ਦਸਮ ਗਰੰਥ । दसम ग्रंथ ।

Page 768

ਦੁਆਰਕੇਸ ਬਲਭਨਿ ਸੁ; ਆਦਿ ਬਖਾਨੀਐ ॥

दुआरकेस बलभनि सु; आदि बखानीऐ ॥

ਜਾ ਚਰ ਕਹਿ ਨਾਇਕ ਪਦ; ਬਹੁਰ ਪ੍ਰਮਾਨੀਐ ॥

जा चर कहि नाइक पद; बहुर प्रमानीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥

सत्रु सबद को; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਚਤੁਰ ਚਿਤਿ ਧਾਰੀਐ ॥੮੫੦॥

हो सकल तुपक के नाम; चतुर चिति धारीऐ ॥८५०॥

ਚੌਪਈ ॥

चौपई ॥

ਦੁਆਰਕੇ ਅਨਿਨਿ ਆਦਿ ਬਖਾਨੋ ॥

दुआरके अनिनि आदि बखानो ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥

जा चर कहि पति सबद प्रमानो ॥

ਸਤ੍ਰੁ ਸਬਦ ਕੋ ਬਹੁਰਿ ਉਚਰੀਐ ॥

सत्रु सबद को बहुरि उचरीऐ ॥

ਸਭ ਸ੍ਰੀ ਨਾਮ ਤੁਪਕ ਕੇ ਧਰੀਐ ॥੮੫੧॥

सभ स्री नाम तुपक के धरीऐ ॥८५१॥

ਜਦੁਨਾਥਨਨੀ ਆਦਿ ਭਨੀਜੈ ॥

जदुनाथननी आदि भनीजै ॥

ਜਾ ਚਰ ਕਹਿ ਨਾਇਕ ਪਦ ਦੀਜੈ ॥

जा चर कहि नाइक पद दीजै ॥

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

सत्रु सबद को बहुरि बखानो ॥

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੮੫੨॥

सभ स्री नाम तुपक के जानो ॥८५२॥

ਦੁਆਰਵਤੀ ਸਰਨਿਨ ਪਦ ਭਾਖੁ ॥

दुआरवती सरनिन पद भाखु ॥

ਜਾ ਚਰ ਕਹਿ ਨਾਇਕ ਪਦ ਰਾਖੁ ॥

जा चर कहि नाइक पद राखु ॥

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

सत्रु सबद को बहुरि बखानो ॥

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੮੫੩॥

सभ स्री नाम तुपक के जानो ॥८५३॥

ਅੜਿਲ ॥

अड़िल ॥

ਦੁਆਰਵਤੀ ਨਾਇਕਨਿਨਿ; ਆਦਿ ਉਚਾਰੀਐ ॥

दुआरवती नाइकनिनि; आदि उचारीऐ ॥

ਜਾ ਚਰ ਕਹਿ ਕੈ ਪੁਨ; ਨਾਇਕ ਪਦ ਡਾਰੀਐ ॥

जा चर कहि कै पुन; नाइक पद डारीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥

सत्रु सबद को; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਪ੍ਰਬੀਨ ਪਛਾਨੀਐ ॥੮੫੪॥

