ਦਸਮ ਗਰੰਥ । दसम ग्रंथ ।

Page 771

ਅੜਿਲ ॥

अड़िल ॥

ਮਧੁ ਦੁੰਦਨਨੀ ਮੁਖ ਤੇ; ਆਦਿ ਭਣਿਜੀਐ ॥

मधु दुंदननी मुख ते; आदि भणिजीऐ ॥

ਜਾ ਚਰ ਕਹਿ ਕੈ ਪੁਨਿ; ਸਬਦੇਂਦ੍ਰ ਕਹਿਜੀਐ ॥

जा चर कहि कै पुनि; सबदेंद्र कहिजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥

सत्रु सबद को; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਪ੍ਰਬੀਨ ਪ੍ਰਮਾਨੀਐ ॥੮੮੫॥

हो सकल तुपक के नाम; प्रबीन प्रमानीऐ ॥८८५॥

ਮਧੁ ਨਾਸਨਨੀ ਮੁਖ ਤੇ; ਆਦਿ ਬਖਾਨੀਐ ॥

मधु नासननी मुख ते; आदि बखानीऐ ॥

ਜਾ ਚਰ ਕਹਿ ਕੇ ਪੁਨਿ; ਸਬਦੇਸੁਰ ਪ੍ਰਮਾਨੀਐ ॥

जा चर कहि के पुनि; सबदेसुर प्रमानीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥

सत्रु सबद को; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਚਤੁਰ ਚਿਤਿ ਧਾਰੀਐ ॥੮੮੬॥

हो सकल तुपक के नाम; चतुर चिति धारीऐ ॥८८६॥

ਕਾਲਜਮੁਨ ਅਰਿਨਨਿ; ਸਬਦਾਦਿ ਬਖਾਨੀਐ ॥

कालजमुन अरिननि; सबदादि बखानीऐ ॥

ਜਾ ਚਰ ਕਹਿ ਕੈ ਪੁਨਿ; ਨਾਇਕ ਪਦ ਠਾਨੀਐ ॥

जा चर कहि कै पुनि; नाइक पद ठानीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥

सत्रु सबद को; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਸੁਮੰਤ੍ਰ ਬਿਚਾਰੀਐ ॥੮੮੭॥

हो सकल तुपक के नाम; सुमंत्र बिचारीऐ ॥८८७॥

ਨਰਕ ਅਰਿਨਨਿ ਮੁਖ ਤੇ; ਆਦਿ ਭਣਿਜੀਐ ॥

नरक अरिननि मुख ते; आदि भणिजीऐ ॥

ਜਾ ਚਰ ਕਹਿ ਕੈ ਪੁਨਿ; ਨਾਇਕ ਪਦ ਦਿਜੀਐ ॥

जा चर कहि कै पुनि; नाइक पद दिजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥

सत्रु सबद को; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਪਛਾਨੀਐ ॥੮੮੮॥

हो सकल तुपक के नाम; सुबुधि पछानीऐ ॥८८८॥

ਕੰਸਕੇਸ ਕਰਖਨਣੀ; ਆਦਿ ਬਖਾਨਹੀ ॥

कंसकेस करखनणी; आदि बखानही ॥

ਜਾ ਚਰ ਕਹਿ ਕੈ ਪੁਨਿ; ਨਾਇਕ ਪਦ ਠਾਨਹੀ ॥

जा चर कहि कै पुनि; नाइक पद ठानही ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥

सत्रु सबद को; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਬਿਚਾਰੀਐ ॥੮੮੯॥

हो सकल तुपक के नाम; सुबुधि बिचारीऐ ॥८८९॥

ਬਾਸੁਦਿਵੇਸਨਨਿਨੀ; ਆਦਿ ਭਣਿਜੀਐ ॥

बासुदिवेसननिनी; आदि भणिजीऐ ॥

ਜਾ ਚਰ ਕਹਿ ਕੈ ਪੁਨਿ; ਨਾਇਕ ਪਦ ਦਿਜੀਐ ॥

जा चर कहि कै पुनि; नाइक पद दिजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥

सत्रु सबद को; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਪ੍ਰਮਾਨੀਐ ॥੮੯੦॥

हो सकल तुपक के नाम; सुबुधि प्रमानीऐ ॥८९०॥

ਅਨਕ ਦੁੰਦਭੇਸਨਿਨਿ; ਆਦਿ ਉਚਾਰੀਐ ॥

अनक दुंदभेसनिनि; आदि उचारीऐ ॥

ਜਾ ਚਰ ਕਹਿ ਕੈ ਪੁਨਿ; ਨਾਇਕ ਪਦ ਡਾਰੀਐ ॥

जा चर कहि कै पुनि; नाइक पद डारीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥

सत्रु सबद को; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਸੁਮੰਤ੍ਰ ਪਛਾਨੀਐ ॥੮੯੧॥

हो सकल तुपक के नाम; सुमंत्र पछानीऐ ॥८९१॥

ਰਸ ਨਰ ਕਸਨਿਨਿ ਆਦਿ; ਸਬਦ ਕੋ ਭਾਖਐ ॥

रस नर कसनिनि आदि; सबद को भाखऐ ॥

ਜਾ ਚਰ ਕਹਿ ਕੈ ਪੁਨਿ; ਨਾਇਕ ਪਦ ਰਾਖੀਐ ॥

जा चर कहि कै पुनि; नाइक पद राखीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥

सत्रु सबद को; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਚਤੁਰ ਚਿਤਿ ਧਾਰੀਐ ॥੮੯੨॥

हो सकल तुपक के नाम; चतुर चिति धारीऐ ॥८९२॥

ਨਾਰਾਇਨਨੀ ਆਦਿ; ਉਚਾਰਨ ਕੀਜੀਐ ॥

नाराइननी आदि; उचारन कीजीऐ ॥

ਜਾ ਚਰ ਕਹਿ ਕੈ; ਰਾਜ ਸਬਦ ਪੁਨਿ ਦੀਜੀਐ ॥

जा चर कहि कै; राज सबद पुनि दीजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥

सत्रु सबद को; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਪ੍ਰਮਾਨੀਐ ॥੮੯੩॥

हो सकल तुपक के नाम; सुबुधि प्रमानीऐ ॥८९३॥

ਬਾਰਾਲਯਨਨਿ ਮੁਖਿ ਤੇ; ਆਦਿ ਭਣਿਜੀਐ ॥

बारालयननि मुखि ते; आदि भणिजीऐ ॥

ਜਾ ਚਰ ਕਹਿ ਕੈ ਨਾਥ; ਬਹੁਰਿ ਪਦ ਦਿਜੀਐ ॥

जा चर कहि कै नाथ; बहुरि पद दिजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥

सत्रु सबद को; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਪ੍ਰਮਾਨੀਐ ॥੮੯੪॥

हो सकल तुपक के नाम; सुबुधि प्रमानीऐ ॥८९४॥

ਨੀਰਾਲਯਨੀ ਆਦਿ; ਉਚਾਰਨ ਕੀਜੀਐ ॥

नीरालयनी आदि; उचारन कीजीऐ ॥

ਜਾ ਚਰ ਕਹਿ ਪਤਿ ਸਬਦ; ਬਹੁਰਿ ਤਿਹ ਦੀਜੀਐ ॥

जा चर कहि पति सबद; बहुरि तिह दीजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥

सत्रु सबद को; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਪ੍ਰਬੀਨ ਪ੍ਰਮਾਨੀਐ ॥੮੯੫॥

हो सकल तुपक के नाम; प्रबीन प्रमानीऐ ॥८९५॥

TOP OF PAGE

Dasam Granth