ਦਸਮ ਗਰੰਥ । दसम ग्रंथ ।

Page 770

ਤ੍ਰਿਣਾਵਰਤ ਅਰਿਨਨਿ; ਸਬਦਾਦਿ ਬਖਾਨੀਐ ॥

त्रिणावरत अरिननि; सबदादि बखानीऐ ॥

ਜਾ ਚਰ ਕਹਿ ਕੈ ਪੁਨਿ; ਨਾਇਕ ਪਦ ਠਾਨੀਐ ॥

जा चर कहि कै पुनि; नाइक पद ठानीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥

सत्रु सबद को; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਸੁਮੰਤ੍ਰ ਬਿਚਾਰੀਐ ॥੮੭੪॥

हो सकल तुपक के नाम; सुमंत्र बिचारीऐ ॥८७४॥

ਕੇਸਿਯਾਂਤਕਨਿਨਿ ਆਦਿ; ਉਚਾਰਨ ਕੀਜੀਐ ॥

केसियांतकनिनि आदि; उचारन कीजीऐ ॥

ਜਾ ਚਰ ਕਹਿ ਕੈ ਪੁਨਿ; ਨਾਇਕ ਪਦ ਦੀਜੀਐ ॥

जा चर कहि कै पुनि; नाइक पद दीजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤ ਉਚਾਰੀਐ ॥

सत्रु सबद को; ता के अंत उचारीऐ ॥

ਹੋ ਸਕਲ ਤੁਪਕ ਕੇ ਨਾਮ; ਸੁਮੰਤ੍ਰ ਬਿਚਾਰੀਐ ॥੮੭੫॥

हो सकल तुपक के नाम; सुमंत्र बिचारीऐ ॥८७५॥

ਬਕੀਆਂਤਕਨਿਨਿ ਆਦਿ; ਉਚਾਰਨ ਕੀਜੀਐ ॥

बकीआंतकनिनि आदि; उचारन कीजीऐ ॥

ਜਾ ਚਰ ਕਹਿ ਕੈ ਪੁਨਿ; ਨਾਇਕ ਪਦ ਦੀਜੀਐ ॥

जा चर कहि कै पुनि; नाइक पद दीजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥

सत्रु सबद को; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਬਿਚਾਰੀਐ ॥੮੭੬॥

हो सकल तुपक के नाम; सुबुधि बिचारीऐ ॥८७६॥

ਪਤਿਨਾਗਨਿਨਿ ਆਦਿ; ਉਚਾਰੋ ਜਾਨਿ ਕੈ ॥

पतिनागनिनि आदि; उचारो जानि कै ॥

ਜਾ ਚਰ ਕਹਿ ਕੈ ਪੁਨਿ; ਨਾਇਕ ਪਦ ਠਾਨਿ ਕੈ ॥

जा चर कहि कै पुनि; नाइक पद ठानि कै ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥

सत्रु सबद को; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਪ੍ਰਬੀਨ ਪ੍ਰਮਾਨੀਐ ॥੮੭੭॥

हो सकल तुपक के नाम; प्रबीन प्रमानीऐ ॥८७७॥

ਸਕਟਾਸੁਰ ਹਨਨਿਨ; ਸਬਦਾਦਿ ਭਣੀਜੀਐ ॥

सकटासुर हननिन; सबदादि भणीजीऐ ॥

ਜਾ ਚਰ ਕਹਿ ਪਾਛੇ; ਨਾਇਕ ਪਦ ਦੀਜੀਐ ॥

जा चर कहि पाछे; नाइक पद दीजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥

सत्रु सबद को; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਸੁਗਿਆਨ ਪਛਾਨੀਐ ॥੮੭੮॥

हो सकल तुपक के नाम; सुगिआन पछानीऐ ॥८७८॥

ਚੌਪਈ ॥

चौपई ॥

ਮੁਰਅਰਿਨਿਨਿ ਸਬਦਾਦਿ ਭਣਿਜੈ ॥

मुरअरिनिनि सबदादि भणिजै ॥

ਜਾ ਚਰ ਕਹਿ ਨਾਇਕ ਪਦ ਦਿਜੈ ॥

जा चर कहि नाइक पद दिजै ॥

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥

सत्रु सबद को बहुरि बखानहु ॥

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੮੭੯॥

सभ स्री नाम तुपक के जानहु ॥८७९॥

ਨਰਕਾਂਤਕਨਿਨਿ ਆਦਿ ਬਖਾਨਹੁ ॥

नरकांतकनिनि आदि बखानहु ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ ॥

जा चर कहि पति सबद प्रमानहु ॥

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

सत्रु सबद को बहुरि भणिजै ॥

ਸਕਲ ਤੁਪਕ ਕੇ ਨਾਮ ਕਹਿਜੈ ॥੮੮੦॥

सकल तुपक के नाम कहिजै ॥८८०॥

ਆਦਿ ਨਰਕਹਾਨਿਨਿ ਪਦ ਭਾਖੋ ॥

आदि नरकहानिनि पद भाखो ॥

ਜਾ ਚਰ ਕਹਿ ਨਾਇਕ ਪਦ ਰਾਖੋ ॥

जा चर कहि नाइक पद राखो ॥

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥

सत्रु सबद को बहुरि बखानहु ॥

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੮੮੧॥

सभ स्री नाम तुपक के जानहु ॥८८१॥

ਸਤ੍ਰੁ ਘਾਇਨਨਿ ਆਦਿ ਭਣਿਜੈ ॥

सत्रु घाइननि आदि भणिजै ॥

ਜਾ ਚਰ ਕਹਿ ਨਾਇਕ ਪਦ ਦਿਜੈ ॥

जा चर कहि नाइक पद दिजै ॥

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥

सत्रु सबद को बहुरि बखानहु ॥

ਸਭ ਸ੍ਰੀ ਨਾਮ ਤੁਪਕ ਪਹਿਚਾਨਹੁ ॥੮੮੨॥

सभ स्री नाम तुपक पहिचानहु ॥८८२॥

ਅੜਿਲ ॥

अड़िल ॥

ਮੁਰ ਮਰਦਨਿਨਿ ਆਦਿ; ਉਚਾਰਨ ਕੀਜੀਐ ॥

मुर मरदनिनि आदि; उचारन कीजीऐ ॥

ਜਾ ਚਰ ਕਹਿ ਕੇ ਪੁਨਿ; ਨਾਇਕ ਪਦ ਦੀਜੀਐ ॥

जा चर कहि के पुनि; नाइक पद दीजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਭਣੀਜੀਐ ॥

सत्रु सबद को; ता के अंति भणीजीऐ ॥

ਹੋ ਸਕਲ ਤੁਪਕ ਕੇ ਨਾਮ; ਚਤੁਰ ਲਹਿ ਲੀਜੀਐ ॥੮੮੩॥

हो सकल तुपक के नाम; चतुर लहि लीजीऐ ॥८८३॥

ਚੌਪਈ ॥

चौपई ॥

ਮਧੁਸੂਦਨਨਿਨਿ ਆਦਿ ਭਣਿਜੈ ॥

मधुसूदननिनि आदि भणिजै ॥

ਜਾ ਚਰ ਕਹਿ ਨਾਇਕ ਪਦ ਦਿਜੈ ॥

जा चर कहि नाइक पद दिजै ॥

ਸਤ੍ਰੁ ਸਬਦ ਕੋ ਬਹੁਰ ਬਖਾਨੋ ॥

सत्रु सबद को बहुर बखानो ॥

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੮੮੪॥

सभ स्री नाम तुपक के जानो ॥८८४॥

TOP OF PAGE

Dasam Granth