ਦਸਮ ਗਰੰਥ । दसम ग्रंथ ।

Page 769

ਹਲੀ ਭ੍ਰਾਤਨਿਨਿ ਆਦਿ; ਬਖਾਨਨਿ ਕੀਜੀਐ ॥

हली भ्रातनिनि आदि; बखाननि कीजीऐ ॥

ਜਾ ਚਰ ਕਹਿ ਕੈ ਪੁਨਿ; ਨਾਇਕ ਪਦ ਦੀਜੀਐ ॥

जा चर कहि कै पुनि; नाइक पद दीजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥

सत्रु सबद को; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਪ੍ਰਮਾਨੀਐ ॥੮੬੨॥

हो सकल तुपक के नाम; सुबुधि प्रमानीऐ ॥८६२॥

ਚੌਪਈ ॥

चौपई ॥

ਬਲਿ ਆਨੁਜਨਿਨਿ ਆਦਿ ਬਖਾਨੋ ॥

बलि आनुजनिनि आदि बखानो ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥

जा चर कहि पति सबद प्रमानो ॥

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

सत्रु सबद कहु बहुरि भणिजै ॥

ਨਾਮ ਤੁਫੰਗ ਚੀਨ ਚਿਤਿ ਲਿਜੈ ॥੮੬੩॥

नाम तुफंग चीन चिति लिजै ॥८६३॥

ਬਲਿ ਭਈਅਨਨੀ ਆਦਿ ਬਖਾਨੋ ॥

बलि भईअननी आदि बखानो ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥

जा चर कहि पति सबद प्रमानो ॥

ਸਤ੍ਰੁ ਸਬਦ ਕੋ ਬਹੁਰੋ ਕਹੀਯੋ ॥

सत्रु सबद को बहुरो कहीयो ॥

ਸਭ ਸ੍ਰੀ ਨਾਮ ਤੁਪਕ ਕੇ ਲਹੀਯੋ ॥੮੬੪॥

सभ स्री नाम तुपक के लहीयो ॥८६४॥

ਰਉਹਣੇਅ ਭ੍ਰਾਤਨਨਿ ਭਾਖੁ ॥

रउहणेअ भ्रातननि भाखु ॥

ਜਾ ਚਰ ਕਹਿ ਨਾਇਕ ਪਦ ਰਾਖੁ ॥

जा चर कहि नाइक पद राखु ॥

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

सत्रु सबद को बहुरि भणिजै ॥

ਸਭ ਸ੍ਰੀ ਨਾਮ ਤੁਪਕ ਲਹਿ ਲਿਜੈ ॥੮੬੫॥

सभ स्री नाम तुपक लहि लिजै ॥८६५॥

ਬਲਭਦ੍ਰ ਭ੍ਰਾਤਨਿਨਿ ਆਦਿ ਉਚਾਰੋ ॥

बलभद्र भ्रातनिनि आदि उचारो ॥

ਜਾ ਚਰ ਕਹਿ ਨਾਇਕ ਪਦ ਡਾਰੋ ॥

जा चर कहि नाइक पद डारो ॥

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

सत्रु सबद को बहुरि बखानो ॥

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੮੬੬॥

सभ स्री नाम तुपक के जानो ॥८६६॥

ਅੜਿਲ ॥

अड़िल ॥

ਪ੍ਰਲੰਬਘਨੁ ਅਨੁਜਨਨੀ; ਆਦਿ ਬਖਾਨੀਐ ॥

प्रल्मबघनु अनुजननी; आदि बखानीऐ ॥

ਜਾ ਚਰ ਕਹਿ ਨਾਇਕ ਪਦ; ਬਹੁਰਿ ਪ੍ਰਮਾਨੀਐ ॥

जा चर कहि नाइक पद; बहुरि प्रमानीऐ ॥

ਸਤ੍ਰੁ ਸਬਦ ਕਹੁ; ਤਾ ਕੇ ਅੰਤਿ ਉਚਾਰੀਐ ॥

सत्रु सबद कहु; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਬਿਚਾਰੀਐ ॥੮੬੭॥

हो सकल तुपक के नाम; सुबुधि बिचारीऐ ॥८६७॥

ਕਾਮਪਾਲ ਅਨੁਜਨਿਨੀ; ਆਦਿ ਭਨੀਜੀਐ ॥

कामपाल अनुजनिनी; आदि भनीजीऐ ॥

ਜਾ ਚਰ ਕਹਿ ਕੈ ਪੁਨਿ; ਨਾਇਕ ਪਦ ਦੀਜੀਐ ॥

जा चर कहि कै पुनि; नाइक पद दीजीऐ ॥

ਸਤ੍ਰੁ ਸਬਦ ਕਹੁ; ਤਾ ਕੇ ਅੰਤਿ ਉਚਾਰੀਐ ॥

सत्रु सबद कहु; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਸੁ ਮੰਤ੍ਰ ਬਿਚਾਰੀਐ ॥੮੬੮॥

