ਦਸਮ ਗਰੰਥ । दसम ग्रंथ ।

Page 763

ਨੀਰਰਾਸਿ ਕੋ ਆਦਿ; ਉਚਾਰਨ ਕੀਜੀਐ ॥

नीररासि को आदि; उचारन कीजीऐ ॥

ਜਾ ਚਰ ਨਾਇਕ ਸਬਦ; ਅੰਤਿ ਤਿਹ ਦੀਜੀਐ ॥

जा चर नाइक सबद; अंति तिह दीजीऐ ॥

ਸਤ੍ਰੁ ਸਬਦ ਕੋ; ਤਾ ਕੋ ਅੰਤਿ ਬਖਾਨੀਐ ॥

सत्रु सबद को; ता को अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਸਾਚ ਪਹਿਚਾਨੀਐ ॥੭੮੯॥

हो सकल तुपक के नाम; साच पहिचानीऐ ॥७८९॥

ਚੌਪਈ ॥

चौपई ॥

ਨੀਰਾਲਯਨੀ ਆਦਿ ਉਚਾਰੋ ॥

नीरालयनी आदि उचारो ॥

ਜਾ ਚਰ ਨਾਇਕ ਬਹੁਰਿ ਬਿਚਾਰੋ ॥

जा चर नाइक बहुरि बिचारो ॥

ਤਾ ਕੇ ਅੰਤਿ ਸਤ੍ਰੁ ਪਦ ਦੀਜੈ ॥

ता के अंति सत्रु पद दीजै ॥

ਨਾਮ ਤੁਫੰਗ ਚੀਨ ਚਿਤਿ ਲੀਜੈ ॥੭੯੦॥

नाम तुफंग चीन चिति लीजै ॥७९०॥

ਅੜਿਲ ॥

अड़िल ॥

ਨੀਰਧਨੀ ਸਬਦਾਦਿ; ਉਚਾਰੋ ਜਾਨਿ ਕੈ ॥

नीरधनी सबदादि; उचारो जानि कै ॥

ਜਾ ਚਰ ਨਾਇਕ ਪਦ ਕੋ; ਪਾਛੇ ਠਾਨਿ ਕੈ ॥

जा चर नाइक पद को; पाछे ठानि कै ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥

सत्रु सबद को; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਪ੍ਰਬੀਨ ਬਿਚਾਰੀਐ ॥੭੯੧॥

हो सकल तुपक के नाम; प्रबीन बिचारीऐ ॥७९१॥

ਦੋਹਰਾ ॥

दोहरा ॥

ਬਾਰਾਲਯਣੀ ਆਦਿ ਕਹਿ; ਜਾ ਚਰ ਪਤਿ ਪਦ ਦੇਹੁ ॥

बारालयणी आदि कहि; जा चर पति पद देहु ॥

ਸਤ੍ਰੁ ਸਬਦ ਪੁਨਿ ਭਾਖੀਐ; ਨਾਮ ਤੁਪਕ ਲਖਿ ਲੇਹੁ ॥੭੯੨॥

सत्रु सबद पुनि भाखीऐ; नाम तुपक लखि लेहु ॥७९२॥

ਅੜਿਲ ॥

अड़िल ॥

ਜਲ ਰਾਸਨਨੀ ਆਦਿ; ਉਚਾਰਨ ਕੀਜੀਐ ॥

जल रासननी आदि; उचारन कीजीऐ ॥

ਜਾ ਚਰ ਨਾਇਕ ਪਦ; ਤਿਹ ਪਾਛੇ ਦੀਜੀਐ ॥

जा चर नाइक पद; तिह पाछे दीजीऐ ॥

ਸਤ੍ਰੁ ਪਦ ਕੋ; ਤਾ ਕੇ ਅੰਤਿ ਉਚਾਰੀਐ ॥

सत्रु पद को; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਸੁਕਬਿ ਬਿਚਾਰੀਐ ॥੭੯੩॥

