ਦਸਮ ਗਰੰਥ । दसम ग्रंथ । |
Page 761 ਦੋਹਰਾ ॥ दोहरा ॥ ਆਦਿ ਮ੍ਰਿਗੀਜਾ ਉਚਰਿ ਕੈ; ਪਤਿ ਰਿਪੁ ਅੰਤਿ ਉਚਾਰ ॥ आदि म्रिगीजा उचरि कै; पति रिपु अंति उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ ਸੁ ਧਾਰ ॥੭੬੨॥ नाम तुपक के होत है; लीजहु सुकबि सु धार ॥७६२॥ ਤ੍ਰਿਣਚਰ ਆਦਿ ਉਚਾਰ ਕੈ; ਪਤਿ ਅਰਿ ਬਹੁਰਿ ਉਚਾਰ ॥ त्रिणचर आदि उचार कै; पति अरि बहुरि उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਘਰ ਸਵਾਰ ॥੭੬੩॥ नाम तुपक के होत है; लीजहु सुघर सवार ॥७६३॥ ਅੜਿਲ ॥ अड़िल ॥ ਤ੍ਰਿਣਚਰ ਪਦ ਕੋ ਆਦਿ; ਉਚਾਰਨ ਕੀਜੀਐ ॥ त्रिणचर पद को आदि; उचारन कीजीऐ ॥ ਨਾਥ ਸਬਦ ਕੋ; ਤਾ ਕੈ ਪਾਛੈ ਦੀਜੀਐ ॥ नाथ सबद को; ता कै पाछै दीजीऐ ॥ ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥ सत्रु सबद को; ता के अंति बखानीऐ ॥ ਸਕਲ ਤੁਪਕ ਕੇ ਨਾਮੁ; ਸੁ ਚਤੁਰ ਪਛਾਨੀਐ ॥੭੬੪॥ सकल तुपक के नामु; सु चतुर पछानीऐ ॥७६४॥ ਤ੍ਰਿਣਭਖ ਪਦ ਕੋ ਆਦਿ; ਉਚਾਰਨ ਕੀਜੀਐ ॥ त्रिणभख पद को आदि; उचारन कीजीऐ ॥ ਨਾਇਕ ਪਦ ਕੋ; ਤਾ ਕੇ ਪਾਛੇ ਦੀਜੀਐ ॥ नाइक पद को; ता के पाछे दीजीऐ ॥ ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥ सत्रु सबद को; ता के अंति उचारीऐ ॥ ਹੋ ਸਕਲ ਤੁਪਕ ਕੇ ਨਾਮ; ਪ੍ਰਬੀਨ! ਬਿਚਾਰੀਐ ॥੭੬੫॥ हो सकल तुपक के नाम; प्रबीन! बिचारीऐ ॥७६५॥ ਚੌਪਈ ॥ चौपई ॥ ਤ੍ਰਿਣਹਾ ਪਦ ਕੋ ਆਦਿ ਬਖਾਨੋ ॥ त्रिणहा पद को आदि बखानो ॥ ਤਾ ਪਾਛੈ ਨਾਇਕ ਪਦ ਠਾਨੋ ॥ ता पाछै नाइक पद ठानो ॥ ਸਤ੍ਰੁ ਸਬਦ ਕੋ ਬਹੁਰਿ ਉਚਾਰੋ ॥ सत्रु सबद को बहुरि उचारो ॥ ਨਾਮ ਤੁਪਕ ਕੇ ਸਕਲ ਬਿਚਾਰੋ ॥੭੬੬॥ नाम तुपक के सकल बिचारो ॥७६६॥ ਅੜਿਲ ॥ अड़िल ॥ ਤ੍ਰਿਣਹਾਤ੍ਰੀ ਕੋ ਆਦਿ; ਉਚਾਰਨ ਕੀਜੀਐ ॥ त्रिणहात्री को आदि; उचारन कीजीऐ ॥ ਤਾ ਕੇ ਪਾਛੇ; ਨਾਥ ਸਬਦ ਕੋ ਦੀਜੀਐ ॥ ता के पाछे; नाथ सबद को दीजीऐ ॥ ਤਾ ਕੇ ਪਾਛੇ; ਸਤ੍ਰੁ ਸਬਦ ਕੋ ਠਾਨੀਐ ॥ ता के पाछे; सत्रु सबद को ठानीऐ ॥ ਹੋ ਸਕਲ ਤੁਪਕ ਕੋ ਨਾਮ; ਚਤੁਰ ਚਿਤਿ ਜਾਨੀਐ ॥੭੬੭॥ हो सकल तुपक को नाम; चतुर चिति जानीऐ ॥७६७॥ ਤ੍ਰਿਣ ਭਛੀ ਕੋ; ਆਦਿ ਬਖਾਨਨ ਕੀਜੀਐ ॥ त्रिण भछी को; आदि बखानन कीजीऐ ॥ ਨਾਇਕ ਪਦ ਕੋ; ਤਾ ਕੇ ਪਾਛੇ ਦੀਜੀਐ ॥ नाइक पद को; ता के पाछे दीजीऐ ॥ ਸਤ੍ਰੁ ਸਬਦ ਕੋ; ਕਹੀਓ ਬਹੁਰਿ ਸੁਧਾਰਿ ਕੈ ॥ सत्रु सबद को; कहीओ बहुरि सुधारि कै ॥ ਹੋ ਨਾਮ ਤੁਪਕ ਕੇ ਲੀਜਹੁ; ਸਕਲ ਬਿਚਾਰ ਕੈ ॥੭੬੮॥ हो नाम तुपक के लीजहु; सकल बिचार कै ॥७६८॥ ਤ੍ਰਿਣਹਾ ਰਿਪੁ ਕੋ; ਆਦਿ ਬਖਾਨਨ ਕੀਜੀਐ ॥ त्रिणहा रिपु को; आदि बखानन कीजीऐ ॥ ਨਾਥ ਸਬਦ ਕੋ; ਤਾ ਕੇ ਪਾਛੈ ਦੀਜੀਐ ॥ नाथ सबद को; ता के पाछै दीजीऐ ॥ ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥ सत्रु सबद को; ता के अंति बखानीऐ ॥ ਹੋ ਨਾਮ ਤੁਪਕ ਕੇ ਸਕਲ; ਚਤੁਰ ਪਹਿਚਾਨੀਐ ॥੭੬੯॥ हो नाम तुपक के सकल; चतुर पहिचानीऐ ॥७६९॥ ਦੋਹਰਾ ॥ दोहरा ॥ ਤ੍ਰਿਣਰਿਪੁ ਆਦਿ ਉਚਾਰਿ ਕੈ; ਪਤਿ ਰਿਪੁ ਅੰਤਿ ਉਚਾਰ ॥ त्रिणरिपु आदि उचारि कै; पति रिपु अंति उचार ॥ ਸਭ ਹੀ ਨਾਮ ਤੁਫੰਗ ਕੇ; ਲੀਜਹੁ ਸੁਘਰ! ਸੁਧਾਰ ॥੭੭੦॥ सभ ही नाम तुफंग के; लीजहु सुघर! सुधार ॥७७०॥ ਚੌਪਈ ॥ चौपई ॥ ਤ੍ਰਿਣਰਿਪੁ ਆਦਿ ਉਚਾਰਨ ਕੀਜੈ ॥ त्रिणरिपु आदि उचारन कीजै ॥ ਤਾ ਪਾਛੇ ਨਾਇਕ ਪਦ ਦੀਜੈ ॥ ता पाछे नाइक पद दीजै ॥ ਸਤ੍ਰੁ ਸਬਦ ਕੋ ਬਹੁਰਿ ਉਚਾਰੋ ॥ सत्रु सबद को बहुरि उचारो ॥ ਨਾਮ ਤੁਪਕ ਕੇ ਸਕਲ ਬਿਚਾਰੋ ॥੭੭੧॥ नाम तुपक के सकल बिचारो ॥७७१॥ ਭੂਜਾਂਤਕ ਸਬਦਾਦਿ ਉਚਾਰੋ ॥ भूजांतक सबदादि उचारो ॥ ਨਾਇਕ ਤਾ ਪਾਛੇ ਪਦ ਡਾਰੋ ॥ नाइक ता पाछे पद डारो ॥ ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥ सत्रु सबद को बहुरि भणिजै ॥ ਨਾਮ ਤੁਫੰਗ ਚੀਨ ਚਿਤਿ ਲਿਜੈ ॥੭੭੨॥ नाम तुफंग चीन चिति लिजै ॥७७२॥ ਪ੍ਰਿਥੀਜ ਅਰਿ ਸਬਦਾਦਿ ਉਚਾਰੋ ॥ प्रिथीज अरि सबदादि उचारो ॥ ਤਾ ਪਾਛੇ ਨਾਇਕ ਪਦ ਡਾਰੋ ॥ ता पाछे नाइक पद डारो ॥ ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥ सत्रु सबद को बहुरि बखानो ॥ ਨਾਮ ਤੁਪਕ ਕੇ ਸਭ ਪਹਿਚਾਨੋ ॥੭੭੩॥ नाम तुपक के सभ पहिचानो ॥७७३॥ ਅੜਿਲ ॥ अड़िल ॥ ਭੂ ਸੁਤ ਰਿਪੁ ਸਬਦਾਦਿ; ਬਖਾਨਨ ਕੀਜੀਐ ॥ भू सुत रिपु सबदादि; बखानन कीजीऐ ॥ ਤਾ ਕੇ ਪਾਛੇ ਬਹੁਰਿ; ਨਾਥ ਪਦ ਦੀਜੀਐ ॥ ता के पाछे बहुरि; नाथ पद दीजीऐ ॥ ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥ सत्रु सबद को; ता के अंति उचारीऐ ॥ ਹੋ ਸਕਲ ਤੁਪਕ ਕੇ ਨਾਮ; ਪ੍ਰਬੀਨ ਬਿਚਾਰੀਐ ॥੭੭੪॥ हो सकल तुपक के नाम; प्रबीन बिचारीऐ ॥७७४॥ |
Dasam Granth |