ਦਸਮ ਗਰੰਥ । दसम ग्रंथ ।

Page 762

ਚੌਪਈ ॥

चौपई ॥

ਉਰਵਿਜ ਸਬਦ ਸੁ ਆਦਿ ਉਚਾਰੋ ॥

उरविज सबद सु आदि उचारो ॥

ਰਿਪੁ ਨਾਇਕ ਪਾਛੇ ਪਦ ਡਾਰੋ ॥

रिपु नाइक पाछे पद डारो ॥

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

सत्रु सबद को बहुरि भणिजै ॥

ਨਾਮ ਤੁਫੰਗ, ਚੀਨ ਚਿਤਿ ਲਿਜੈ ॥੭੭੫॥

नाम तुफंग, चीन चिति लिजै ॥७७५॥

ਬੈਸੁੰਧਰਜਾ ਸਤ੍ਰੁ ਉਚਾਰੋ ॥

बैसुंधरजा सत्रु उचारो ॥

ਨਇਕ ਸਬਦ ਅੰਤਿ ਦੇ ਡਾਰੋ ॥

नइक सबद अंति दे डारो ॥

ਸਤ੍ਰੁ ਸਬਦ ਕੋ ਬਹੁਰਿ ਉਚਰੀਐ ॥

सत्रु सबद को बहुरि उचरीऐ ॥

ਨਾਮ ਬੰਦੂਕ, ਚਿਤ ਮੈ ਧਰੀਐ ॥੭੭੬॥

नाम बंदूक, चित मै धरीऐ ॥७७६॥

ਪੂਰਨਿ ਆਦਿ ਉਚਾਰਨ ਕੀਜੈ ॥

पूरनि आदि उचारन कीजै ॥

ਜਾ ਰਿਪੁ ਪਦ ਕੋ ਪਾਛੈ ਦੀਜੈ ॥

जा रिपु पद को पाछै दीजै ॥

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

सत्रु सबद को बहुरि बखानो ॥

ਨਾਮ ਤੁਪਕ ਕੇ ਸਕਲ ਪਛਾਨੋ ॥੭੭੭॥

नाम तुपक के सकल पछानो ॥७७७॥

ਦ੍ਵੀਪਨਿ ਆਦਿ ਸਬਦ ਕੋ ਦਿਜੈ ॥

द्वीपनि आदि सबद को दिजै ॥

ਜਾ ਪਾਛੇ, ਚਰ ਸਬਦ ਭਨਿਜੈ ॥

जा पाछे, चर सबद भनिजै ॥

ਸਤ੍ਰੁ ਸਬਦ ਕੋ ਬਹੁਰਿ ਉਚਾਰੋ ॥

सत्रु सबद को बहुरि उचारो ॥

ਨਾਮ ਤੁਪਕ ਕੇ ਸਕਲ ਸਵਾਰੋ ॥੭੭੮॥

नाम तुपक के सकल सवारो ॥७७८॥

ਸਿਸਟਨਿ ਪਦ ਕੋ ਆਦਿ ਉਚਾਰੋ ॥

सिसटनि पद को आदि उचारो ॥

ਜਾ ਕਹਿ ਚਰ ਪਾਛੇ ਦੇ ਡਾਰੋ ॥

जा कहि चर पाछे दे डारो ॥

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

सत्रु सबद को बहुरि भणिजै ॥

ਨਾਮ ਤੁਫੰਗ ਚੀਨ ਚਿਤ ਲਿਜੈ ॥੭੭੯॥

नाम तुफंग चीन चित लिजै ॥७७९॥

ਧਰਨਿ ਸਬਦ ਕੋ ਆਦਿ ਉਚਾਰੋ ॥

धरनि सबद को आदि उचारो ॥

ਜਾ ਚਰ ਪਦ ਪਾਛੇ ਤਿਹਿ ਡਾਰੋ ॥

जा चर पद पाछे तिहि डारो ॥

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥

सत्रु सबद को बहुरि बखानहु ॥

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੭੮੦॥

सभ स्री नाम तुपक के जानहु ॥७८०॥

ਧਰਾ ਸਬਦ ਕੋ ਆਦਿ ਬਖਾਨੋ ॥

धरा सबद को आदि बखानो ॥

ਜਾ ਚਰ ਪਦ ਪਾਛੇ ਤਿਹ ਠਾਨੋ ॥

जा चर पद पाछे तिह ठानो ॥

ਸਤ੍ਰੁ ਸਬਦ ਕੋ ਬਹੁਰਿ ਉਚਾਰੋ ॥

सत्रु सबद को बहुरि उचारो ॥

ਨਾਮ ਤੁਫੰਗ ਸਕਲ ਚਿਤਿ ਧਾਰੋ ॥੭੮੧॥

नाम तुफंग सकल चिति धारो ॥७८१॥

ਦੋਹਰਾ ॥

दोहरा ॥

ਭੂਮਿਜ ਆਦਿ ਉਚਾਰਿ ਕੈ; ਚਰ ਪਦ ਬਹੁਰਿ ਉਚਾਰਿ ॥

भूमिज आदि उचारि कै; चर पद बहुरि उचारि ॥

