ਦਸਮ ਗਰੰਥ । दसम ग्रंथ ।

Page 767

ਬਸੁਦੇਵਜ ਬਲਭਨਨਿ ਭਾਖੋ ॥

बसुदेवज बलभननि भाखो ॥

ਜਾ ਚਰ ਕਹਿ ਨਾਇਕ ਪਦ ਰਾਖੋ ॥

जा चर कहि नाइक पद राखो ॥

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥

सभ स्री नाम तुपक के जानो ॥

ਯਾ ਮੈ ਭੇਦ ਏਕ ਨਹੀ ਮਾਨੋ ॥੮੩੮॥

या मै भेद एक नही मानो ॥८३८॥

ਅੜਿਲ ॥

अड़िल ॥

ਸਕਲ ਨਾਮ ਬਸੁਦੇਵ ਕੇ; ਆਦਿ ਉਚਾਰੀਐ ॥

सकल नाम बसुदेव के; आदि उचारीऐ ॥

ਜਾ ਬਲਭਨੀ ਤਾ ਪਾਛੇ; ਪਦ ਡਾਰੀਐ ॥

जा बलभनी ता पाछे; पद डारीऐ ॥

ਜਾ ਚਰ ਕਹਿ ਰਿਪੁ ਸਬਦ; ਬਹੁਰਿ ਤਿਹ ਭਾਖੀਐ ॥

जा चर कहि रिपु सबद; बहुरि तिह भाखीऐ ॥

ਹੋ ਚੀਨਿ ਤੁਪਕ ਕੇ ਨਾਮ; ਚਤੁਰ ਚਿਤਿ ਰਾਖੀਐ ॥੮੩੯॥

हो चीनि तुपक के नाम; चतुर चिति राखीऐ ॥८३९॥

ਚੌਪਈ ॥

चौपई ॥

ਸਿਆਮ ਬਲਭਾ ਆਦਿ ਬਖਾਨੋ ॥

सिआम बलभा आदि बखानो ॥

ਜਾ ਚਰ ਕਹਿ ਨਾਇਕ ਪਦੁ ਠਾਨੋ ॥

जा चर कहि नाइक पदु ठानो ॥

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥

सत्रु सबद को बहुरि बखानहु ॥

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੮੪੦॥

सभ स्री नाम तुपक के जानहु ॥८४०॥

ਮੁਸਲੀਧਰ ਬਲਭਾ ਬਖਾਨਹੁ ॥

मुसलीधर बलभा बखानहु ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ ॥

जा चर कहि पति सबद प्रमानहु ॥

ਸਤ੍ਰੁ ਸਬਦ ਕੋ ਬਹੁਰਿ ਭਣੀਜੈ ॥

सत्रु सबद को बहुरि भणीजै ॥

ਜਾਨ ਨਾਮ ਤੁਪਕ ਕੋ ਲੀਜੈ ॥੮੪੧॥

जान नाम तुपक को लीजै ॥८४१॥

ਬਾਪੁਰਧਰ ਬਲਭਾ ਪ੍ਰਮਾਨੋ ॥

बापुरधर बलभा प्रमानो ॥

ਜਾ ਚਰ ਕਹਿ ਪਤਿ ਸਬਦਹਿ ਠਾਨੋ ॥

जा चर कहि पति सबदहि ठानो ॥

ਸਤ੍ਰੁ ਸਬਦ ਕੋ ਬਹੁਰਿ ਉਚਰੀਐ ॥

सत्रु सबद को बहुरि उचरीऐ ॥

ਸਬ ਜੀਅ ਨਾਮ ਤੁਪਕ ਕੇ ਧਰੀਐ ॥੮੪੨॥

सब जीअ नाम तुपक के धरीऐ ॥८४२॥

ਬੰਸੀਧਰ ਧਰਨਿਨਿ ਪਦ ਦਿਜੈ ॥

बंसीधर धरनिनि पद दिजै ॥

ਜਾ ਚਰ ਕਹਿ ਪਤਿ ਸਬਦ ਭਣਿਜੈ ॥

जा चर कहि पति सबद भणिजै ॥

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

सत्रु सबद को बहुरि बखानो ॥

ਸਭ ਸ੍ਰੀ ਨਾਮ ਤੁਪਕ ਪਹਿਚਾਨੋ ॥੮੪੩॥

सभ स्री नाम तुपक पहिचानो ॥८४३॥

ਬਿਸੁਇਸ ਬਲਭਾਦਿ ਪਦ ਦੀਜੈ ॥

बिसुइस बलभादि पद दीजै ॥

ਜਾ ਚਰ ਕਹਿ ਪਤਿ ਸਬਦ ਭਣੀਜੈ ॥

जा चर कहि पति सबद भणीजै ॥

