ਦਸਮ ਗਰੰਥ । दसम ग्रंथ ।

Page 760

ਚਖੀ ਸਬਦ ਕੋ ਆਦਿ ਉਚਾਰੋ ॥

चखी सबद को आदि उचारो ॥

ਤਾ ਪਾਛੇ, ਪਤਿ ਪਦ ਦੇ ਡਾਰੋ ॥

ता पाछे, पति पद दे डारो ॥

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

सत्रु सबद को बहुरि बखानो ॥

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੭੪੯॥

सभ स्री नाम तुपक के जानो ॥७४९॥

ਮ੍ਰਿਗੀ ਅਧਿਪ ਕੋ ਆਦਿ ਉਚਾਰੋ ॥

म्रिगी अधिप को आदि उचारो ॥

ਤਾ ਪਾਛੇ, ਪਤਿ ਪਦ ਦੇ ਡਾਰੋ ॥

ता पाछे, पति पद दे डारो ॥

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

सत्रु सबद को बहुरि बखानो ॥

ਨਾਮ ਤੁਪਕ ਕੇ ਸਭ ਪਹਿਚਾਨੋ ॥੭੫੦॥

नाम तुपक के सभ पहिचानो ॥७५०॥

ਮ੍ਰਿਗੀਰਾਟ ਸਬਦਾਦਿ ਭਨਿਜੈ ॥

म्रिगीराट सबदादि भनिजै ॥

ਤਾ ਪਾਛੇ, ਪਤਿ ਪਦ ਕਹੁ ਦਿਜੈ ॥

ता पाछे, पति पद कहु दिजै ॥

ਸਤ੍ਰੁ ਸਬਦ ਕੋ ਅੰਤਿ ਉਚਾਰੋ ॥

सत्रु सबद को अंति उचारो ॥

ਨਾਮ ਤੁਪਕ ਕੇ ਸਭ ਜੀਅ ਧਾਰੋ ॥੭੫੧॥

नाम तुपक के सभ जीअ धारो ॥७५१॥

ਮ੍ਰਿਗੀ ਇੰਦ੍ਰ ਸਬਦਾਦਿ ਬਖਾਨੋ ॥

म्रिगी इंद्र सबदादि बखानो ॥

ਤਾ ਪਾਛੇ, ਨਾਇਕ ਪਦ ਠਾਨੋ ॥

ता पाछे, नाइक पद ठानो ॥

ਤਾ ਪਾਛੇ, ਰਿਪੁ ਸਬਦ ਭਨੀਜੈ ॥

ता पाछे, रिपु सबद भनीजै ॥

ਨਾਮ ਤੁਫੰਗ ਚੀਨ ਚਿਤਿ ਲੀਜੈ ॥੭੫੨॥

नाम तुफंग चीन चिति लीजै ॥७५२॥

ਮ੍ਰਿਗੀ ਏਸਰ ਕੋ ਆਦਿ ਉਚਰੀਐ ॥

म्रिगी एसर को आदि उचरीऐ ॥

ਤਾ ਪਾਛੇ, ਪਤਿ ਪਦ ਦੇ ਡਰੀਐ ॥

ता पाछे, पति पद दे डरीऐ ॥

ਸਤ੍ਰੁ ਸਬਦ ਕੋ ਅੰਤਿ ਬਖਾਨੋ ॥

सत्रु सबद को अंति बखानो ॥

ਨਾਮ ਤੁਫੰਗ ਸਕਲ ਪਹਿਚਾਨੋ ॥੭੫੩॥

नाम तुफंग सकल पहिचानो ॥७५३॥

ਅੜਿਲ ॥

अड़िल ॥

ਮ੍ਰਿਗੀਰਾਜ ਕੋ ਆਦਿ; ਉਚਾਰਨ ਕੀਜੀਐ ॥

म्रिगीराज को आदि; उचारन कीजीऐ ॥

ਤਾ ਕੇ ਪਾਛੇ ਨਾਇਕ; ਪਦ ਕਹਿ ਦੀਜੀਐ ॥

ता के पाछे नाइक; पद कहि दीजीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਯੋ ॥

सत्रु सबद को; ता के अंति बखानीयो ॥

ਹੋ ਨਾਮ ਤੁਪਕ ਕੈ ਸਕਲ; ਚਤੁਰ ਪਹਿਚਾਨੀਯੋ ॥੭੫੪॥

हो नाम तुपक कै सकल; चतुर पहिचानीयो ॥७५४॥

ਮ੍ਰਿਗਿਜ ਸਬਦ ਕੋ; ਮੁਖ ਤੇ ਆਦਿ ਬਖਾਨੀਐ ॥

म्रिगिज सबद को; मुख ते आदि बखानीऐ ॥

ਤਾ ਕੇ ਪਾਛੇ ਨਾਇਕ; ਪਦ ਕੋ ਠਾਨੀਐ ॥

ता के पाछे नाइक; पद को ठानीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥

