ਦਸਮ ਗਰੰਥ । दसम ग्रंथ ।

Page 764

ਚੌਪਈ ॥

चौपई ॥

ਮੇਘਜਨੀ ਸਬਦਾਦਿ ਉਚਾਰੋ ॥

मेघजनी सबदादि उचारो ॥

ਜਾ ਚਰ ਕਹਿ ਨਾਇਕ ਪਦ ਡਾਰੋ ॥

जा चर कहि नाइक पद डारो ॥

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

सत्रु सबद को बहुरि भणिजै ॥

ਨਾਮ ਤੁਫੰਗ ਜਾਨ ਜੀਅ ਲੀਜੈ ॥੮੦੨॥

नाम तुफंग जान जीअ लीजै ॥८०२॥

ਅੰਬੁਦਨੀ ਸਬਦਾਦਿ ਬਖਾਨੋ ॥

अ्मबुदनी सबदादि बखानो ॥

ਜਾ ਚਰ ਕਹਿ ਨਾਇਕ ਪਦ ਠਾਨੋ ॥

जा चर कहि नाइक पद ठानो ॥

ਸਤ੍ਰੁ ਸਬਦ ਕੋ ਬਹੁਰਿ ਉਚਾਰੋ ॥

सत्रु सबद को बहुरि उचारो ॥

ਨਾਮ ਤੁਪਕ ਕੇ ਸਕਲ ਬਿਚਾਰੋ ॥੮੦੩॥

नाम तुपक के सकल बिचारो ॥८०३॥

ਹਰਿਨੀ ਆਦਿ ਉਚਾਰਨ ਕੀਜੈ ॥

हरिनी आदि उचारन कीजै ॥

ਜਾ ਚਰ ਕਹਿ ਨਾਇਕ ਪਦ ਦੀਜੈ ॥

जा चर कहि नाइक पद दीजै ॥

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

सत्रु सबद को बहुरि बखानो ॥

ਨਾਮ ਤੁਪਕ ਕੇ ਸਕਲ ਪਛਾਨੋ ॥੮੦੪॥

नाम तुपक के सकल पछानो ॥८०४॥

ਬਾਰਿਦਨੀ ਸਬਦਾਦਿ ਬਖਾਨੋ ॥

बारिदनी सबदादि बखानो ॥

ਜਾ ਚਰ ਕਹਿ ਨਾਇਕ ਪਦ ਠਾਨੋ ॥

जा चर कहि नाइक पद ठानो ॥

ਸਤ੍ਰੁ ਸਬਦ ਕੋ ਬਹੁਰਿ ਉਚਾਰਹੁ ॥

सत्रु सबद को बहुरि उचारहु ॥

ਨਾਮ ਤੁਪਕ ਸਭ ਹੀਏ ਬਿਚਾਰਹੁ ॥੮੦੫॥

नाम तुपक सभ हीए बिचारहु ॥८०५॥

ਨਦਿਨੀ ਆਦਿ ਉਚਾਰਨ ਕੀਜੈ ॥

नदिनी आदि उचारन कीजै ॥

ਜਾ ਚਰ ਕਹਿ ਨਾਇਕ ਪਦ ਦੀਜੈ ॥

जा चर कहि नाइक पद दीजै ॥

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

सत्रु सबद को बहुरि बखानो ॥

ਨਾਮ ਤੁਪਕ ਕੇ ਸਭ ਜੀਅ ਜਾਨੋ ॥੮੦੬॥

नाम तुपक के सभ जीअ जानो ॥८०६॥

ਅੜਿਲ ॥

अड़िल ॥

ਨਯਨੀ ਸਬਦ ਸੁ ਮੁਖ ਤੇ; ਆਦਿ ਉਚਾਰੀਐ ॥

नयनी सबद सु मुख ते; आदि उचारीऐ ॥

ਜਾ ਚਰ ਕਹਿ ਨਾਇਕ ਪਦ; ਪੁਨਿ ਦੇ ਡਾਰੀਐ ॥

जा चर कहि नाइक पद; पुनि दे डारीऐ ॥

ਸਤ੍ਰੁ ਸਬਦ ਕਹੁ; ਤਾ ਕੈ ਅੰਤਿ ਬਖਾਨੀਐ ॥

सत्रु सबद कहु; ता कै अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਚਤੁਰ ਚਿਤਿ ਜਾਨੀਐ ॥੮੦੭॥

