੦੬॥

हो सकल तुपक के नाम; प्रबीन बिचारीऐ ॥९०६॥

ਚੌਪਈ ॥

चौपई ॥

ਸਾਰਸੁਤੀ ਸਬਦਾਦਿ ਉਚਾਰੋ ॥

सारसुती सबदादि उचारो ॥

ਜਾ ਚਰ ਕਹਿ ਨਾਇਕ ਪਦ ਡਾਰੋ ॥

जा चर कहि नाइक पद डारो ॥

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

सत्रु सबद कहु बहुरि भणिजै ॥

ਨਾਮ ਤੁਪਕ ਕੇ ਸਭ ਲਹਿ ਲਿਜੈ ॥੯੦੭॥

नाम तुपक के सभ लहि लिजै ॥९०७॥

TOP OF PAGE

Dasam Granth