हो सकल तुपक के नाम; सुकबि बिचारीऐ ॥७९३॥

ਚੌਪਈ ॥

चौपई ॥

ਕੰਨਿਧਨੀ ਸਬਦਾਦਿ ਭਣਿਜੇ ॥

कंनिधनी सबदादि भणिजे ॥

ਜਾ ਚਰ ਕਹਿ ਨਾਇਕ ਪਦ ਦਿਜੇ ॥

जा चर कहि नाइक पद दिजे ॥

ਸਤ੍ਰੁ ਸਬਦ ਕੋ ਅੰਤਿ ਉਚਾਰੋ ॥

सत्रु सबद को अंति उचारो ॥

ਨਾਮ ਤੁਪਕ ਕੇ ਸਕਲ ਬਿਚਾਰੋ ॥੭੯੪॥

नाम तुपक के सकल बिचारो ॥७९४॥

ਅੰਬੁਜਨੀ ਸਬਦਾਦਿ ਬਖਾਨੋ ॥

अ्मबुजनी सबदादि बखानो ॥

ਜਾ ਚਰ ਕਹਿ ਨਾਇਕ ਪਦ ਠਾਨੋ ॥

जा चर कहि नाइक पद ठानो ॥

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

सत्रु सबद को बहुरि भणिजै ॥

ਨਾਮ ਤੁਫੰਗ ਚੀਨ ਚਿਤਿ ਲਿਜੈ ॥੭੯੫॥

नाम तुफंग चीन चिति लिजै ॥७९५॥

ਜਲਨੀ ਆਦਿ ਬਖਾਨਨ ਕੀਜੈ ॥

जलनी आदि बखानन कीजै ॥

ਜਾ ਚਰ ਪਤਿ ਪਾਛੈ ਪਦ ਦੀਜੈ ॥

जा चर पति पाछै पद दीजै ॥

ਸਤ੍ਰੁ ਸਬਦ ਕੋ ਅੰਤਿ ਬਖਾਨੋ ॥

सत्रु सबद को अंति बखानो ॥

ਨਾਮ ਤੁਪਕ ਕੇ ਸਕਲ ਪਛਾਨੋ ॥੭੯੬॥

नाम तुपक के सकल पछानो ॥७९६॥

ਪਾਨਿਨਿ ਆਦਿ ਉਚਾਰਨ ਕੀਜੈ ॥

पानिनि आदि उचारन कीजै ॥

ਜਾ ਚਰ ਪਤਿ ਸਬਦਾਂਤਿ ਭਣੀਜੈ ॥

जा चर पति सबदांति भणीजै ॥

ਸਤ੍ਰੁ ਸਬਦ ਕੋ ਬਹੁਰਿ ਉਚਾਰੋ ॥

सत्रु सबद को बहुरि उचारो ॥

ਨਾਮ ਤੁਪਕ ਕੇ ਸਕਲ ਬਿਚਾਰੋ ॥੭੯੭॥

नाम तुपक के सकल बिचारो ॥७९७॥

ਅੰਬੁਜਨੀ ਸਬਦਾਦਿ ਭਣਿਜੈ ॥

अ्मबुजनी सबदादि भणिजै ॥

ਜਾ ਚਰ ਪਤਿ ਸਬਦਾਂਤਿ ਕਹਿਜੈ ॥

जा चर पति सबदांति कहिजै ॥

ਸਤ੍ਰੁ ਸਬਦ ਬਹੁਰੋ ਤੁਮ ਠਾਨੋ ॥

सत्रु सबद बहुरो तुम ठानो ॥

ਨਾਮ ਤੁਪਕ ਕੇ ਸਭ ਪਹਿਚਾਨੋ ॥੭੯੮॥

नाम तुपक के सभ पहिचानो ॥७९८॥

ਦੋਹਰਾ ॥

दोहरा ॥

ਬਾਰਿਨਿ ਆਦਿ ਉਚਾਰਿ ਕੈ; ਜਾ ਚਰ ਧਰ ਪਦ ਦੇਹੁ ॥

बारिनि आदि उचारि कै; जा चर धर पद देहु ॥

ਸਤ੍ਰੁ ਉਚਾਰੁ ਤੁਫੰਗ ਕੇ; ਨਾਮ ਚਤੁਰ ਲਖਿ ਲੇਹੁ ॥੭੯੯॥

सत्रु उचारु तुफंग के; नाम चतुर लखि लेहु ॥७९९॥

ਅੜਿਲ ॥

अड़िल ॥

ਬਾਰਿਜਨੀ ਸਬਦਾਦਿ; ਉਚਾਰੋ ਜਾਨਿ ਕੈ ॥

बारिजनी सबदादि; उचारो जानि कै ॥

ਜਾ ਚਰ ਪਤਿ ਪਦ ਕੋ; ਤਿਹ ਪਾਛੇ ਠਾਨਿ ਕੈ ॥

जा चर पति पद को; तिह पाछे ठानि कै ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰਿ ਕੈ ॥

सत्रु सबद को; ता के अंति उचारि कै ॥

ਹੋ ਸਕਲ ਤੁਪਕ ਕੇ ਨਾਮ; ਸੁ ਲੇਹੁ ਬਿਚਾਰਿ ਕੈ ॥੮੦੦॥

हो सकल तुपक के नाम; सु लेहु बिचारि कै ॥८००॥

ਜਲਨਿਧਨੀ ਸਬਦਾਦਿ; ਉਚਾਰਨ ਕੀਜੀਐ ॥

जलनिधनी सबदादि; उचारन कीजीऐ ॥

ਜਾ ਚਰ ਕਹਿ ਨਾਇਕ ਪਦ; ਬਹੁਰੋ ਦੀਜੀਐ ॥

जा चर कहि नाइक पद; बहुरो दीजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥

सत्रु सबद को; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਪ੍ਰਬੀਨ ਬਿਚਾਰੀਐ ॥੮੦੧॥

हो सकल तुपक के नाम; प्रबीन बिचारीऐ ॥८०१॥

TOP OF PAGE

Dasam Granth