हो सकल तुपक के नाम; प्रबीन पछानीऐ ॥८५४॥

ਚੌਪਈ ॥

चौपई ॥

ਦੁਆਰਕਾ ਧਨਨਿ ਆਦਿ ਬਖਾਨੋ ॥

दुआरका धननि आदि बखानो ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥

जा चर कहि पति सबद प्रमानो ॥

ਸਤ੍ਰੁ ਸਬਦ ਕੋ ਬਹੁਰਿ ਭਣੀਜੈ ॥

सत्रु सबद को बहुरि भणीजै ॥

ਨਾਮ ਤੁਫੰਗ ਚੀਨ ਚਿਤਿ ਲੀਜੈ ॥੮੫੫॥

नाम तुफंग चीन चिति लीजै ॥८५५॥

ਦੁਆਰਕੇਂਦ੍ਰਨਿਨਿ ਆਦਿ ਉਚਰੀਐ ॥

दुआरकेंद्रनिनि आदि उचरीऐ ॥

ਜਾ ਚਰ ਕਹਿ ਪਤਿ ਸਬਦ ਸੁ ਧਰੀਐ ॥

जा चर कहि पति सबद सु धरीऐ ॥

ਸਤ੍ਰੁ ਸਬਦ ਕੇ ਅੰਤਿ ਬਖਾਨੋ ॥

सत्रु सबद के अंति बखानो ॥

ਸਭ ਸ੍ਰੀ ਨਾਮ ਤੁਪਕ ਕੇ ਮਾਨੋ ॥੮੫੬॥

सभ स्री नाम तुपक के मानो ॥८५६॥

ਦੁਆਰਾਵਤੇਸ੍ਰਨਿ ਆਦਿ ਬਖਾਨਹੁ ॥

दुआरावतेस्रनि आदि बखानहु ॥

ਜਾ ਚਰ ਕਹਿ ਪਤਿ ਸਬਦ ਸੁ ਠਾਨਹੁ ॥

जा चर कहि पति सबद सु ठानहु ॥

ਸਤ੍ਰੁ ਸਬਦ ਕੋ ਬਹੁਰਿ ਉਚਰੀਐ ॥

सत्रु सबद को बहुरि उचरीऐ ॥

ਸਭ ਸ੍ਰੀ ਨਾਮ ਤੁਪਕ ਕੇ ਧਰੀਐ ॥੮੫੭॥

सभ स्री नाम तुपक के धरीऐ ॥८५७॥

ਜਦ੍ਵੇਸਨਿ ਆਦਿ ਉਚਾਰਨ ਕੀਜੈ ॥

जद्वेसनि आदि उचारन कीजै ॥

ਜਾ ਚਰ ਕਹਿ ਨਾਇਕ ਪਦ ਦੀਜੈ ॥

जा चर कहि नाइक पद दीजै ॥

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥

सत्रु सबद को बहुरि बखानहु ॥

ਸਭ ਸ੍ਰੀ ਨਾਮ ਤੁਪਕ ਪਹਿਚਾਨੋ ॥੮੫੮॥

सभ स्री नाम तुपक पहिचानो ॥८५८॥

ਦੁਆਰਾਵਤੀ ਨਾਇਕਨਿਨਿ ਭਾਖਹੁ ॥

दुआरावती नाइकनिनि भाखहु ॥

ਜਾ ਚਰ ਕਹਿ ਪਤਿ ਪਦ ਕਹੁ ਰਾਖਹੁ ॥

जा चर कहि पति पद कहु राखहु ॥

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥

सत्रु सबद को बहुरि बखानहु ॥

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੮੫੯॥

सभ स्री नाम तुपक के जानहु ॥८५९॥

ਜਗਤੇਸਰਨਿਨਿ ਆਦਿ ਭਣਿਜੈ ॥

जगतेसरनिनि आदि भणिजै ॥

ਜਾ ਚਰ ਕਹਿ ਨਾਇਕ ਪਦ ਦਿਜੈ ॥

जा चर कहि नाइक पद दिजै ॥

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

सत्रु सबद को बहुरि बखानो ॥

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੮੬੦॥

सभ स्री नाम तुपक के जानो ॥८६०॥

ਅੜਿਲ ॥

अड़िल ॥

ਅਨਿਕ ਦੁੰਦਭਜਾ; ਬਲਭਨਿ ਆਦਿ ਬਖਾਨੀਐ ॥

अनिक दुंदभजा; बलभनि आदि बखानीऐ ॥

ਜਾ ਚਰ ਕਹਿ ਨਾਇਕ ਪਦ; ਬਹੁਰਿ ਪ੍ਰਮਾਨੀਐ ॥

जा चर कहि नाइक पद; बहुरि प्रमानीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥

सत्रु सबद को; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਸੁਮੰਤ੍ਰ ਬਿਚਾਰੀਐ ॥੮੬੧॥

हो सकल तुपक के नाम; सुमंत्र बिचारीऐ ॥८६१॥

TOP OF PAGE

Dasam Granth