ਦਸਮ ਗਰੰਥ । दसम ग्रंथ ।

Page 765

ਬ੍ਰਿਛ ਕੰਦਨਿਨਿ ਆਦਿ; ਬਖਾਨੋ ਜਾਨਿ ਕੈ ॥

ब्रिछ कंदनिनि आदि; बखानो जानि कै ॥

ਜਾ ਚਰ ਕਹਿ ਨਾਇਕ ਪਦ; ਬਹੁਰਿ ਪ੍ਰਮਾਨਿ ਕੈ ॥

जा चर कहि नाइक पद; बहुरि प्रमानि कै ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥

सत्रु सबद को; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਚਤੁਰ ਪਹਿਚਾਨੀਐ ॥੮੧੪॥

हो सकल तुपक के नाम; चतुर पहिचानीऐ ॥८१४॥

ਦੋਹਰਾ ॥

दोहरा ॥

ਜਲ ਰਸ ਸਨਨੀ ਆਦਿ ਕਹਿ; ਜਾ ਚਰ ਪਤਿ ਕਹਿ ਅੰਤਿ ॥

जल रस सननी आदि कहि; जा चर पति कहि अंति ॥

ਸਤ੍ਰੁ ਸਬਦ ਕਹਿ ਤੁਪਕ ਕੇ; ਨਿਕਸਹਿ ਨਾਮ ਅਨੰਤ ॥੮੧੫॥

सत्रु सबद कहि तुपक के; निकसहि नाम अनंत ॥८१५॥

ਕ੍ਰਿਤਅਰਿਨੀ ਪਦ ਆਦਿ ਕਹਿ; ਜਾ ਚਰ ਨਾਥ ਉਚਾਰਿ ॥

क्रितअरिनी पद आदि कहि; जा चर नाथ उचारि ॥

ਸਤ੍ਰੁ ਉਚਰਿ ਕਰਿ ਤੁਪਕ ਕੇ; ਲੀਜੋ ਨਾਮ ਸੁ ਧਾਰ ॥੮੧੬॥

सत्रु उचरि करि तुपक के; लीजो नाम सु धार ॥८१६॥

ਚੌਪਈ ॥

चौपई ॥

ਕ੍ਰਾਰ ਕੰਦਨੀਨਿ ਆਦਿ ਬਖਾਨੋ ॥

क्रार कंदनीनि आदि बखानो ॥

ਜਾ ਚਰ ਕਹਿ ਨਾਇਕ ਪਦ ਠਾਨੋ ॥

जा चर कहि नाइक पद ठानो ॥

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

सत्रु सबद कहु बहुरि भणिजै ॥

ਨਾਮ ਤੁਫੰਗ ਚੀਨ ਚਿਤਿ ਲਿਜੈ ॥੮੧੭॥

नाम तुफंग चीन चिति लिजै ॥८१७॥

ਕ੍ਰਾਰ ਆਰਿਨੀ ਆਦਿ ਬਖਾਨੋ ॥

क्रार आरिनी आदि बखानो ॥

ਜਾ ਚਰ ਕਹਿ ਨਾਇਕ ਪਦ ਠਾਨੋ ॥

जा चर कहि नाइक पद ठानो ॥

ਸਤ੍ਰੁ ਸਬਦ ਕਹੁ ਬਹੁਰਿ ਉਚਾਰੋ ॥

सत्रु सबद कहु बहुरि उचारो ॥

ਨਾਮ ਤੁਪਕ ਕੇ ਸਕਲ ਬਿਚਾਰੋ ॥੮੧੮॥

नाम तुपक के सकल बिचारो ॥८१८॥

ਕਲੁਨਾਸਨਨਿ ਆਦਿ ਭਣਿਜੈ ॥

कलुनासननि आदि भणिजै ॥

ਜਾ ਚਰ ਕਹਿ ਨਾਇਕ ਪਦ ਦਿਜੈ ॥

जा चर कहि नाइक पद दिजै ॥

ਸਤ੍ਰੁ ਸਬਦ ਤਿਹ ਅੰਤਿ ਉਚਰੀਐ ॥

सत्रु सबद तिह अंति उचरीऐ ॥

ਨਾਮ ਤੁਪਕ ਕੇ ਸਕਲ ਬਿਚਰੀਐ ॥੮੧੯॥

नाम तुपक के सकल बिचरीऐ ॥८१९॥

ਅੜਿਲ ॥

अड़िल ॥