हो सकल तुपक के नाम; सु मंत्र बिचारीऐ ॥८६८॥

ਹਲ ਆਯੁਧ ਅਨੁਜਨਿਨੀ; ਆਦਿ ਬਖਾਨੀਐ ॥

हल आयुध अनुजनिनी; आदि बखानीऐ ॥

ਜਾ ਚਰ ਕਹਿ ਨਾਇਕ ਪਦ; ਬਹੁਰਿ ਪ੍ਰਮਾਨੀਐ ॥

जा चर कहि नाइक पद; बहुरि प्रमानीऐ ॥

ਅਰਿ ਪਦ ਤਾ ਕੇ ਅੰਤਿ; ਸੁਕਬਿ! ਕਹਿ ਦੀਜੀਐ ॥

अरि पद ता के अंति; सुकबि! कहि दीजीऐ ॥

ਹੋ ਸਕਲ ਤੁਪਕ ਕੇ ਨਾਮ; ਜਾਨ ਜੀਅ ਲੀਜੀਐ ॥੮੬੯॥

हो सकल तुपक के नाम; जान जीअ लीजीऐ ॥८६९॥

ਰਿਵਤਿ ਰਵਨ ਅਨੁਜਨਿਨੀ; ਆਦਿ ਬਖਾਨੀਐ ॥

रिवति रवन अनुजनिनी; आदि बखानीऐ ॥

ਜਾ ਚਰ ਕਹਿ ਨਾਇਕ ਪਦ; ਬਹੁਰਿ ਪ੍ਰਮਾਨੀਐ ॥

जा चर कहि नाइक पद; बहुरि प्रमानीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਸੁ ਦੀਜੀਐ ॥

सत्रु सबद को; ता के अंति सु दीजीऐ ॥

ਹੋ ਸਕਲ ਤੁਪਕ ਕੇ ਨਾਮ; ਜਾਨ ਜੀਅ ਲੀਜੀਐ ॥੮੭੦॥

हो सकल तुपक के नाम; जान जीअ लीजीऐ ॥८७०॥

ਚੌਪਈ ॥

चौपई ॥

ਰਾਮ ਅਨੁਜਨਿਨੀ ਆਦਿ ਉਚਾਰੋ ॥

राम अनुजनिनी आदि उचारो ॥

ਜਾ ਚਰ ਕਹਿ ਪਤਿ ਪਦ ਦੈ ਡਾਰੋ ॥

जा चर कहि पति पद दै डारो ॥

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

सत्रु सबद को बहुरि बखानो ॥

ਸਭ ਸ੍ਰੀ ਨਾਮ ਤੁਪਕ ਪਦ ਜਾਨੋ ॥੮੭੧॥

सभ स्री नाम तुपक पद जानो ॥८७१॥

ਬਲਦੇਵ ਅਨੁਜਨੀ ਆਦਿ ਉਚਾਰੋ ॥

बलदेव अनुजनी आदि उचारो ॥

ਜਾ ਚਰ ਕਹਿ ਨਾਇਕ ਪਦ ਡਾਰੋ ॥

जा चर कहि नाइक पद डारो ॥

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

सत्रु सबद को बहुरि भणिजै ॥

ਨਾਮ ਤੁਪਕ ਕੇ ਸਭ ਲਹਿ ਲਿਜੈ ॥੮੭੨॥

नाम तुपक के सभ लहि लिजै ॥८७२॥

ਅੜਿਲ ॥

अड़िल ॥

ਪ੍ਰਲੰਬਾਰਿ ਅਨੁਜਨਿਨੀ; ਆਦਿ ਉਚਾਰੀਐ ॥

प्रल्मबारि अनुजनिनी; आदि उचारीऐ ॥

ਜਾ ਚਰ ਕਹਿ ਨਾਇਕ ਪਦ; ਪੁਨਿ ਦੇ ਡਾਰੀਐ ॥

जा चर कहि नाइक पद; पुनि दे डारीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥

सत्रु सबद को; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਚਤੁਰ ਪਹਿਚਾਨੀਐ ॥੮੭੩॥

हो सकल तुपक के नाम; चतुर पहिचानीऐ ॥८७३॥

TOP OF PAGE

Dasam Granth