हो सकल तुपक के नाम; चतुर चिति जानीऐ ॥८०७॥

ਸਰਤਨਿ ਸਬਦ ਸੁ ਮੁਖ ਤੇ; ਆਦਿ ਬਖਾਨੀਐ ॥

सरतनि सबद सु मुख ते; आदि बखानीऐ ॥

ਜਾ ਚਰ ਕਹਿ ਨਾਇਕ ਪਦ; ਪਾਛੇ ਠਾਨੀਐ ॥

जा चर कहि नाइक पद; पाछे ठानीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥

सत्रु सबद को; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਪ੍ਰਬੀਨ ਬਿਚਾਰੀਐ ॥੮੦੮॥

हो सकल तुपक के नाम; प्रबीन बिचारीऐ ॥८०८॥

ਨਾਦਿਨਿ ਮੁਖ ਤੇ ਸਬਦ; ਉਚਾਰਨ ਕੀਜੀਐ ॥

नादिनि मुख ते सबद; उचारन कीजीऐ ॥

ਜਾ ਚਰ ਕਹਿ ਨਾਇਕ ਪਦ; ਬਹੁਰੋ ਦੀਜੀਐ ॥

जा चर कहि नाइक पद; बहुरो दीजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥

सत्रु सबद को; ता के अंति बखानीऐ ॥

ਹੋ ਸਕਲ ਤੁਪਕ ਕੋ ਨਾਮ; ਚਤੁਰ ਚਿਤਿ ਜਾਨੀਐ ॥੮੦੯॥

हो सकल तुपक को नाम; चतुर चिति जानीऐ ॥८०९॥

ਜਲਨੀ ਮੁਖ ਤੇ ਆਦਿ; ਉਚਾਰਨ ਕੀਜੀਐ ॥

जलनी मुख ते आदि; उचारन कीजीऐ ॥

ਜਾ ਚਰ ਕਹਿ ਨਾਇਕ ਪਦ; ਪਾਛੇ ਦੀਜੀਐ ॥

जा चर कहि नाइक पद; पाछे दीजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥

सत्रु सबद को; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਸੁਮੰਤ੍ਰ ਬਿਚਾਰੀਐ ॥੮੧੦॥

हो सकल तुपक के नाम; सुमंत्र बिचारीऐ ॥८१०॥

ਆਦਿ ਤਰੰਗਨਿ ਸਬਦ; ਉਚਾਰੋ ਜਾਨਿ ਕੈ ॥

आदि तरंगनि सबद; उचारो जानि कै ॥

ਜਾ ਚਰ ਕਹਿ ਨਾਇਕ ਪਦ; ਬਹੁਰੋ ਠਾਨਿ ਕੈ ॥

जा चर कहि नाइक पद; बहुरो ठानि कै ॥

ਸਤ੍ਰੁ ਸਬਦ ਕੋ; ਤਾ ਕੇ ਅੰਤ ਉਚਾਰੀਐ ॥

सत्रु सबद को; ता के अंत उचारीऐ ॥

ਹੋ ਸਕਲ ਤੁਪਕ ਕੇ ਨਾਮ; ਸੁਮੰਤ੍ਰ ਬਿਚਾਰੀਐ ॥੮੧੧॥

हो सकल तुपक के नाम; सुमंत्र बिचारीऐ ॥८११॥

ਆਦਿ ਕਰਾਰਨਿ ਸਬਦ; ਉਚਾਰੋ ਬਕਤ੍ਰ ਤੇ ॥

आदि करारनि सबद; उचारो बकत्र ते ॥

ਜਾ ਚਰ ਕਹਿ ਨਾਇਕ ਪਦ; ਉਚਰੋ ਚਿਤ ਤੇ ॥

जा चर कहि नाइक पद; उचरो चित ते ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥

सत्रु सबद को; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਸੁਬੁਧਿ ਬਖਾਨੀਐ ॥੮੧੨॥

हो सकल तुपक के नाम; सुबुधि बखानीऐ ॥८१२॥

ਫੇਨਨਨੀ ਸਬਦਾਦਿ; ਉਚਾਰਨ ਕੀਜੀਐ ॥

फेनननी सबदादि; उचारन कीजीऐ ॥

ਜਾ ਚਰ ਕਹਿ ਨਾਇਕ ਪਦ; ਬਹੁਰੋ ਦੀਜੀਐ ॥

जा चर कहि नाइक पद; बहुरो दीजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥

सत्रु सबद को; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਪ੍ਰਬੀਨ ਪਛਾਨੀਐ ॥੮੧੩॥

हो सकल तुपक के नाम; प्रबीन पछानीऐ ॥८१३॥

TOP OF PAGE

Dasam Granth