ਗੰਗਨਿ ਪਦ ਕੋ ਪ੍ਰਥਮ; ਉਚਾਰਨ ਕੀਜੀਐ ॥

गंगनि पद को प्रथम; उचारन कीजीऐ ॥

ਜਾ ਚਰ ਕਹਿ ਨਾਇਕ ਪਦ; ਬਹੁਰੋ ਦੀਜੀਐ ॥

जा चर कहि नाइक पद; बहुरो दीजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥

सत्रु सबद को; ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ; ਪ੍ਰਬੀਨ ਪਛਾਨੀਐ ॥੮੨੦॥

हो सकल तुपक के नाम; प्रबीन पछानीऐ ॥८२०॥

ਚੌਪਈ ॥

चौपई ॥

ਜਨੁਵਨਿ ਪਦ ਕੋ ਆਦਿ ਉਚਾਰੋ ॥

जनुवनि पद को आदि उचारो ॥

ਜਾ ਚਰ ਕਹਿ ਨਾਇਕ ਪਦ ਡਾਰੋ ॥

जा चर कहि नाइक पद डारो ॥

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

सत्रु सबद कहु बहुरि भणिजै ॥

ਨਾਮ ਤੁਫੰਗ ਚੀਨ ਚਿਤਿ ਲਿਜੈ ॥੮੨੧॥

नाम तुफंग चीन चिति लिजै ॥८२१॥

ਅੜਿਲ ॥

अड़िल ॥

ਭਾਗੀਰਥਨੀ ਪਦ ਕੋ; ਆਦਿ ਬਖਾਨੀਐ ॥

भागीरथनी पद को; आदि बखानीऐ ॥

ਜਾ ਚਰ ਕਹਿ ਨਾਇਕ ਪਦ; ਬਹੁਰੋ ਠਾਨੀਐ ॥

जा चर कहि नाइक पद; बहुरो ठानीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥

सत्रु सबद को; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਪ੍ਰਬੀਨ ਬਿਚਾਰੀਐ ॥੮੨੨॥

हो सकल तुपक के नाम; प्रबीन बिचारीऐ ॥८२२॥

ਚੌਪਈ ॥

चौपई ॥

ਜਟਨਿਨਿ ਪਦ ਕੋ ਆਦਿ ਉਚਰੀਐ ॥

जटनिनि पद को आदि उचरीऐ ॥

ਜਾ ਚਰ ਕਹਿ ਨਾਇਕ ਪਦ ਧਰੀਐ ॥

जा चर कहि नाइक पद धरीऐ ॥

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

सत्रु सबद को बहुरि बखानो ॥

ਨਾਮ ਤੁਪਕ ਕੇ ਸਕਲ ਪ੍ਰਮਾਨੋ ॥੮੨੩॥

नाम तुपक के सकल प्रमानो ॥८२३॥

ਨਦੀ ਰਾਟਨਿਨਿ ਆਦਿ ਬਖਾਨੋ ॥

नदी राटनिनि आदि बखानो ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥

जा चर कहि पति सबद प्रमानो ॥

ਸਤ੍ਰੁ ਸਬਦ ਕਹੁ ਬਹੁਰਿ ਭਣੀਜੈ ॥

सत्रु सबद कहु बहुरि भणीजै ॥

ਨਾਮ ਤੁਫੰਗ ਜਾਨ ਜੀਅ ਲੀਜੈ ॥੮੨੪॥

नाम तुफंग जान जीअ लीजै ॥८२४॥

TOP OF PAGE

Dasam Granth