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

सत्रु सबद को बहुरि बखानो ॥

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੮੪੪॥

सभ स्री नाम तुपक के जानो ॥८४४॥

ਬਿਸੁਇਸੇਸ੍ਰਣੀ ਆਦਿ ਭਣਿਜੈ ॥

बिसुइसेस्रणी आदि भणिजै ॥

ਜਾ ਚਰ ਕਹਿ ਪਤਿ ਪਦ ਪੁਨਿ ਦਿਜੈ ॥

जा चर कहि पति पद पुनि दिजै ॥

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥

सत्रु सबद को बहुरि बखानहु ॥

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੮੪੫॥

सभ स्री नाम तुपक के जानहु ॥८४५॥

ਜਦੁ ਨਾਇਕ ਨਾਇਕਾ ਬਖਾਨੋ ॥

जदु नाइक नाइका बखानो ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥

जा चर कहि पति सबद प्रमानो ॥

ਤਾ ਕੇ ਅੰਤਿ ਸਤ੍ਰੁ ਪਦ ਦੀਜੈ ॥

ता के अंति सत्रु पद दीजै ॥

ਨਾਮ ਤੁਫੰਗ ਚੀਨ ਚਿਤਿ ਲੀਜੈ ॥੮੪੬॥

नाम तुफंग चीन चिति लीजै ॥८४६॥

ਅੜਿਲ ॥

अड़िल ॥

ਦੁਆਰਾਵਤੀਸ ਬਲਭਾ; ਆਦਿ ਉਚਾਰੀਐ ॥

दुआरावतीस बलभा; आदि उचारीऐ ॥

ਜਾ ਚਰ ਨਾਇਕ ਪਦ ਕੋ; ਪੁਨਿ ਦੈ ਡਾਰੀਐ ॥

जा चर नाइक पद को; पुनि दै डारीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥

सत्रु सबद को; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਪ੍ਰਬੀਨ ਪਛਾਨੀਐ ॥੮੪੭॥

हो सकल तुपक के नाम; प्रबीन पछानीऐ ॥८४७॥

ਜਾਦੋ ਰਾਇ ਬਲਭਾ; ਆਦਿ ਬਖਾਨੀਐ ॥

जादो राइ बलभा; आदि बखानीऐ ॥

ਜਾ ਚਰ ਕਹਿ ਨਾਇਕ ਪਦ; ਬਹੁਰਿ ਪ੍ਰਮਾਨੀਐ ॥

जा चर कहि नाइक पद; बहुरि प्रमानीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਭਣੀਜੀਐ ॥

सत्रु सबद को; ता के अंति भणीजीऐ ॥

ਹੋ ਸਕਲ ਤੁਪਕ ਕੇ ਨਾਮ; ਚਤੁਰ ਲਖਿ ਲੀਜੀਐ ॥੮੪੮॥

हो सकल तुपक के नाम; चतुर लखि लीजीऐ ॥८४८॥

ਦੁਆਰਕੇਂਦ੍ਰ ਬਲਭਿਨਿ; ਉਚਾਰਨ ਕੀਜੀਐ ॥

दुआरकेंद्र बलभिनि; उचारन कीजीऐ ॥

ਜਾ ਚਰ ਕਹਿ ਨਾਇਕ ਪਦ; ਪਾਛੇ ਦੀਜੀਐ ॥

जा चर कहि नाइक पद; पाछे दीजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥

सत्रु सबद को; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਪ੍ਰਬੀਨ ਪਛਾਨੀਐ ॥੮੪੯॥

हो सकल तुपक के नाम; प्रबीन पछानीऐ ॥८४९॥

TOP OF PAGE

Dasam Granth