ਦਸਮ ਗਰੰਥ । दसम ग्रंथ । |
Page 759 ਚੌਪਈ ॥ चौपई ॥ ਹਰਣ ਸਬਦ ਕੋ ਆਦਿ ਭਣਿਜੈ ॥ हरण सबद को आदि भणिजै ॥ ਤਾ ਪਾਛੇ ਪਤਿ ਪਦ ਕੋ ਦਿਜੈ ॥ ता पाछे पति पद को दिजै ॥ ਤਾ ਪਾਛੇ ਅਰਿ ਸਬਦ ਉਚਾਰੋ ॥ ता पाछे अरि सबद उचारो ॥ ਨਾਮ ਤੁਪਕ ਕੇ ਸਕਲ ਬਿਚਾਰੋ ॥੭੩੭॥ नाम तुपक के सकल बिचारो ॥७३७॥ ਸਿੰਗੀ ਆਦਿ ਉਚਾਰਨ ਕੀਜੈ ॥ सिंगी आदि उचारन कीजै ॥ ਤਾ ਪਾਛੇ ਪਤਿ ਪਦ ਕਹੁ ਦੀਜੈ ॥ ता पाछे पति पद कहु दीजै ॥ ਸਤ੍ਰੁ ਸਬਦ ਕਹੁ ਬਹੁਰਿ ਬਖਾਨੋ ॥ सत्रु सबद कहु बहुरि बखानो ॥ ਨਾਮ ਤੁਪਕ ਕੇ ਸਕਲ ਪਛਾਨੋ ॥੭੩੮॥ नाम तुपक के सकल पछानो ॥७३८॥ ਕ੍ਰਿਸਨਾਜਿਨ ਪਦ ਆਦਿ ਉਚਾਰੋ ॥ क्रिसनाजिन पद आदि उचारो ॥ ਤਾ ਪਾਛੇ ਪਤਿ ਪਦ ਦੈ ਡਾਰੋ ॥ ता पाछे पति पद दै डारो ॥ ਨਾਮ ਤੁਪਕ ਕੇ ਸਭ ਪਹਿਚਾਨੋ ॥ नाम तुपक के सभ पहिचानो ॥ ਯਾ ਮੈ ਭੇਦ ਨ ਕੋਊ ਜਾਨੋ ॥੭੩੯॥ या मै भेद न कोऊ जानो ॥७३९॥ ਦੋਹਰਾ ॥ दोहरा ॥ ਨੈਨੋਤਮ ਪਦ ਬਕਤ੍ਰ ਤੇ; ਪ੍ਰਥਮੈ ਕਰੋ ਉਚਾਰ ॥ नैनोतम पद बकत्र ते; प्रथमै करो उचार ॥ ਪਤਿ ਅਰਿ ਕਹਿ ਕਰ ਤੁਪਕ ਕੇ; ਲੀਜੋ ਨਾਮ ਸੁ ਧਾਰ ॥੭੪੦॥ पति अरि कहि कर तुपक के; लीजो नाम सु धार ॥७४०॥ ਚੌਪਈ ॥ चौपई ॥ ਸ੍ਵੇਤਾਸ੍ਵੇਤ ਤਨਿ ਆਦਿ ਉਚਾਰੋ ॥ स्वेतास्वेत तनि आदि उचारो ॥ ਤਾ ਪਾਛੇ ਪਤਿ ਸਬਦ ਸਵਾਰੋ ॥ ता पाछे पति सबद सवारो ॥ ਰਿਪੁ ਪਦ ਬਹੁਰਿ ਉਚਾਰਨ ਕੀਜੈ ॥ रिपु पद बहुरि उचारन कीजै ॥ ਨਾਮ ਤੁਪਕ ਕੋ ਸਭ ਲਖਿ ਲੀਜੈ ॥੭੪੧॥ नाम तुपक को सभ लखि लीजै ॥७४१॥ ਅੜਿਲ ॥ अड़िल ॥ ਮ੍ਰਿਗੀ ਸਬਦ ਕੋ ਆਦਿ; ਉਚਾਰਨ ਕੀਜੀਐ ॥ म्रिगी सबद को आदि; उचारन कीजीऐ ॥ ਤਾ ਪਾਛੇ ਨਾਇਕ; ਸੁ ਸਬਦ ਕਹੁ ਦੀਜੀਐ ॥ ता पाछे नाइक; सु सबद कहु दीजीऐ ॥ ਸਤ੍ਰੁ ਸਬਦ ਕਹਿ ਨਾਮ; ਤੁਪਕ ਕੇ ਜਾਨੀਐ ॥ सत्रु सबद कहि नाम; तुपक के जानीऐ ॥ ਹੋ ਜਉਨ ਠਉਰ ਪਦ ਰੁਚੈ; ਸੁ ਤਹੀ ਬਖਾਨੀਐ ॥੭੪੨॥ हो जउन ठउर पद रुचै; सु तही बखानीऐ ॥७४२॥ ਸੇਤ ਅਸਿਤ ਅਜਿਨਾ ਕੇ; ਆਦਿ ਉਚਾਰੀਐ ॥ सेत असित अजिना के; आदि उचारीऐ ॥ ਤਾ ਪਾਛੇ ਪਤਿ ਸਬਦ; ਸੁ ਬਹੁਰਿ ਸੁਧਾਰੀਐ ॥ ता पाछे पति सबद; सु बहुरि सुधारीऐ ॥ ਸਤ੍ਰੁ ਸਬਦ ਕੋ; ਤਾ ਕੇ ਅੰਤਿ ਬਖਾਨੀਐ ॥ सत्रु सबद को; ता के अंति बखानीऐ ॥ ਹੋ ਸਕਲ ਤੁਪਕ ਕੇ ਨਾਮ; ਸੁ ਹੀਯ ਮੈ ਜਾਨੀਐ ॥੭੪੩॥ हो सकल तुपक के नाम; सु हीय मै जानीऐ ॥७४३॥ ਉਦਰ ਸੇਤ ਚਰਮਾਦਿ; ਉਚਾਰਨ ਕੀਜੀਐ ॥ उदर सेत चरमादि; उचारन कीजीऐ ॥ ਤਾ ਕੇ ਪਾਛੇ ਬਹੁਰਿ; ਨਾਥ ਪਦ ਦੀਜੀਐ ॥ ता के पाछे बहुरि; नाथ पद दीजीऐ ॥ ਤਾ ਕੇ ਪਾਛੇ ਰਿਪੁ ਪਦ; ਬਹੁਰਿ ਉਚਾਰੀਐ ॥ ता के पाछे रिपु पद; बहुरि उचारीऐ ॥ ਹੋ ਨਾਮ ਤੁਪਕ ਕੇ ਸਭ ਹੀ; ਚਤੁਰ ਬਿਚਾਰੀਐ ॥੭੪੪॥ हो नाम तुपक के सभ ही; चतुर बिचारीऐ ॥७४४॥ ਚੌਪਈ ॥ चौपई ॥ ਕਿਸਨ ਪਿਸਠ ਚਰਮਾਦਿ ਉਚਾਰੋ ॥ किसन पिसठ चरमादि उचारो ॥ ਤਾ ਪਾਛੇ ਨਾਇਕ ਪਦ ਡਾਰੋ ॥ ता पाछे नाइक पद डारो ॥ ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥ सत्रु सबद को बहुरि बखानो ॥ ਨਾਮ ਤੁਪਕ ਕੇ ਸਕਲ ਪਛਾਨੋ ॥੭੪੫॥ नाम तुपक के सकल पछानो ॥७४५॥ ਚਾਰੁ ਨੇਤ੍ਰ ਸਬਦਾਦਿ ਉਚਾਰੋ ॥ चारु नेत्र सबदादि उचारो ॥ ਤਾ ਪਾਛੇ ਪਤਿ ਸਬਦ ਬਿਚਾਰੋ ॥ ता पाछे पति सबद बिचारो ॥ ਸਤ੍ਰੁ ਸਬਦ ਕਹੁ ਬਹੁਰੋ ਦੀਜੈ ॥ सत्रु सबद कहु बहुरो दीजै ॥ ਨਾਮ ਤੁਫੰਗ ਚੀਨ ਚਿਤਿ ਲੀਜੈ ॥੭੪੬॥ नाम तुफंग चीन चिति लीजै ॥७४६॥ ਨੈਨੋਤਮ ਪਦ ਆਦਿ ਉਚਾਰੋ ॥ नैनोतम पद आदि उचारो ॥ ਨਾਇਕ ਪਦ ਪਾਛੇ ਦੇ ਡਾਰੋ ॥ नाइक पद पाछे दे डारो ॥ ਸਤ੍ਰੁ ਸਬਦ ਕਹੁ ਬਹੁਰਿ ਬਖਾਨੋ ॥ सत्रु सबद कहु बहुरि बखानो ॥ ਨਾਮ ਤੁਪਕ ਕੇ ਸਭ ਜੀਅ ਜਾਨੋ ॥੭੪੭॥ नाम तुपक के सभ जीअ जानो ॥७४७॥ ਦ੍ਰਿਗੀ ਸਬਦ ਕੋ ਆਦਿ ਬਖਾਨੋ ॥ द्रिगी सबद को आदि बखानो ॥ ਤਾ ਪਾਛੇ, ਨਾਇਕ ਪਦ ਠਾਨੋ ॥ ता पाछे, नाइक पद ठानो ॥ ਸਤ੍ਰੁ ਸਬਦ ਕਹੁ ਬਹੁਰੋ ਦੀਜੈ ॥ सत्रु सबद कहु बहुरो दीजै ॥ ਨਾਮ ਤੁਫੰਗ ਚੀਨ ਚਿਤਿ ਲੀਜੈ ॥੭੪੮॥ नाम तुफंग चीन चिति लीजै ॥७४८॥ |
Dasam Granth |