सत्रु सबद को; ता के अंति उचारीऐ ॥

ਹੋ ਨਾਮ ਤੁਪਕ ਕੇ ਸਭ ਹੀ; ਚਤੁਰ ਬਿਚਾਰੀਐ ॥੭੫੫॥

हो नाम तुपक के सभ ही; चतुर बिचारीऐ ॥७५५॥

ਮੁਖ ਤੇ ਪ੍ਰਥਮ ਮ੍ਰਿਗੀ; ਸੁ ਸਬਦ ਕੋ ਭਾਖੀਐ ॥

मुख ते प्रथम म्रिगी; सु सबद को भाखीऐ ॥

ਤਾ ਕੇ ਪਾਛੇ ਨਾਇਕ; ਪਦ ਕੋ ਰਾਖੀਐ ॥

ता के पाछे नाइक; पद को राखीऐ ॥

ਸਤ੍ਰੁ ਸਬਦ ਕੋ; ਤਾ ਕੇ ਅੰਤਿ ਉਚਾਰੀਐ ॥

सत्रु सबद को; ता के अंति उचारीऐ ॥

ਹੋ ਨਾਮ ਤੁਪਕ ਕੇ ਸਕਲ; ਚਤੁਰ ਚਿਤਿ ਧਾਰੀਐ ॥੭੫੬॥

हो नाम तुपक के सकल; चतुर चिति धारीऐ ॥७५६॥

ਚੌਪਈ ॥

चौपई ॥

ਮ੍ਰਿਗੀ ਅਨੁਜ ਕੋ ਆਦਿ ਉਚਾਰੋ ॥

म्रिगी अनुज को आदि उचारो ॥

ਤਾ ਪਾਛੇ, ਨਾਇਕ ਪਦ ਡਾਰੋ ॥

ता पाछे, नाइक पद डारो ॥

ਸਤ੍ਰੁ ਸਬਦ ਕੋ, ਬਹੁਰਿ ਪ੍ਰਮਾਨਹੁ ॥

सत्रु सबद को, बहुरि प्रमानहु ॥

ਨਾਮ ਤੁਫੰਗ ਸਕਲ ਜੀਅ ਜਾਨਹੁ ॥੭੫੭॥

नाम तुफंग सकल जीअ जानहु ॥७५७॥

ਮ੍ਰਿਗੀ ਅਨੁਜ ਕੋ, ਆਦਿ ਉਚਾਰੋ ॥

म्रिगी अनुज को, आदि उचारो ॥

ਤਾ ਪਾਛੈ, ਨਾਇਕ ਪਦ ਡਾਰੋ ॥

ता पाछै, नाइक पद डारो ॥

ਸਤ੍ਰੁ ਸਬਦ, ਬਹੁਰੋ ਸੁ ਬਖਾਨੋ ॥

सत्रु सबद, बहुरो सु बखानो ॥

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੭੫੮॥

सभ स्री नाम तुपक के जानो ॥७५८॥

ਮ੍ਰਿਗੀ ਅਨੁਜ ਸਬਦਾਦਿ ਉਚਾਰੋ ॥

म्रिगी अनुज सबदादि उचारो ॥

ਨਾਇਕ ਪਦ, ਪਾਛੈ ਦੇ ਡਾਰੋ ॥

नाइक पद, पाछै दे डारो ॥

ਸਤ੍ਰੁ ਸਬਦ ਕੋ, ਬਹੁਰ ਬਖਾਨੋ ॥

सत्रु सबद को, बहुर बखानो ॥

ਨਾਮ ਤੁਫੰਗ ਸਭੈ ਜੀਅ ਜਾਨੋ ॥੭੫੯॥

नाम तुफंग सभै जीअ जानो ॥७५९॥

ਮ੍ਰਿਗੀ ਰਵਣ ਸਬਦਾਦਿ ਭਣਿਜੈ ॥

म्रिगी रवण सबदादि भणिजै ॥

ਤਾ ਪਾਛੇ, ਨਾਇਕ ਪਦ ਦਿਜੈ ॥

ता पाछे, नाइक पद दिजै ॥

ਸਤ੍ਰੁ ਸਬਦ ਕੋ, ਬਹੁਰਿ ਬਖਾਨਹੁ ॥

सत्रु सबद को, बहुरि बखानहु ॥

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੭੬੦॥

सभ स्री नाम तुपक के जानहु ॥७६०॥

ਮ੍ਰਿਗਜਾਇਕ ਪਦ ਆਦਿ ਬਖਾਨੈ ॥

म्रिगजाइक पद आदि बखानै ॥

ਤਾ ਪਾਛੇ, ਨਾਇਕ ਪਦ ਠਾਨੈ ॥

ता पाछे, नाइक पद ठानै ॥

ਸਤ੍ਰੁ ਸਬਦ ਕੋ, ਬਹੁਰਿ ਭਣਿਜੈ ॥

सत्रु सबद को, बहुरि भणिजै ॥

ਨਾਮ ਬੰਦੂਕ, ਜਾਨ ਜੀਅ ਲਿਜੈ ॥੭੬੧॥

नाम बंदूक, जान जीअ लिजै ॥७६१॥

TOP OF PAGE

Dasam Granth