ਰਿਪੁ ਕਹਿ ਨਾਮ ਤੁਫੰਗ ਕੇ; ਲੀਜਹੁ ਸੁਕਬਿ! ਸੁ ਧਾਰ ॥੭੮੨॥

रिपु कहि नाम तुफंग के; लीजहु सुकबि! सु धार ॥७८२॥

ਚੌਪਈ ॥

चौपई ॥

ਦ੍ਰੁਮਨੀ ਆਦਿ ਉਚਾਰਨ ਕੀਜੈ ॥

द्रुमनी आदि उचारन कीजै ॥

ਜਾ ਚਰ ਕਹਿ ਨਾਇਕ ਪਦ ਦੀਜੈ ॥

जा चर कहि नाइक पद दीजै ॥

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

सत्रु सबद को बहुरि बखानो ॥

ਨਾਮ ਤੁਪਕ ਕੇ ਸਭ ਪਹਿਚਾਨੋ ॥੭੮੩॥

नाम तुपक के सभ पहिचानो ॥७८३॥

ਬ੍ਰਿਛਨਿਜ ਆਦਿ ਉਚਾਰਨ ਕੀਜੈ ॥

ब्रिछनिज आदि उचारन कीजै ॥

ਚਰਨਾਇਕ ਪਾਛੇ ਪਦ ਦੀਜੈ ॥

चरनाइक पाछे पद दीजै ॥

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

सत्रु सबद को बहुरि भणिजै ॥

ਨਾਮ ਤੁਫੰਗ ਚੀਨ ਚਿਤਿ ਲਿਜੈ ॥੭੮੪॥

नाम तुफंग चीन चिति लिजै ॥७८४॥

ਧਰਏਸਰਣੀ ਆਦਿ ਬਖਾਨੋ ॥

धरएसरणी आदि बखानो ॥

ਤਾ ਪਾਛੇ ਜਾ ਚਰ ਪਦ ਠਾਨੋ ॥

ता पाछे जा चर पद ठानो ॥

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥

सत्रु सबद को बहुरि बखानहु ॥

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੭੮੫॥

सभ स्री नाम तुपक के जानहु ॥७८५॥

ਧਰਾਰਾਟਨੀ ਆਦਿ ਉਚਾਰੋ ॥

धराराटनी आदि उचारो ॥

ਜਾ ਨਾਇਕ ਚਰ ਸਬਦ ਬਿਚਾਰੋ ॥

जा नाइक चर सबद बिचारो ॥

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥

सभ स्री नाम तुपक के जानो ॥

ਯਾ ਮੈ ਕਛੂ ਭੇਦ ਨਹੀ ਮਾਨੋ ॥੭੮੬॥

या मै कछू भेद नही मानो ॥७८६॥

ਅੜਿਲ ॥

अड़िल ॥

ਬਾਰਿਧਨੀ ਸਬਦਾਦਿ; ਉਚਾਰਨ ਕੀਜੀਐ ॥

बारिधनी सबदादि; उचारन कीजीऐ ॥

ਜਾ ਚਰ ਨਾਇਕ ਸਬਦ; ਅੰਤਿ ਤਿਹ ਦੀਜੀਐ ॥

जा चर नाइक सबद; अंति तिह दीजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤ ਉਚਾਰੀਐ ॥

सत्रु सबद को; ता के अंत उचारीऐ ॥

ਹੋ ਸਕਲ ਤੁਪਕ ਕੇ ਨਾਮ; ਚਤੁਰ ਚਿਤਿ ਧਾਰੀਐ ॥੭੮੭॥

हो सकल तुपक के नाम; चतुर चिति धारीऐ ॥७८७॥

ਸਾਮੁਦ੍ਰਨਿ ਸਬਦਾਦਿ; ਉਚਾਰੋ ਜਾਨਿ ਕੈ ॥

सामुद्रनि सबदादि; उचारो जानि कै ॥

ਜਾ ਚਰ ਪਦ ਤਾ ਕੇ; ਪੁਨਿ ਪਾਛੇ ਠਾਨਿ ਕੈ ॥

जा चर पद ता के; पुनि पाछे ठानि कै ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥

सत्रु सबद को; ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ; ਪ੍ਰਬੀਨ ਬਿਚਾਰੀਐ ॥੭੮੮॥

हो सकल तुपक के नाम; प्रबीन बिचारीऐ ॥७८८॥

TOP OF PAGE

Dasam Granth